Breaking News
Home / खबरे / ਆਟੋ ਵਿਚ ਬੈਠ ਕੇ ਔਰਤਾਂ ਵਿਚਕਾਰ ਅਸ਼ਲੀਲ ਫਿਲਮਾਂ ਦੇਖ ਰਿਹਾ ਸੀ ਇਹ ਨੌਜਵਾਨ ,ਫਿਰ ਔਰਤਾਂ ਨੇ ਜੋ ਕੀਤਾ ਵੇਖ ਹੋ ਜਾਓਗੇ ਹੈਰਾਨ

ਆਟੋ ਵਿਚ ਬੈਠ ਕੇ ਔਰਤਾਂ ਵਿਚਕਾਰ ਅਸ਼ਲੀਲ ਫਿਲਮਾਂ ਦੇਖ ਰਿਹਾ ਸੀ ਇਹ ਨੌਜਵਾਨ ,ਫਿਰ ਔਰਤਾਂ ਨੇ ਜੋ ਕੀਤਾ ਵੇਖ ਹੋ ਜਾਓਗੇ ਹੈਰਾਨ

ਅੱਜਕੱਲ੍ਹ ਸਾਰੇ ਸਮਾਜ ਵਿੱਚ ਲੜਕੀਆਂ ਨਾਲ ਛੇ-ੜ-ਛਾ-ੜ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਬਹੁਤ ਸਾਰੀਆਂ ਲੜਕੀਆਂ ਕੁਝ ਦਰਿੰਦਿਆਂ ਦੀ ਹ-ਵ-ਸ ਦਾ ਸ਼ਿਕਾਰ ਬਣ ਜਾਂਦੀਆਂ ਹਨ। ਪਰ ਉੱਥੇ ਹੀ ਕੁਝ ਲੜਕੀਆਂ ਜਾਂ ਔਰਤਾਂ ਅਜਿਹੀਆਂ ਹੁੰਦੀਆਂ ਹਨ, ਜੋ ਇਨ੍ਹਾਂ ਮਨਚਲਿਆਂ ਦੀ ਹਰਕਤ ਦਾ ਜਵਾਬ ਦਿੰਦੀਆਂ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਸਾਦਾ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਔਰਤ ਇਕ ਲੜਕੇ ਦੇ ਮੂੰਹ ਤੇ ਚਪੇੜ ਮਾਰਦੀ ਹੋਈ ਦਿਖਾਈ ਦੇ ਰਹੀ ਹੈ।ਉੱਥੇ ਹੀ ਕੋਲ ਇਕ ਪੁਲੀਸ ਮੁਲਾਜ਼ਮ ਵੀ ਖੜ੍ਹਾ ਹੈ,ਜੋ ਕਿ ਉਸ ਔਰਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਲੜਕੇ ਨੇ ਜ਼ਰੂਰ

ਕੋਈ ਨਾ ਕੋਈ ਅਜਿਹੀ ਹਰਕਤ ਕੀਤੀ ਹੈ,ਜੋ ਕਿ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ। ਜਾਣਕਾਰੀ ਮੁਤਾਬਕ ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਹੈ, ਜਿੱਥੇ ਕਿ ਦੋ ਔਰਤਾਂ ਇਕ ਆਟੋ ਵਿਚ ਬੈਠ ਕੇ ਆਪਣੇ ਘਰ ਜਾ ਰਹੀਆਂ ਸੀ। ਉਸੇ ਦੌਰਾਨ ਆਟੋ ਵਿੱਚ ਇੱਕ ਨੌਜਵਾਨ ਲੜਕਾ ਚੜ੍ਹਿਆ ਉਹ ਆਪਣੇ ਮੋਬਾਇਲ ਉਤੇ ਇਕ ਅਸ਼ਲੀਲ ਵੀਡੀਓ ਦੇਖਣ ਲੱਗਿਆ। ਉਸ ਤੋਂ ਬਾਅਦ ਉਸ ਨੇ ਇੱਕ ਔਰਤ ਨਾਲ ਛੇ-ੜ-ਛਾ-ੜ ਕੀਤੀ।ਉਸ ਤੋਂ ਬਾਅਦ ਔਰਤਾਂ ਨੇ ਉਸ ਨੂੰ ਆਟੋ ਤੋਂ ਹੇਠਾਂ ਉਤਾਰ ਲਿਆ ਅਤੇ ਉਸ ਨੂੰ ਚੱਪਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਬਹੁਤ ਸਾਰੀ ਭੀੜ ਉੱਥੇ ਇਕੱਠੀ ਹੋਈ।ਨਾਲ ਹੀ ਪੁਲਿਸ ਮੁਲਾਜ਼ਮਾਂ ਨੂੰ ਇਸ

ਘਟਨਾ ਦੀ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਲੜਕੇ ਦੇ ਮੂੰਹ ਤੇ ਚਪੇੜਾਂ ਮਾਰਨ ਤੋਂ ਬਾਅਦ ਅਤੇ ਆਪਣਾ ਗੁੱਸਾ ਕੱਢਣ ਤੋਂ ਬਾਅਦ ਇਹ ਔਰਤ ਆਪਣੇ ਘਰ ਚਲੀਆਂ ਗਈਆਂ ਅਤੇ ਉਸ ਲੜਕੇ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਔਰਤਾਂ ਦੀ ਤਾਰੀਫ ਕੀਤੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਵੱਲੋਂ ਬੜੀ ਬਹਾਦਰੀ ਨਾਲ ਉਨ੍ਹਾਂ ਨਾਲ ਹੋ ਰਹੇ ਗਲਤ ਕੰਮ ਦਾ ਵਿਰੋਧ ਕੀਤਾ ਗਿਆ।

About khabar

Leave a Reply

Your email address will not be published. Required fields are marked *