Breaking News
Home / खबरे / ਇਸ ਗੱਡੀ ਦੇ ਵਿੱਚ ਮਾਰਿਆ ਗਿਆ ਗੈਂਗਸਟਰ ਕੁਲਬੀਰ ਨਰੂਆਣਾ ,ਵੇਖੋ ਗੱਡੀ ਦੇ ਅੰਦਰ ਦੀਆਂ ਤਸਵੀਰਾਂ

ਇਸ ਗੱਡੀ ਦੇ ਵਿੱਚ ਮਾਰਿਆ ਗਿਆ ਗੈਂਗਸਟਰ ਕੁਲਬੀਰ ਨਰੂਆਣਾ ,ਵੇਖੋ ਗੱਡੀ ਦੇ ਅੰਦਰ ਦੀਆਂ ਤਸਵੀਰਾਂ

ਪਿਛਲੇ ਦਿਨੀਂ ਕੁਲਬੀਰ ਨਰਵਾਣਾ ਦਾ ਉਨ੍ਹਾਂ ਦੇ ਸਾਥੀ ਮਨਪ੍ਰੀਤ ਮੰਨਾ ਦੇ ਕ-ਤ-ਲ ਕਰ ਦਿੱਤਾ ਸੀ।ਜਾਣਕਾਰੀ ਮੁਤਾਬਕ ਮਨਪ੍ਰੀਤ ਮੰਨਾ ਸਵੇਰੇ ਹੀ ਕੁਲਬੀਰ ਨਰੂਆਣਾ ਦੇ ਘਰ ਗਿਆ ਸੀ।ਉਸ ਤੋਂ ਬਾਅਦ ਉਸ ਨੇ ਉੱਥੇ ਜਾ ਕੇ ਚਾਹ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਬਾਅਦ ਵਿਚ ਉਸ ਨੇ ਕੁਲਬੀਰ ਨਰੂਆਣਾ ਅਤੇ ਉਸਦੇ ਸਾਥੀਆਂ ਉੱਤੇ ਹ-ਮ-ਲਾ ਕੀਤਾ ਕੁਲਵੀਰ ਨਰੂਆਣਾ ਦੀ ਮੌਕੇ ਤੇ ਹੀ ਮੌਤ ਹੋਈ।ਇਸ ਤੋਂ ਇਲਾਵਾ ਚਮਕੌਰ ਸਿੰਘ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਗੋਰਾ ਸਿੰਘ ਨਾ ਦਾ ਵਿਅਕਤੀ ਜੋ ਕਿ ਕੁਲਵੀਰ ਨਰੂਆਣਾ ਦਾ ਸਾਥੀ ਹੈ ਉਸ ਨੇ ਮਨਪ੍ਰੀਤ ਮੰਨਾ ਉੱਤੇ ਹ-ਮ-ਲਾ ਕੀਤਾ।ਉਸ ਤੋਂ

ਬਾਅਦ ਮਨਪ੍ਰੀਤ ਮੰਨਾ ਆਪਣੇ ਕਾਰ ਵਿੱਚ ਬੈਠ ਕੇ ਉਥੋਂ ਭੱਜਣ ਲੱਗਿਆ।ਪਰ ਉਸੇ ਦੌਰਾਨ ਮਨਪ੍ਰੀਤ ਮੰਨਾ ਦੀ ਕਾਰ ਉਤੇ ਕਾਫ਼ੀ ਜ਼ਿਆਦਾ ਗੋ-ਲੀ-ਆਂ ਚਲਾਈਆਂ ਗਈਆਂ।ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਮੰਨਾ ਕੁਲਵੀਰ ਨਰੂਆਣਾ ਉੱਤੇ ਹ-ਮ-ਲਾ ਕਰਨ ਤੋਂ ਬਾਅਦ ਸੱਠ ਦੀ ਸਪੀਡ ਉੱਤੇ ਘੁੱਦਾ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਜਿੱਥੇ ਕਿ ਉਸ ਦੇ ਪੱਟ ਵਿਚੋਂ ਗੋਲੀ ਕੱਢੀ ਜਾਂਦੀ ਹੈ।ਬਾਅਦ ਵਿਚ ਪੁਲਸ ਮੁਲਾਜ਼ਮ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਉਂਦੇ ਹਨ ਅਤੇ ਹੁਣ ਉਸ ਨੂੰ ਫ਼ਰੀਦਕੋਟ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਕੁਲਬੀਰ

ਨਰੂਆਣਾ ਦੇ ਸਾਥੀਆਂ ਦਾ ਕਹਿਣਾ ਹੈ ਕਿ ਮਨਪ੍ਰੀਤ ਮੰਨਾ ਦੇ ਪੱਟ ਵਿਚ ਕਿਸੇ ਹੋਰ ਦੁਆਰਾ ਨਹੀਂ ਬਲਕਿ ਉਸ ਨੇ ਖੁਦ ਨੂੰ ਗੋ-ਲੀ ਮਾਰੀ ਹੈ, ਕਿਉਂਕਿ ਹ-ਮ-ਲੇ ਦੌਰਾਨ ਕਿਸੇ ਵੱਲੋਂ ਵੀ ਉਸ ਉੱਤੇ ਗੋ-ਲੀ ਨਹੀਂ ਚਲਾਈ ਗਈ। ਗੋ-ਲੀ-ਆਂ ਉਸ ਦੀ ਕਾਰ ਵਿੱਚ ਹੀ ਲੱਗਿਆ ਸੀ। ਮਨਪ੍ਰੀਤ ਮੰਨਾ ਦਾ ਇਲਾਜ ਚੱਲ ਰਿਹਾ ਹੈ, ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਮਨਪ੍ਰੀਤ ਮੰਨਾ ਦੀ ਤਬੀਅਤ ਵਿੱਚ ਸੁਧਾਰ ਹੁੰਦਾ ਹੈ ਤਾਂ ਉਸ ਦੇ ਤੁਰੰਤ ਬਾਅਦ ਮਨਪ੍ਰੀਤ ਮੰਨਾ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *