Home / खबरे / ਥਾਣੇ ਦੇ ਬਿਲਕੁਲ ਸਾਹਮਣੇ ਕੁੱਝ ਵਿਅਕਤੀਆਂ ਨੇ ਡਾਕਟਰ ਦੇ ਨਾਲ ਸ਼ਟਰ ਬੰਦ ਕਰਕੇ ਕਰ ਦਿੱਤਾ ਇਹ ਵੱਡਾ ਕਾਂਡ

ਥਾਣੇ ਦੇ ਬਿਲਕੁਲ ਸਾਹਮਣੇ ਕੁੱਝ ਵਿਅਕਤੀਆਂ ਨੇ ਡਾਕਟਰ ਦੇ ਨਾਲ ਸ਼ਟਰ ਬੰਦ ਕਰਕੇ ਕਰ ਦਿੱਤਾ ਇਹ ਵੱਡਾ ਕਾਂਡ

ਅੱਜਕੱਲ੍ਹ ਕ-ਤ-ਲ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰਦਾਸਪੁਰ ਦੇ ਬਹਿਰਾਮਪੁਰ ਥਾਣੇ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਸ ਥਾਣੇ ਦੇ ਸਾਹਮਣੇ ਹੀ ਇੱਕ ਦੁਕਾਨ ਵਿੱਚ ਕ-ਤ-ਲ ਕਰ ਦਿੱਤਾ ਗਿਆ।ਦੱਸ ਦੇਈਏ ਕਿ ਜਿਸ ਵਿਅਕਤੀ ਦਾ ਕ-ਤ-ਲ ਹੋਇਆ ਹੈ। ਉਹ ਇੱਕ ਡਾਕਟਰ ਸੀ ਅਤੇ ਉਹ ਬਹਿਰਾਮਪੁਰ ਵਿਚ ਹੀ ਕੰਮ ਕਰਦਾ ਸੀ ਇਸ ਦੌਰਾਨ ਉਹ ਬਹੁਤ ਸਾਰੇ ਲੋਕਾਂ ਨੂੰ ਵਿਆਜ ਉੱਤੇ ਪੈਸਾ ਉਧਾਰ ਦਿੰਦਾ ਸੀ ਬਹਿਰਾਮਪੁਰ ਥਾਣੇ ਦੇ ਸਾਹਮਣੇ ਇਕ ਬੂਟਾਂ ਦੀ ਦੁਕਾਨ ਸੀ ਅਤੇ ਉਸ ਬੂਟਾਂ ਦੀ ਦੁਕਾਨ ਵਾਲੇ ਦੁਕਾਨਦਾਰ ਨੇ ਉਸ ਡਾਕਟਰ ਤੋਂ ਪੈਸਾ ਉਧਾਰ ਲਿਆ ਸੀ।ਪਰ ਉਹ ਉਸ ਦਾ ਪੈਸਾ ਵਾਪਸ ਨਹੀਂ ਕਰ ਰਿਹਾ ਸੀ। ਇਸ ਲਈ ਡਾਕਟਰ ਇਸ ਬੂਟਾਂ ਵਾਲੇ

ਦੁਕਾਨਦਾਰ ਤੋਂ ਪੈਸਾ ਮੰਗ ਰਿਹਾ ਸੀ। ਪਰ ਬੂਟਾਂ ਵਾਲੇ ਨੇ ਉਸ ਡਾਕਟਰ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਬੁਰੀ ਤਰ੍ਹਾਂ ਮਾਰ ਕੇ ਉਸ ਨੇ ਬੋਰੀਆਂ ਵਿੱਚ ਲਪੇਟ ਕੇ ਸੁੱਟ ਦਿੱਤਾ ਸੀ।ਜਿਸ ਤੋਂ ਬਾਅਦ ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਛਾਣਬੀਣ ਕੀਤੀ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਡਾਕਟਰ ਦੀ ਦੁਕਾਨ ਵਿਚ ਇਕ ਡਾਕਟਰ ਦਾ ਕ-ਤ-ਲ ਹੋ ਚੁੱਕਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਡਾਕਟਰ ਦੇ ਸਿਰ ਦੇ ਪਿੱਛੇ ਕਾਫ਼ੀ ਭਾਰੀ ਸੱਟ ਸੀ, ਜਿਸ ਕਾਰਨ ਉਸ ਦਾ ਕਾਫੀ ਖੂਨ ਨਿਕਲ ਗਿਆ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ

ਕਿ ਉਨ੍ਹਾਂ ਦੇ ਘਰ ਦਾ ਜੀਅ ਤਾਂ ਵਾਪਸ ਨਹੀਂ ਆ ਸਕਦਾ,ਪਰ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ ਭਾਵ ਕਿ ਜਿਸ ਨੇ ਵੀ ਡਾਕਟਰ ਦਾ ਕ-ਤ-ਲ ਕੀਤਾ ਹੈ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਡਾਕਟਰ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦਾ ਕ-ਤ-ਲ ਕੀਤਾ ਗਿਆ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਇੱਕ ਵਿਅਕਤੀ ਇਸ ਕਤਲ ਮਾਮਲੇ ਵਿੱਚ ਸ਼ਾਮਲ ਨਹੀਂ ਹੈ। ਭਾਵ ਕਿ ਬਹੁਤ ਸਾਰੇ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ

ਦੂਜੇ ਪਾਸੇ ਪੁਲਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਦੋਸ਼ੀਆਂ ਦੀ ਭਾਲ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *