Home / खबरे / ਗੈਂਗਸਟਰ ਕੁਲਬੀਰ ਨਰੂਆਣਾ ਨੂੰ ਮਾਰਨ ਵਾਲੇ ਵਿਅਕਤੀ ਨੇ ਪਾਈ ਆਪਣੀ ਇਹ ਵੀਡੀਓ

ਗੈਂਗਸਟਰ ਕੁਲਬੀਰ ਨਰੂਆਣਾ ਨੂੰ ਮਾਰਨ ਵਾਲੇ ਵਿਅਕਤੀ ਨੇ ਪਾਈ ਆਪਣੀ ਇਹ ਵੀਡੀਓ

ਪਿਛਲੇ ਦਿਨੀਂ ਬਠਿੰਡਾ ਚ ਹੋਏ ਗੋ-ਲੀ-ਕਾਂ-ਡ ਦੌਰਾਨ ਕੁਲਵੀਰ ਨਰੂਆਣਾ ਨੂੰ ਗੋ-ਲੀ-ਆਂ ਨਾਲ ਭੁੰਨ ਦਿੱਤਾ ਗਿਆ ਸੀ,ਜਿਸ ਕਾਰਨ ਉਸਦੀ ਮੌਤ ਹੋ ਗਈ ਸੀ।ਉਸਦੇ ਨਾਲ ਚਮਕੌਰ ਸਿੰਘ ਨਾਂ ਦੇ ਵਿਅਕਤੀ ਦੀ ਵੀ ਮੌਤ ਹੋਈ ਸੀ ਅਤੇ ਇਕ ਜ਼ਖ਼ਮੀ ਹੋ ਗਿਆ ਸੀ।ਇਸ ਸਾਰੇ ਗੋ-ਲੀ-ਕਾਂ-ਡ ਦੇ ਪਿੱਛੇ ਕੁਲਬੀਰ ਨਰੂਆਣਾ ਦਾ ਸਾਥੀ ਮਨਪ੍ਰੀਤ ਮੰਨਾ ਸੀ,ਜਿਸ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਕਾਰਨ ਉਸ ਦਾ ਫ਼ਰੀਦਕੋਟ ਵਿੱਚ ਇਲਾਜ ਚੱਲ ਰਿਹਾ ਹੈ।ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਮਨਪ੍ਰੀਤ ਮੰਨਾ ਠੀਕ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸੇ ਦੌਰਾਨ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ,ਜਿਸ ਚ ਮਨਪ੍ਰੀਤ ਮੰਨਾ ਦੀ ਇਕ ਪੁਰਾਣੀ ਵੀਡੀਓ ਦਿਖਾਈ ਜਾ ਰਹੀ ਹੈ।ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਕਿਸ ਤਰੀਕੇ ਨਾਲ ਉਸ ਨਾਲ ਗਲਤ ਹੋ ਰਿਹਾ ਹੈ ਜਾਂ ਫਿਰ ਉਹ ਆਪਣੇ ਵਿਰੋਧੀਆਂ ਨੂੰ ਧ-ਮ-ਕੀ-ਆਂ ਦਿੰਦਾ ਹੋਵੇ ਇਹ ਦਿਖਾਈ ਦੇ ਰਿਹਾ ਹੈ ਕਿ ਉਹ ਭਾਵੇਂ ਉਸ ਨਾਲ ਕਿਸੇ ਮਰਜ਼ੀ ਸਮੇਂ ਟੱਕਰ ਲੈਣ ਅਤੇ ਉਹ ਡਰਦਾ ਨਹੀਂ ਹੈ।ਇਸ ਵੀਡੀਓ ਵਿੱਚ ਉਹ ਆਪਣੇ ਪੱਖ ਨੂੰ ਰੱਖਦਾ ਹੈ ਅਤੇ ਇਕ ਫੇਸਬੁੱਕ ਤੇ ਪਾਈ ਗਈ ਪੋਸਟ ਬਾਰੇ ਗੱਲਬਾਤ ਕਰ ਰਿਹਾ ਹੈ।ਇਸ ਪੋਸਟ ਨੂੰ ਕਾਲਾ ਨਾਂ ਦੇ

ਵਿਅਕਤੀ ਵੱਲੋਂ ਪਾਇਆ ਗਿਆ ਹੈ। ਇਸ ਦੌਰਾਨ ਉਹ ਉਸ ਕਾਲੇ ਨਾਂ ਦੇ ਵਿਅਕਤੀ ਨੂੰ ਕਾਫ਼ੀ ਕੁਝ ਸੁਣਾਉਂਦਾ ਵੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਦਾ ਸਬੰਧ ਲਾਰੇਂਸ ਬਿਸ਼ਨੋਈ ਗੈਂਗ ਨਾਲ ਵੀ ਹੈ। ਇਸ ਤੋਂ ਇਲਾਵਾ ਫੇਸਬੁੱਕ ਉਤੇ ਇਹ ਪੋਸਟ ਪਾਈ ਜਾ ਰਹੀ ਹੈ ਕਿ ਹਰ ਇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਭਾਵ ਕਿ ਇਸ ਮਾਮਲੇ ਤੇ ਵੀ ਦੋ ਪਹਿਲੂ ਹਨ।ਜਿਸ ਤਰੀਕੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਕੁਲਵੀਰ ਨਰੂਆਣਾ ਗੈਂਗਸਟਰ ਦੀ ਦੁਨੀਆਂ ਛੱਡਣਾ ਚਾਹੁੰਦਾ ਸੀ ਅਤੇ ਲੋਕ ਭਲਾਈ ਦੇ ਕੰਮ ਕਰਨਾ ਚਾਹੁੰਦਾ ਸੀ।ਉਥੇ ਹੀ ਦੂਜੇ ਪਾਸੇ ਉਸ ਦੇ ਵਿਰੋਧੀ ਮਨਪ੍ਰੀਤ ਮੰਨਾ ਵੱਲੋਂ ਵੀ ਆਪਣੇ ਪੱਖ ਸਾਂਝੇ ਕੀਤੇ ਗਏ ਸੀ।ਸੋ ਸੋਸ਼ਲ ਮੀਡੀਆ ਉੱਤੇ ਕੁਲਵੀਰ ਨਰੂਆਣਾ ਦਾ ਕਤਲ ਮਾਮਲਾ ਚਰਚਾ ਦਾ ਵਿਸ਼ਾ

ਬਣਿਆ ਹੋਇਆ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਕੁਲਵੀਰ ਨਰਵਾਣਾ ਸੁਧਰਨਾ ਚਾਹੁੰਦਾ ਸੀ ਅਤੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਸੀ।ਬਹੁਤ ਸਾਰੀਆਂ ਗ਼ਰੀਬ ਲੜਕੀਆਂ ਦੇ ਵਿਆਹ ਉਸਨੇ ਕਰਵਾਏ ਸੀ।

About khabar

Leave a Reply

Your email address will not be published. Required fields are marked *