Breaking News
Home / खबरे / ਵਿਆਹੀ ਜ਼ਨਾਨੀ ਨਾਲ ਨੌਜਵਾਨ ਨੂੰ ਹੋਇਆ ਪਿਆਰ ,ਰਾਤ ਨੂੰ ਕਰ ਦਿੱਤਾ ਇਹ ਵੱਡਾ ਕਾਂਡ ਸਵੇਰ ਨੂੰ ਇਕੱਠਾ ਹੋ ਗਿਆ ਸਾਰਾ ਪਿੰਡ

ਵਿਆਹੀ ਜ਼ਨਾਨੀ ਨਾਲ ਨੌਜਵਾਨ ਨੂੰ ਹੋਇਆ ਪਿਆਰ ,ਰਾਤ ਨੂੰ ਕਰ ਦਿੱਤਾ ਇਹ ਵੱਡਾ ਕਾਂਡ ਸਵੇਰ ਨੂੰ ਇਕੱਠਾ ਹੋ ਗਿਆ ਸਾਰਾ ਪਿੰਡ

ਅਬੋਹਰ ਦੀ ਜੰਮੂ ਬਸਤੀ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਤੇਈ ਸਾਲਾ ਦੀਪਕ ਕੁਮਾਰ ਨੇ ਫਾਹਾ ਲਗਾ ਕੇ ਆ-ਤ-ਮ-ਹੱ-ਤਿ-ਆ ਕਰ ਲਈ।ਜਾਣਕਾਰੀ ਮੁਤਾਬਕ ਦੀਪਕ ਕੁਮਾਰ ਇਕੱਲਾ ਹੀ ਰਹਿੰਦਾ ਸੀ, ਕਿਉਂਕਿ ਉਸ ਨੇ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਘਰੋਂ ਘੱਟ ਰੱਖਿਆ ਸੀ।ਉਸ ਦੀ ਮਾਂ ਉਸ ਦੇ ਰਿਸ਼ਤੇਦਾਰਾਂ ਦੇ ਘਰ ਰਹਿੰਦੀ ਸੀ।ਇਸ ਤੋਂ ਇਲਾਵਾ ਬਾਕੀ ਪਰਿਵਾਰਕ ਮੈਂਬਰ ਉਸ ਤੋਂ ਅਲੱਗ ਰਹਿੰਦੀ ਸੀ। ਦੀਪਕ ਕੁਮਾਰ ਦਾ ਕਿਸੇ ਵਿਆਹੁਤਾ ਔਰਤ ਨਾਲ ਨਾਜਾਇਜ਼ ਸੰਬੰਧ ਸੀ ਅਤੇ ਲੰਬੇ ਸਮੇਂ ਤੋਂ ਉਹ ਉਸ ਔਰਤ ਨਾਲ ਲਿਵ ਇਨ ਰਿਲੇਸ਼ਨ ਚ ਰਹਿ ਰਿਹਾ ਸੀ।ਪਰ ਉਸ ਦਾ ਵਿਆਹ ਉਸ ਔਰਤ ਨਾਲ ਨਹੀਂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਔਰਤ ਨਾਲ ਦੀਪਕ ਕੁਮਾਰ

ਦਾ ਕਾਫੀ ਜ਼ਿਆਦਾ ਕਲੇਸ਼ ਰਹਿੰਦਾ ਸੀ।ਜਿਸ ਕਾਰਨ ਪਹਿਲਾਂ ਵੀ ਉਸ ਨੇ ਦੋ ਵਾਰ ਆ-ਤ-ਮ-ਹੱ-ਤਿ-ਆ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਉਸ ਨੂੰ ਬਚਾਇਆ ਗਿਆ, ਪਰ ਹੁਣ ਉਸ ਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਇਹ ਮਾਮਲਾ ਪੁਲਿਸ ਮੁਲਾਜ਼ਮਾਂ ਕੋਲ ਪਹੁੰਚ ਚੁੱਕਿਆ ਹੈ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਛਾਣਬੀਣ ਦੇ ਆਧਾਰ ਤੇ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਜੇਕਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਬਹੁਤ ਸਾਰੇ ਨੌਜਵਾਨ ਆ-ਤ-ਮ-ਹੱ-ਤਿ-ਆ ਦਾ ਰਾਹ ਚੁਣ ਰਹੇ ਹਨ,ਜਿਸ ਦੇ ਬਹੁਤ ਸਾਰੇ ਕਾਰਨ ਹਨ।ਕਿਉਂਕਿ

ਅੱਜਕੱਲ੍ਹ ਦੇ ਲੋਕਾਂ ਨੂੰ ਸਹੀ ਰਸਤਾ ਨਹੀਂ ਦਿਖਾਇਆ ਜਾ ਰਿਹਾ,ਜਿਸ ਕਾਰਨ ਉਹ ਗਲਤ ਰਸਤੇ ਪੈਂਦੇ ਹਨ।ਬਾਅਦ ਵਿਚ ਉਨ੍ਹਾਂ ਦੀ ਜ਼ਿੰਦਗੀ ਬਹੁਤ ਖ਼ਰਾਬ ਹੋ ਜਾਂਦੀ ਹੈ ਅਤੇ ਆ-ਤ-ਮ-ਹੱ-ਤਿ-ਆ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਸਹੀ ਕਦਮ ਲੱਗਦੀ ਹੈ ਅਤੇ ਬਹੁਤ ਸਾਰੇ ਲੋਕ ਇਸ ਕਦਮ ਤੇ ਚੱਲ ਕੇ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਹਨ।

About khabar

Leave a Reply

Your email address will not be published. Required fields are marked *