Breaking News
Home / खबरे / ਵਿਆਹ ਕਰਵਾਉਣ ਤੋਂ ਪਹਿਲਾਂ ਮੁੰਡੇ ਇਹ ਵੀਡਿਓ ਜ਼ਰੂਰ ਵੇਖਣ, ਪਹਿਲੀ ਰਾਤ ਵਿੱਚ ਹੀ ਕੁੜੀ ਨੇ ਕਰ ਦਿੱਤਾ ਇਹ ਵੱਡਾ ਕਾਂਡ

ਵਿਆਹ ਕਰਵਾਉਣ ਤੋਂ ਪਹਿਲਾਂ ਮੁੰਡੇ ਇਹ ਵੀਡਿਓ ਜ਼ਰੂਰ ਵੇਖਣ, ਪਹਿਲੀ ਰਾਤ ਵਿੱਚ ਹੀ ਕੁੜੀ ਨੇ ਕਰ ਦਿੱਤਾ ਇਹ ਵੱਡਾ ਕਾਂਡ

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਕਿ ਵਿਆਹ ਦਾ ਝਾਂਸਾ ਦੇ ਕੇ ਕੁਝ ਲੜਕੀਆਂ ਲੜਕਿਆਂ ਨੂੰ ਲੁੱਟ ਲੈਂਦੀਆਂ ਹਨ ਅਤੇ ਬਾਅਦ ਵਿੱਚ ਅਜਿਹਾ ਜਾਲ ਵਿਛਾਉਂਦਿਆਂ ਹਨ ਕਿ ਲੜਕੇ ਵਾਲਿਆਂ ਨੂੰ ਉਨ੍ਹਾਂ ਦੀ ਹਰ ਗੱਲ ਮੰਨਣੀ ਪੈਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਪੁਲਸ ਮੁਲਾਜ਼ਮਾਂ ਨੇ ਇਕ ਪੰਜ ਮੈਂਬਰੀ ਗਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ ਵਿੱਚ ਇੱਕ ਅਜਿਹਾ ਗਰੋਹ ਹੈ ਜੋ ਕਿ ਲੋਕਾਂ ਨਾਲ ਧੋ-ਖਾ-ਧ-ੜੀ ਕਰਦੇ ਹਨ।ਇਸ ਗਰੋਹ ਦੇ ਵਿਚ ਕੁਝ ਲੜਕੀਆਂ ਵੀ ਸ਼ਾਮਿਲ ਸੀ ਜੋ ਭੋਲੇ ਭਾਲੇ ਲੜਕਿਆਂ ਨੂੰ ਆਪਣੇ ਝਾਂਸੇ ਵਿੱਚ

ਫਸਾਉਂਦੀਆਂ ਸੀ,ਉਸ ਤੋਂ ਬਾਅਦ ਉਨ੍ਹਾਂ ਨੂੰ ਵਿਆਹ ਕਰਨ ਵਾਸਤੇ ਰਾਜ਼ੀ ਕਰ ਲੈਂਦੀਆਂ ਸੀ। ਬਾਅਦ ਵਿਚ ਵਿਆਹ ਹੋ ਵੀ ਜਾਂਦਾ ਸੀ।ਕੁਝ ਸਮਾਂ ਉਹ ਲੜਕੇ ਦੇ ਘਰ ਰਹਿਣ ਤੋਂ ਬਾਅਦ ਆਪਣੇ ਪੇਕੇ ਘਰ ਆ ਜਾਂਦੀਆਂ ਸੀ ਅਤੇ ਜਦੋਂ ਲੜਕਾ ਉਨ੍ਹਾਂ ਨੂੰ ਪੇਕੇ ਘਰੋਂ ਲੈਣ ਲਈ ਜਾਂਦਾ ਸੀ ਤਾਂ ਉਸ ਲੜਕੇ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਉਸ ਦੇ ਖ਼ਿਲਾਫ਼ ਬ-ਲਾ-ਤ-ਕਾ-ਰ ਦਾ ਕੇਸ ਪਾਉਣ ਦੀ ਧਮਕੀ ਦਿੱਤੀ ਜਾਂਦੀ ਸੀ,ਜਿਸ ਤੋਂ ਬਾਅਦ ਬਹੁਤ ਸਾਰੇ ਲੜਕੇ ਡਰਦੇ ਮਾਰੇ ਇਸ ਗਰੋਹ ਦੀਆਂ ਹਰ ਕਿਸਮ ਦੀਆਂ ਮੰਗਾਂ ਨੂੰ

ਪੂਰਾ ਕਰ ਰਹੇ ਸਨ।ਬਹੁਤ ਸਾਰੇ ਘਰਾਂ ਵਿੱਚੋਂ ਇਨ੍ਹਾਂ ਲੜਕੀਆਂ ਨੇ ਕੀਮਤੀ ਸਾਮਾਨ ਵੀ ਚੋਰੀ ਕੀਤਾ ਹੈ।ਪਰ ਜਦੋਂ ਇਸ ਦੀ ਸੂਚਨਾ ਕਿਸੇ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਬਠਿੰਡਾ ਦੇ ਬੱਸ ਸਟੈਂਡ ਦੇ ਨਜ਼ਦੀਕ ਇਸ ਗਰੋਹ ਨੂੰ ਕਾਬੂ ਕੀਤਾ।ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਇਸ ਗਰੋਹ ਦਾ ਇੱਕ ਵਿਅਕਤੀ ਪੁਲੀਸ ਦੀ ਹਿਰਾਸਤ ਵਿਚ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਾਕੀ ਮੈਂਬਰਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ

ਜਾਵੇਗੀ।ਸੋ ਅਜਿਹੀਆਂ ਖ਼ਬਰਾਂ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਚੁਕੰਨਾ ਹੋਣ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਕਿਸੇ ਧੋਖੇ ਦਾ ਸ਼ਿਕਾਰ ਨਾ ਹੋਵੇ।

About khabar

Leave a Reply

Your email address will not be published. Required fields are marked *