Home / खबरे / ਨਾਲੇ ਵਿਚ ਵਹਿ ਰਹੀਆਂ ਸੀ 500 ਦੇ ਨੋਟਾਂ ਦੀਆਂ ਗੁੱਟੀਆ ਅਤੇ ਲੋਕ ਇਹ ਪੈਸਿਆਂ ਨੂੰ ਦੇਖ ਕੇ ਰਹਿ ਗਏ ਹੈਰਾਨ

ਨਾਲੇ ਵਿਚ ਵਹਿ ਰਹੀਆਂ ਸੀ 500 ਦੇ ਨੋਟਾਂ ਦੀਆਂ ਗੁੱਟੀਆ ਅਤੇ ਲੋਕ ਇਹ ਪੈਸਿਆਂ ਨੂੰ ਦੇਖ ਕੇ ਰਹਿ ਗਏ ਹੈਰਾਨ

ਕਾਨਪੁਰ ਵਿੱਚ ਜਦੋਂ ਨਗਰ ਨਿਗਮ ਆਪਣੀ ਟੀਮ ਫਾਈਵ ਏ ਜੌਨ ਦੇ ਨਾਲ ਸਫ਼ਾਈ ਕਰਨ ਲਈ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਨਾਲੇ ਵਿਚ 500 ਦੇ ਨੋਟ ਵਹਿ ਰਹੇ ਸਨ ਪਰ ਉਨ੍ਹਾਂ ਨੇ ਇਹ ਪੈਸਿਆਂ ਨੂੰ ਹੱਥ ਤੱਕ ਨਹੀਂ ਲਗਾਇਆ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉੱਥੇ ਲੋਕਾਂ ਦੀ ਭੀੜ ਇਕੱਠੀ ਹੋਈ ਪਰ ਲੋਕਾਂ ਨੇ ਵੀ ਉਨ੍ਹਾਂ ਪੈਸਿਆਂ ਨੂੰ ਹੱਥ ਨਹੀਂ ਲਗਾਇਆ ਅਤੇ ਦੂਰ ਖੜ੍ਹ ਕੇ ਉਨ੍ਹਾਂ ਨੋਟਾਂ ਨੂੰ ਦੇਖਦੇ ਰਹਿ ਗਏ ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਨੋਟ ਗੰਦੇ ਹੋ ਗਏ ਸਨ ਇਸ ਦਾ ਮਤਲਬ ਇਹ ਸੀ ਕਿ ਉਹ ਨੋਟ ਇੱਕ ਲਿਫ਼ਾਫ਼ੇ ਵਿੱਚ ਪੈਕ ਕੀਤੇ ਹੋਏ ਸਨ

ਜਦੋਂ ਲੋਕਾਂ ਨੇ ਉਸ ਨੂੰ ਕੱਢ ਕੇ ਦੇਖਿਆ ਤਾਂ ਉਹ ਪੁਰਾਣੇ ਨੋਟ ਸਨ ਅਤੇ ਇਸ ਦਾ ਮਤਲਬ ਇਹ ਹੈ ਕਿ ਜਿਸ ਸਮੇਂ ਨੋਟਬੰਦੀ ਲਗਾਈ ਗਈ ਸੀ ਉਸ ਸਮੇਂ ਲੋਕਾਂ ਨੇ ਆਪਣੇ ਪੈਸੇ ਬਹੁਤ ਖ਼ਰਾਬ ਕਰ ਦਿੱਤੇ ਸਨ ਅਤੇ ਇਹ ਵੀ ਇਕ ਅਜਿਹਾ ਹੀ ਕੰਮ ਕੀਤਾ ਗਿਆ ਹੈ ਪਰ ਲੋਕਾਂ ਨੇ ਜਦੋਂ ਉਸ ਨੇ ਨੋਟਾਂ ਦੀ ਗਿਣਤੀ ਕੀਤੀ ਤਾਂ ਉਹ ਪੂਰੇ ਤਿੰਨ ਲੱਖ ਰੁਪਏ ਸਨ ਇਹ ਨੋਟ ਖ਼ਰਾਬ ਨਹੀਂ ਹੋਏ ਸਨ ਥੋੜ੍ਹੇ ਜਿਹੇ ਲੋਕ ਸਨ ਜੋ ਗਿੱਲੇ ਹੋਏ ਸਨ ਤੇ ਬਾਕੀ ਦੇ ਨੋਟ ਸਾਫ਼ ਸਨ ਅਤੇ ਲੋਕਾਂ ਨੇ ਇਹ ਪੈਸੇ ਜਿਸ ਤਰ੍ਹਾਂ ਸਨ ਉਸੇ ਤਰ੍ਹਾਂ ਹੀ ਰੱਖ ਦਿੱਤਾ ਸੀ ਅਤੇ ਹੁਣ ਇਨ੍ਹਾਂ ਪੈਸਿਆਂ ਦਾ ਕੀ ਕਰਨਾ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਪਰ ਲੋਕਾਂ ਨੇ ਇਸ ਨੂੰ ਪੁਲਿਸ ਦੇ ਹੱਥ ਦੇਣ ਬਾਰੇ ਸੋਚਿਆ ਅਤੇ ਉਸੇ ਤਰ੍ਹਾਂ ਹੀ ਉਨ੍ਹਾਂ ਨੇ ਉਨ੍ਹਾਂ ਨੋਟਾਂ ਨੂੰ ਪੈਕ ਕਰ ਕੇ ਰੱਖ ਦਿੱਤਾ ਹੈ ਪਰ ਲੋਕ ਖੜ੍ਹ ਕੇ ਦੇਖ ਰਹੇ ਸਨ ਪਰ ਕਿਸੇ ਨੇ ਵੀ ਇਸ ਨੋਟ ਨੂੰ ਆਪਣੇ ਘਰ ਲਿਜਾਣ ਦੀ ਹਿੰਮਤ ਨਹੀਂ ਕੀਤੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *