Home / खबरे / ਖਾਈ ਵਿਚ ਪਲਟ ਰਿਹਾ ਸੀ ਟਰੱਕ ਉਸ ਵਕਤ ਆਇਆ ਨੌਜਵਾਨ ਫਿਰ ਦੇਖੋ ਕੀ ਹੋਇਆ

ਖਾਈ ਵਿਚ ਪਲਟ ਰਿਹਾ ਸੀ ਟਰੱਕ ਉਸ ਵਕਤ ਆਇਆ ਨੌਜਵਾਨ ਫਿਰ ਦੇਖੋ ਕੀ ਹੋਇਆ

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੀਆਂ ਵੀਡਿਓਜ਼ ਲੈ ਕੇ ਆਉਂਦੇ ਹਾਂ,ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਦੇਖੀਆਂ ਜਾਂਦੀਆਂ ਹਨ ਅਤੇ ਤੁਸੀਂ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਆਪਣਾ ਮਨੋਰੰਜਨ ਵੀ ਕਰ ਸਕਦੇ ਹੋ।ਪਰ ਕਈ ਬਾਰੇ ਵੀਡਿਓਜ਼ ਅਜਿਹੀਆਂ ਹੁੰਦੀਆਂ ਹਨ,ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਸਾਰੇ ਹੈਰਾਨ ਰਹਿ ਜਾਂਦੇ ਹਨ। ਇਸੇ ਤਰ੍ਹਾਂ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਪਤਲਾ ਜਿਹਾ ਵਿਅਕਤੀ ਇਕ ਭਾਰੀ ਟਰੱਕ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਸ ਨੂੰ ਹੇਠਾਂ ਡਿੱਗਣੋਂ ਬਚਾ ਲੈਂਦਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ

ਉੱਤੇ ਜਾ ਰਿਹਾ ਟਰੱਕ ਅਚਾਨਕ ਹੀ ਟੇਢਾ ਹੋਣ ਲੱਗਦਾ ਹੈ। ਉਸ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਉਹ ਟਰੱਕ ਪਲਟ ਜਾਵੇਗਾ।ਪਰ ਉਸੇ ਦੌਰਾਨ ਪਤਲਾ ਜਿਹਾ ਵਿਅਕਤੀ ਉਸ ਟਰੱਕ ਨੂੰ ਹੱਥ ਪਾਉਂਦਾ ਹੈ ਅਤੇ ਆਪਣੇ ਵੱਲ ਖਿੱਚਣ ਲਗਦਾ ਹੈ। ਉਸ ਤੋਂ ਬਾਅਦ ਉਹ ਟਰੱਕ ਬਿਲਕੁਲ ਸਿੱਧਾ ਹੋ ਜਾਂਦਾ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਅਤੇ ਲੋਕ ਇਸ ਪਤਲੇ ਜਿਹੇ ਵਿਅਕਤੀ ਦੀ ਤਾਰੀਫ ਵੀ ਕਰ ਰਹੇ ਹਨ।ਕਿਉਂਕਿ ਭਾਵੇਂ ਇਸ ਵਿਅਕਤੀ ਵਲੋਂ ਇਸ ਟਰੱਕ ਨੂੰ ਸਿੱਧਾ ਨਹੀਂ ਕੀਤਾ ਗਿਆ।ਪਰ ਫਿਰ ਵੀ ਇਸ ਨੇ ਜੋ ਕੋਸ਼ਿਸ਼ ਕੀਤੀ ਹੈ, ਲੋਕ ਉਸ ਦੀ

ਸਰਾਹਨਾ ਜ਼ਰੂਰ ਕਰ ਰਹੇ ਹਨ।ਕਿਉਂਕਿ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਦੇ ਅੱਗੇ ਇਕ ਹੋਰ ਗੱਡੀ ਖਡ਼੍ਹੀ ਹੋਈ ਹੈ, ਜੋ ਕਿ ਉਸ ਟਰੱਕ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਉਸੇ ਦੌਰਾਨ ਇਹ ਵਿਅਕਤੀ ਵੀ ਟਰੱਕ ਨੂੰ ਜਾ ਕੇ ਹੱਥ ਪਾਉਂਦਾ ਹੈ ਅਤੇ ਟਰੱਕ ਉਸੇ ਸਮੇਂ ਸਿੱਧਾ ਹੋ ਜਾਂਦਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਵੱਖਰੇ ਵੱਖਰੇ ਕਮੈਂਟ ਕੀਤੇ ਜਾ ਰਹੇ ਹਨ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *