Breaking News
Home / खबरे / ਮੋਟਰਸਾਈਕਲ ਦੀ ਸਪੀਡ ਤੇਜ਼ ਹੋਣ ਕਾਰਨ ਇਸ ਨੌਜਵਾਨ ਨਾਲ ਵਾਪਰ ਗਿਆ ਇਹ ਵੱਡਾ ਹਾਦਸਾ

ਮੋਟਰਸਾਈਕਲ ਦੀ ਸਪੀਡ ਤੇਜ਼ ਹੋਣ ਕਾਰਨ ਇਸ ਨੌਜਵਾਨ ਨਾਲ ਵਾਪਰ ਗਿਆ ਇਹ ਵੱਡਾ ਹਾਦਸਾ

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ,ਜਿਸ ਵਿੱਚ ਲੋਕ ਆਪਣੇ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋਈ।ਜਿਸ ਵਿੱਚ ਇੱਕ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਸੀ,ਜਿਨ੍ਹਾਂ ਵੱਲੋਂ ਆਪਣੀ ਮੋਟਰਸਾੲੀਕਲ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਰੱਖੀ ਗਈ ਸੀ ਅਤੇ ਉਸੇ ਦੌਰਾਨ ਉਨ੍ਹਾਂ ਦੇ ਸਾਹਮਣੇ ਇੱਕ ਵੱਡਾ ਟਰੱਕ ਆ ਜਾਂਦਾ ਹੈ ਅਤੇ ਉਹ ਆਪਣੇ ਮੋਟਰਸਾਈਕਲ ਦੀ ਰਫਤਾਰ ਨੂੰ ਹੌਲੀ ਨਹੀਂ ਕਰ ਪਾਉਂਦੀ ਅਤੇ ਉਸ ਦੇ ਟਰੱਕ ਨਾਲ ਟਕਰਾ ਜਾਂਦੇ ਹਨ ਅਤੇ ਹੇਠਾਂ ਡਿੱਗ ਜਾਂਦੇ ਹਨ।ਜਿਸ ਤਰੀਕੇ ਨਾਲ ਇਹ ਟਰੱਕ ਨਾਲ ਟਕਰਾਉਂਦੇ

ਹਨ,ੳੁਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦੋਨੋਂ ਵਿਅਕਤੀ ਜਿਊਂਦੇ ਨਹੀਂ ਬਚੇ ਹੋਣਗੇ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ, ਜਿਸ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਗਿਆ ਅਤੇ ਲੋਕਾਂ ਵੱਲੋਂ ਵੱਖਰੇ ਵੱਖਰੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।ਸੋ ਅਜਿਹੀਆਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਸਬਕ ਲੈ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੇ ਵਾਹਨ ਦੀ ਗਤੀ ਹਮੇਸ਼ਾ ਹੌਲੀ ਰੱਖਣੀ ਚਾਹੀਦੀ ਹੈ ਤਾਂ ਜੋ ਉਹ ਖ-ਤ-ਰੇ ਨੂੰ ਦੇਖਦੇ

ਹੋਏ ਆਪਣੇ ਵਾਹਨ ਨੂੰ ਹੌਲੀ ਕਰਕੇ ਆਪਣੀ ਜਾਨ ਬਚਾ ਸਕਣ।ਜਿਸ ਤਰੀਕੇ ਨਾਲ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਵਾਲੇ ਨੇ ਜਦੋਂ ਅਚਾਨਕ ਟਰੱਕ ਆਉਂਦਾ ਦੇਖਿਆ ਤਾਂ ਉਸ ਨੇ ਆਪਣੇ ਮੋਟਰਸਾੲੀਕਲ ਦੀ ਗਤੀ ਹੌਲੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਕਰ ਸਕਿਆ ਕਿਉਂਕਿ ਉਸਦੇ ਮੋਟਰਸਾੲੀਕਲ ਦੀ ਗਤੀ ਬਹੁਤ ਜ਼ਿਆਦਾ ਤੇਜ਼ ਸੀ।

About khabar

Leave a Reply

Your email address will not be published. Required fields are marked *