Breaking News
Home / खबरे / ਮੜ੍ਹੀਆਂ ਦੇ ਵਿੱਚ ਸੁੱਤੇ ਪਏ ਦੋ ਵਿਅਕਤੀਆਂ ਨਾਲ ਹੋ ਗਿਆ ਇਹ ਵੱਡਾ ਕਾਂਡ, ਤੁਹਾਡੀ ਵੀ ਵੇਖ ਕੇ ਕੰਬ ਜਾਵੇਗੀ ਰੂਹ

ਮੜ੍ਹੀਆਂ ਦੇ ਵਿੱਚ ਸੁੱਤੇ ਪਏ ਦੋ ਵਿਅਕਤੀਆਂ ਨਾਲ ਹੋ ਗਿਆ ਇਹ ਵੱਡਾ ਕਾਂਡ, ਤੁਹਾਡੀ ਵੀ ਵੇਖ ਕੇ ਕੰਬ ਜਾਵੇਗੀ ਰੂਹ

ਗੁਰਦਾਸਪੁਰ ਦੇ ਪਿੰਡ ਫੱਜੂਪੁਰ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਤੜਕ ਸਵੇਰ ਹੀ ਦੋ ਲਾਸ਼ਾਂ ਝੋਨੇ ਦੇ ਖੇਤ ਵਿੱਚ ਪਈਆਂ ਹੋਈਆਂ ਦੇਖੀਆਂ।ਜਾਣਕਾਰੀ ਮੁਤਾਬਕ ਇਹ ਦੋਨੋਂ ਲਾਸ਼ਾਂ ਨੌਜਵਾਨ ਮੁੰਡਿਆਂ ਦੀਆਂ ਸੀ, ਜੋ ਕਿ ਦਿਹਾੜੀਦਾਰ ਸਨ ਅਤੇ ਸ਼ਰਾਬ ਪੀਣ ਦੇ ਆਦੀ ਸੀ। ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਇਨ੍ਹਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਮੜ੍ਹੀਆਂ ਵਿੱਚ ਆ ਕੇ ਸੌਂ ਗਏ।ਇਸ ਦੌਰਾਨ ਇਨ੍ਹਾਂ ਉੱਤੇ ਕਿਸੇ ਦੁਆਰਾ ਹ-ਮ-ਲਾ ਕੀਤਾ ਗਿਆ ਅਤੇ ਇਨ੍ਹਾਂ ਦਾ ਕਤਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਘਸੀਟ ਕੇ ਮੜ੍ਹੀਆਂ ਦੇ ਨਾਲ ਲੱਗਦੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ।ਜਦੋਂ ਸਵੇਰੇ ਪਿੰਡ ਵਾਸੀਆਂ ਨੂੰ ਇਸ ਘਟਨਾ

ਦੀ ਖ਼ਬਰ ਹੋਈ ਤਾਂ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਇਸ ਘਟਨਾ ਬਾਰੇ ਦੱਸਿਆ ਅਤੇ ਬਾਅਦ ਵਿਚ ਮੌਕੇ ਤੇ ਪੁਲੀਸ ਮੁਲਾਜ਼ਮ ਵੀ ਪਹੁੰਚੇ।ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਛਾਣਬੀਣ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਛਾਣਬੀਣ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ। ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਸੋ ਇਸ ਘਟਨਾ ਤੋਂ

ਬਾਅਦ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਚਾਰੇ ਪਾਸੇ ਹੜ੍ਹ ਤੋਂ ਮਚੀ ਹੋਈ ਹੈ। ਕਿਉਂਕਿ ਉਨ੍ਹਾਂ ਦੇ ਦਿਮਾਗਾਂ ਵਿੱਚ ਇਹ ਸਵਾਲ ਉੱਠ ਰਹੇ ਹਨ ਕਿ ਇਸ ਤਰੀਕੇ ਦੀ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਕੌਣ ਅੰਜਾਮ ਦੇ ਸਕਦਾ ਹੈ।ਸੋ ਲਗਾਤਾਰ ਪੁਲਿਸ ਮੁਲਾਜ਼ਮ ਕ-ਤ-ਲ ਦੀ ਗੁੱਥੀ ਨੂੰ ਸੁਲਝਾਉਣ ਲਈ ਕੰਮ ਕਰ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਇਸ ਮਾਮਲੇ ਨੂੰ ਸੁਲਝਾ ਦੇਣਗੇ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੋ ਅੱਜਕੱਲ੍ਹ ਕ-ਤ-ਲ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕਿ ਹਰ ਇੱਕ ਛੋਟੀ ਗੱਲ ਉੱਤੇ ਲੋਕਾਂ ਵੱਲੋਂ ਝਗੜਾ ਕਰਨ ਦੇ ਦੌਰਾਨ ਇਕ ਦੂਜੇ ਦੀ ਜਾਨ ਲੈ ਲਈ ਜਾਂਦੀ ਹੈ।

About khabar

Leave a Reply

Your email address will not be published. Required fields are marked *