Breaking News
Home / खबरे / ਖਾਣਾ ਲੈਣ ਆਏ ਇਸ ਨੌਜਵਾਨ ਨੂੰ ਆਇਆ ਇੰਨਾ ਗੁੱਸਾ ਕਿ ਪਕਾ ਕੇ ਮਾਰ ਦਿੱਤੀ ਇਸ ਨੇ ਆਪਣੀ ਥਾਲੀ ,ਵੇਖੋ ਪੂਰੀ ਵੀਡੀਓ

ਖਾਣਾ ਲੈਣ ਆਏ ਇਸ ਨੌਜਵਾਨ ਨੂੰ ਆਇਆ ਇੰਨਾ ਗੁੱਸਾ ਕਿ ਪਕਾ ਕੇ ਮਾਰ ਦਿੱਤੀ ਇਸ ਨੇ ਆਪਣੀ ਥਾਲੀ ,ਵੇਖੋ ਪੂਰੀ ਵੀਡੀਓ

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੀਆਂ ਵੀਡਿਓਜ਼ ਲੈ ਕੇ ਆਉਂਦੇ ਹਾਂ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ।ਪਰ ਕਈ ਵਾਰ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਲੜਕੇ ਕਿਸੇ ਸਮਾਗਮ ਵਿਚ ਪਹੁੰਚੇ ਹੋਏ ਹਨ ਅਤੇ ਖਾਣਾ ਖਾਣ ਦੀ ਤਿਆਰੀ ਕਰ ਰਹੇ ਹਨ ਪਾ ਕੇ ਉਨ੍ਹਾਂ ਨੇ ਹੱਥ ਵਿਚ ਪਲੇਟਾਂ ਚੁੱਕੀਅਾਂ ਹੋੲੀਅਾਂ ਹਨ ਅਤੇ ਵੇਟਰ ਉਹਨਾਂ ਦੀਆਂ ਪਲੇਟਾਂ ਵਿੱਚ ਖਾਣਾ ਪਰੋਸ ਰਿਹਾ ਹੈ।ਪਰ ਇਸੇ ਦੌਰਾਨ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਦੇਖਣ ਤੋਂ

ਬਾਅਦ ਸਭ ਹੈਰਾਨ ਰਹਿ ਜਾਂਦੇ ਹਨ।ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਿਟਰ ਵਾਰੋ ਵਾਰੀ ਸਾਰਿਆਂ ਦੀਆਂ ਪਲੇਟਾਂ ਵਿਚ ਖਾਣਾ ਪਾ ਰਿਹਾ ਹੈ। ਪਰ ਇਸੇ ਦੌਰਾਨ ਇਕ ਲੜਕਾ ਜਿਸ ਨੇ ਵੇਟਰ ਦੇ ਅੱਗੇ ਪਲੇਟ ਕੀਤੀ ਹੋਈ ਹੈ,ਪਰ ਵੇਟਰ ਦੂਸਰਿਆਂ ਦੀਆਂ ਪਲੇਟਾਂ ਵਿਚ ਖਾਣਾ ਪਰੋਸ ਰਿਹਾ ਹੈ ਪਰ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।ਇਸੇ ਦੌਰਾਨ ਉਸ ਲੜਕੇ ਨੂੰ ਬਹੁਤ ਦਾ ਗੁੱਸਾ ਆਉਂਦਾ ਹੈ ਅਤੇ ਉਹ ਆਪਣੀ ਪਲੇਟ ਸੁੱਟ ਕੇ ਚਲਾ ਜਾਂਦਾ ਹੈ। ਵੇਟਰ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਵਾਪਸ ਨਹੀਂ ਆਉਂਦਾ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ,ਜਿਨ੍ਹਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ

ਰਹੇ ਹਨ। ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਸ ਵਿਚ ਏਨਾ ਜ਼ਿਆਦਾ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਸੀ।ਪਰ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਦੇਖ ਕੇ ਆਪਣਾ ਮਨੋਰੰਜਨ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਲੜਕੀ ਨੇ ਬਿਲਕੁਲ ਸਹੀ ਕੀਤਾ,ਕਿਉਂਕਿ ਉਹ ਕਾਫੀ ਸਮੇਂ ਤੋਂ ਉੱਥੇ ਖੜ੍ਹਾ ਸੀ ਪਰ ਵੇਟਰ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *