Home / खबरे / ਦੁਨੀਆਂ ਦੇ ਸਭ ਤੋਂ ਵੱਡੇ ਬਰਗਰ ਬ੍ਰੈਂਡ ਦਾ ਖਾਣਾ ਸਭ ਤੋਂ ਪਹਿਲਾਂ ਖਾਂਦੇ ਹਨ ਚੂਹੇ

ਦੁਨੀਆਂ ਦੇ ਸਭ ਤੋਂ ਵੱਡੇ ਬਰਗਰ ਬ੍ਰੈਂਡ ਦਾ ਖਾਣਾ ਸਭ ਤੋਂ ਪਹਿਲਾਂ ਖਾਂਦੇ ਹਨ ਚੂਹੇ

ਅੱਜਕੱਲ੍ਹ ਬਹੁਤ ਸਾਰੇ ਲੋਕ ਫਾਸਟ ਫੂਡ ਖਾਣ ਦੇ ਸ਼ੌਕੀਨ ਹਨ,ਭਾਵੇਂ ਕਿ ਉਨ੍ਹਾਂ ਨੂੰ ਅਜਿਹਾ ਦੱਸ ਦਿੱਤਾ ਜਾਵੇ ਕਿ ਇਹ ਫਾਸਟ ਫੂਡ ਬਹੁਤ ਹੀ ਘਟੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਭਾਵ ਜਿੱਥੇ ਤਿਆਰ ਹੁੰਦਾ ਹੈ ਉਥੇ ਬਿਲਕੁਲ ਦੀ ਸਾਫ਼ ਸਫ਼ਾਈ ਨਹੀਂ ਹੁੰਦੀ। ਪਰ ਫਿਰ ਵੀ ਲੋਕ ਫਾਸਟ ਫੂਡ ਖਾਂਦੇ ਹਨ।ਜਿਸ ਕਾਰਨ ਅੱਜਕੱਲ੍ਹ ਲੋਕ ਬਹੁਤ ਸਾਰੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਪਰ ਉਨ੍ਹਾਂ ਨੂੰ ਫਿਰ ਵੀ ਫਾਸਟ ਫੂਡ ਖਾਧੇ ਬਿਨਾਂ ਸਬਰ ਨਹੀਂ ਆਉਂਦਾ।ਇਸ ਤੋਂ ਇਲਾਵਾ ਜੇਕਰ ਉਨ੍ਹਾਂ ਨੂੰ ਦਿਖਾ ਦਿੱਤਾ ਜਾਵੇ ਖੇਤ ਤਰੀਕੇ ਨਾਲ ਫਾਸਟ ਫੂਡ ਤਿਆਰ ਕੀਤਾ ਜਾਂਦਾ ਹੈ ਅਤੇ ਤੁਹਾਡੀ ਸਿਹਤ ਲਈ ਇਹ ਬਹੁਤ ਹਾਨੀਕਾਰਕ ਹੈ।ਪਰ ਫਿਰ ਵੀ ਲੋਕ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੇ ਭਾਵ ਕੇ ਉਹ ਫਾਸਟ ਫੂਡ

ਖਾਂਦੇ ਬਿਨਾਂ ਨਹੀਂ ਰਹਿੰਦੇ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੈਕਡੋਨਲਜ਼ ਇਕ ਬਹੁਤ ਹੀ ਪ੍ਰਸਿੱਧ ਬ੍ਰਾਂਡ ਹੈ,ਜਿਸ ਦਾ ਫਾਸਟ ਫੂਡ ਬੋਹਾ ਜਗ੍ਹਾ ਵਿਕਦਾ ਹੈ।ਲੋਕ ਮੈਕਡੋਨਲਜ਼ ਦਾ ਫਾਸਟ ਫੂਡ ਖਾਣ ਦੇ ਲਈ ਬਹੁਤ ਜ਼ਿਆਦਾ ਕੀਮਤ ਵੀ ਚੁਕਾਉਂਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇੱਥੇ ਵਿੱਚ ਬਹੁਤੀ ਜਗ੍ਹਾ ਸਾਫ਼ ਸਫ਼ਾਈ ਹੁੰਦੀ ਹੋਵੇਗੀ।ਪਰ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਮੇਜ਼ ਉਤੇ ਮੈਕਡੋਨਲਜ਼ ਦਾ ਕੱਪ ਪਿਆ ਹੋਇਆ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀਡੀਓ ਮੈਕਡੋਨਲਜ਼ ਦੀ ਰਸੋਈ ਦਾ ਹੈ।ਇਸ ਤੋਂ ਇਲਾਵਾ ਇੱਥੇ ਦੇਖਿਆ ਜਾ ਸਕਦਾ ਹੈ ਕਿ

ਕੁਝ ਚੂਹੇ ਬਣੀਆਂ ਹੋਈਆਂ ਚੀਜ਼ਾਂ ਦੇ ਉਪਰ ਤੁਰ ਰਹੇ ਹਨ ਅਤੇ ਭੋਜਨ ਖਾ ਰਹੇ ਹਨ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ,ਜੋ ਕਿ ਇਸ ਵੀਡੀਓ ਲਈ ਵੱਖਰੇ ਵੱਖਰੇ ਕਮੈਂਟ ਕਰ ਰਹੇ ਹਨ ਕੁਝ ਲੋਕ ਇਸ ਨੂੰ ਮਜ਼ਾਕ ਵਿੱਚ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਲੋਕਾਂ ਨੂੰ ਇਹ ਵੀਡੀਓ ਦਿਖਾ ਦਿੱਤੀ ਜਾਵੇ,ਪਰ ਫਿਰ ਵੀ ਲੋਕ ਫਾਸਟ ਫੂਡ ਖਾਣੋਂ ਨਹੀਂ ਹਟਣਗੇ॥ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵੱਲੋਂ ਇਹ ਵੀ ਸਲਾਹ ਦਿੱਤੀ ਜਾਵੇਗੀ ਹੈ ਤੇ ਫਾਸਟ ਫੂਡ ਨੂੰ ਖਾਣਾ ਬੰਦ ਕਰਨਾ ਚਾਹੀਦਾ ਹੈ ਜੇਕਰ ਲੋਕ ਆਪਣੀ ਚੰਗੀ ਸਿਹਤ ਨੂੰ ਚਾਹੁੰਦੇ ਹਨ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *