Home / खबरे / ਜਲੰਧਰ ਦੇ ਇਸ ਨੌਜਵਾਨ ਨੇ ਅਮਰੀਕਾ ਵਿਚ ਆਪਣੇ ਘਰ ਤਾਂ ਕਲੇਸ਼ ਖ਼ਤਮ ਕਰਨ ਲਈ ਕਰ ਦਿੱਤਾ ਇਹ ਵੱਡਾ ਕਾਂਡ

ਜਲੰਧਰ ਦੇ ਇਸ ਨੌਜਵਾਨ ਨੇ ਅਮਰੀਕਾ ਵਿਚ ਆਪਣੇ ਘਰ ਤਾਂ ਕਲੇਸ਼ ਖ਼ਤਮ ਕਰਨ ਲਈ ਕਰ ਦਿੱਤਾ ਇਹ ਵੱਡਾ ਕਾਂਡ

ਅੱਜਕੱਲ੍ਹ ਬਹੁਤ ਸਾਰੇ ਲੋਕ ਡਿਪਰੈਸ਼ਨ ਦੇ ਚੱਲਦੇ ਜਾਂ ਫਿਰ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਘਬਰਾਉਂਦੇ ਹੋਏ ਆ-ਤ-ਮ-ਹੱ-ਤਿ-ਆ ਵੱਲ ਵਧ ਰਹੇ ਹਨ।ਬਹੁਤ ਸਾਰੀਆਂ ਖ਼ਬਰਾਂ ਰੋਜ਼ਾਨਾ ਹੀ ਆਉਂਦੀਆਂ ਹਨ ਜਿੱਥੇ ਕਿ ਲੋਕ ਆਪਣੀ ਜ਼ਿੰਦਗੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨਾ ਸਹੀ ਸਮਝਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਦਮਨਵੀਰ ਸਿੰਘ ਢਿਲੋਂ ਨਾਂ ਦੇ ਇਕ ਵਿਅਕਤੀ ਨੇ ਆ-ਤ-ਮ-ਹੱ-ਤਿ-ਆ ਕਰ ਲਈ।ਦੱਸਿਆ ਜਾ ਰਿਹਾ ਹੈ ਕਿ ਦਮਨਵੀਰ ਸਿੰਘ ਜਲੰਧਰ ਦਾ ਰਹਿਣ ਵਾਲਾ ਸੀ ਅਤੇ ਉਹ ਦੋ ਹਜਾਰ ਛੇ ਵਿਚ ਅਮਰੀਕਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਦਮਨਵੀਰ ਸਿੰਘ ਦਾ ਵਿਆਹ ਦੋ ਹਜਾਰ ਤੇਰਾਂ ਵਿੱਚ ਰਤਨਪ੍ਰੀਤ ਕੌਰ ਨਾਂ ਦੀ ਲੜਕੀ ਨਾਲ ਹੋਇਆ ਸੀ।ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ।ਪਰ ਦਮਨਵੀਰ ਸਿੰਘ ਦੇ ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਦੋਨਾਂ ਵਿਚ ਕਦੇ ਵੀ ਚੰਗੇ ਸਬੰਧ ਨਹੀਂ ਰਹੇ। ਪਤੀ ਪਤਨੀ ਵਿਚ ਹਮੇਸ਼ਾ ਹੀ ਕਲੇਸ਼ ਰਹਿੰਦਾ ਸੀ।ਜਿਸ ਕਾਰਨ ਦਮਨਵੀਰ ਸਿੰਘ ਨੇ ਪ੍ਰੇਸ਼ਾਨ ਹੋ ਕੇ ਆਪਣੇ ਆਪ ਨੂੰ ਗੋ-ਲੀ ਮਾਰ ਕੇ ਆ-ਤ-ਮ-ਹੱ-ਤਿ-ਆ ਕਰ ਲਈ।ਸੋ ਹੁਣ ਪਰਿਵਾਰ ਵਲੋਂ ਦਮਨਵੀਰ ਸਿੰਘ ਦੀ ਮੌਤ ਦਾ ਅਸਲ ਵਜ੍ਹਾ ਰਤਨਪ੍ਰੀਤ ਕੌਰ ਨੂੰ ਮੰਨਿਆ ਜਾ ਰਿਹਾ ਹੈ ਅਤੇ ਵਿਦੇਸ਼ੀ ਪੁਲੀਸ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ

ਰਤਨਪ੍ਰੀਤ ਕੌਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।ਦੱਸ ਦਈਏ ਕਿ ਦਮਨਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਜਿਸ ਕਾਰਨ ਦਮਨਵੀਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਸਦਮਾ ਪਹੁੰਚਿਆ ਹੈ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਕਿ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਲੋਕ ਆਪਣੀ ਜਾਨ ਦੇ ਰਹੇ ਹਨ ਕਿਉਂਕਿ ਅੱਜਕੱਲ੍ਹ ਵਾਧੇ ਕੰਮਕਾਰ ਅਤੇ ਤਣਾਅ ਕਾਰਨ ਲੋਕ ਆਪਣੇ ਪਰਿਵਾਰਾਂ ਨੂੰ ਟਾਈਮ ਨਹੀਂ ਦੇ ਪਾਉਂਦੇ।ਜਿਸ ਕਾਰਨ ਉਨ੍ਹਾਂ ਵਿੱਚ ਦੂਰੀਆਂ ਵਧਦੀਆਂ ਜਾਂਦੀਆਂ ਹਨ ਅਤੇ ਹੌਲੀ-ਹੌਲੀ ਇਹ ਦੂਰੀਆਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਹਨ ਕਿ ਘਰ

ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਦੇ ਕੇ ਆਪਣੇ ਘਰ ਦੇ ਕਲੇਸ਼ ਨੂੰ ਖਤਮ ਕਰਨਾ ਪੈਂਦਾ ਹੈ।ਕਿਉਂਕਿ ਅੱਜਕੱਲ੍ਹ ਲੋਕ ਕਿਸੇ ਵੀ ਮਸਲੇ ਨੂੰ ਸ਼ਾਂਤੀ ਨਾਲ ਬੈਠ ਕੇ ਸਮਝਾਉਣਾ ਨਹੀਂ ਜਾਣਦੇ।

About khabar

Leave a Reply

Your email address will not be published. Required fields are marked *