Home / खबरे / ਬਾਰਡਰ ਉੱਪਰ ਹੋ ਰਹੀ ਗੋਲੀਬਾਰੀ ਦੇ ਵਿਚ ਸਿੱਖਾਂ ਨੇ ਝੁਲਾ ਦਿੱਤਾ ਆਪਣਾ ਕੇਸਰੀ ਨਿਸ਼ਾਨ ਸਾਹਿਬ

ਬਾਰਡਰ ਉੱਪਰ ਹੋ ਰਹੀ ਗੋਲੀਬਾਰੀ ਦੇ ਵਿਚ ਸਿੱਖਾਂ ਨੇ ਝੁਲਾ ਦਿੱਤਾ ਆਪਣਾ ਕੇਸਰੀ ਨਿਸ਼ਾਨ ਸਾਹਿਬ

ਜੰਮੂ ਕਸ਼ਮੀਰ ਵਿੱਚ ਹਰ ਵਕਤ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈ,ਕਿਉਂਕਿ ਉੱਥੇ ਹਰ ਵਕਤ ਅੱ-ਤ-ਵਾ-ਦੀ ਹਮਲੇ ਹੁੰਦੇ ਰਹਿੰਦੇ ਹਨ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜੰਮੂ ਕਸ਼ਮੀਰ ਵਿੱਚ ਹਰ ਵਕਤ ਫਾਇਰਿੰਗ ਹੁੰਦੀ ਰਹਿੰਦੀ ਹੈ ਲੋਕ ਆਪਣੀਆਂ ਪਰੇਸ਼ਾਨੀਆਂ ਵਿੱਚ ਜੀਵਨ ਬਿਤਾ ਰਹੇ ਹਨ।ਇੱਥੋਂ ਤੱਕ ਕਿ ਬਹੁਤ ਜ਼ਿਆਦਾ ਸਮਾਂ ਉੱਤੇ ਬਿਜਲੀ ਦੇ ਕੱਟ ਲੱਗੇ ਰਹਿੰਦੇ ਹਨ।ਜਿਸ ਕਾਰਨ ਲੋਕ ਆਪਣੇ ਹਾਲਾਤਾਂ ਨੂੰ ਦੂਸਰਿਆਂ ਨਾਲ ਸਾਂਝਾ ਵੀ ਨਹੀਂ ਕਰ ਸਕਦੇ ।ਰ ਜਦੋਂ ਦੇਸ਼ ਦੇ ਦੂਸਰੇ ਸੂਬਿਆਂ ਤੋਂ ਕੋਈ ਵੀ ਜੰਮੂ ਕਸ਼ਮੀਰ ਵਿੱਚ ਜਾਂਦਾ ਹੈ ਤਾਂ ਉਸ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਿ ਕਿਸ ਤਰੀਕੇ ਨਾਲ ਲੋਕ ਆਪਣੀ ਜ਼ਿੰਦਗੀ ਨੂੰ ਬਿਤਾ ਰਹੇ ਹਨ।

 

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਖ਼ਾਲਸਾ ਪੰਥ ਇਕ ਹੌਸਲੇ ਵਾਲੀ ਕੌਮ ਹੈ,ਭਾਵ ਕਿ ਉਹ ਕਿਸੇ ਦੇ ਸਾਹਮਣੇ ਝੁਕਦੀ ਨਹੀਂ ਹੈ।ਇਸੇ ਤਰ੍ਹਾਂ ਨਾਲਾ ਜੰਮੂ ਕਸ਼ਮੀਰ ਵਿੱਚ ਵੀ ਬਹੁਤ ਸਾਰੀਆਂ ਥਾਂਵਾਂ ਤੇ ਸਿੱਖਾਂ ਵੱਲੋਂ ਨਿਸ਼ਾਨ ਸਾਹਿਬ ਦੇ ਝੰਡੇ ਝੁਲਾਏ ਗਏ ਹਨ।ਇਸੇ ਤਰ੍ਹਾਂ ਨਾਲ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਵੱਲੋਂ ਜੰਮੂ ਕਸ਼ਮੀਰ ਵਿੱਚ ਜਾ ਕੇ ਇਨ੍ਹਾਂ ਸਿੱਖਾਂ ਦੇ ਹੌਸਲੇ ਨੂੰ ਦਿਖਾਇਆ ਗਿਆ ਕਿ ਕਿਸ ਤਰੀਕੇ ਨਾਲ ਇਕ ਪਾਸੇ ਫਾਇਰਿੰਗ ਹੋ ਰਹੀ ਹੈ ਅਤੇ ਦੂਜੇ ਪਾਸੇ ਸਿੱਖਾਂ ਵੱਲੋਂ ਸ੍ਰੀ ਨਿਸ਼ਾਨ ਸਾਹਿਬ ਦਾ ਝੰਡਾ ਝੁਲਾਇਆ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਿੱਖਾਂ ਵੱਲੋਂ ਹੌਂਸਲਾ ਦਿਖਾਉਂਦੇ ਹੋਏ ਸਟੈਂਡ ਲੈ ਤਾਂ ਗਿਆ,ਭਾਵ ਆਪਣੀ ਜਗ੍ਹਾ

 

ਨਹੀਂ ਛੱਡੀ ਗਈ ਅਤੇ ਉਸ ਜਗ੍ਹਾ ੳੁੱਤੇ ਤੰਬੂ ਲਗਾ ਕੇ ਰਹਿ ਰਹੇ ਹਨ ਤਾਂ ਜੋ ਇੱਥੇ ਸਿੱਖਾਂ ਦੀ ਹੋਂਦ ਬਣੀ ਰਹੇ।ਭਾਵੇਂ ਕਿ ਜੰਮੂ ਕਸ਼ਮੀਰ ਵਿੱਚ ਬਹੁਤ ਥੋੜ੍ਹੇ ਸਿੱਖ ਰਹਿੰਦੇ ਹਨ।ਪਰ ਜਿਹੜੇ ਵੀ ਸਿੱਖ ਜੰਮੂ ਕਸ਼ਮੀਰ ਵਿੱਚ ਰਹਿੰਦੇ ਹਨ,ਉਹ ਬਹੁਤ ਸਾਰੀਆਂ ਥਾਂਵਾਂ ਉੱਤੇ ਨਿਸ਼ਾਨ ਸਾਹਿਬ ਦੇ ਝੰਡੇ ਚਲਾ ਦਿੰਦੇ ਹਨ।ਜਦੋਂ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਾਈਵ ਹੋ ਕੇ ਉੱਥੋਂ ਦੇ ਹਾਲਾਤ ਦਿਖਾਏ ਜਾ ਰਹੇ ਸੀ ਤਾਂ ਉਸ ਸਮੇਂ ਸਿੱਖਾਂ ਨੇ ਇੱਕ ਮੰਗ ਰੱਖੀ ਉਨ੍ਹਾਂ ਨੇ ਕਿਹਾ ਕਿ ਦੂਸਰੇ ਸੂਬਿਆਂ ਵਿਚ ਰਹਿੰਦੇ ਹੋਏ ਵੇਖੋ ਉਹਨਾਂ ਦੀ ਮੱਦਦ ਕਰਨ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਵਿੱਚ ਹਸਪਤਾਲ ਬਣਾ ਕੇ ਦੇਣ।ਭਾਵੇਂ ਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ ਉਨ੍ਹਾਂ ਦੀ ਇਸ

ਗੱਲ ਵਿੱਚ ਹਾਮੀ ਭਰ ਦਿੱਤੀ ਗਈ ਹੈ।ਸੋ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਕਿੰਨੇ ਸਮੇਂ ਵਿੱਚ ਜੰਮੂ ਕਸ਼ਮੀਰ ਵਿੱਚ ਸਿੱਖਾਂ ਦੀ ਮੰਗ ਤੇ ਇਹ ਹਸਪਤਾਲ ਤਿਆਰ ਹੋ ਜਾਂਦਾ ਹੈ।

About khabar

Leave a Reply

Your email address will not be published. Required fields are marked *