Breaking News
Home / खबरे / ਪਿੰਡ ਦੀ ਬਰਾਤ ਵਿਚ ਨੱਚ ਰਿਹਾ ਸੀ ਚਾਚਾ, ਡੰਡਾ ਲੈ ਕੇ ਆ ਗਈ ਚਾਚੀ ਫਿਰ ਵੇਖੋ ਕੀ ਹੋਇਆ

ਪਿੰਡ ਦੀ ਬਰਾਤ ਵਿਚ ਨੱਚ ਰਿਹਾ ਸੀ ਚਾਚਾ, ਡੰਡਾ ਲੈ ਕੇ ਆ ਗਈ ਚਾਚੀ ਫਿਰ ਵੇਖੋ ਕੀ ਹੋਇਆ

ਅਕਸਰ ਹੀ ਵਿਆਹਾਂ ਸ਼ਾਦੀਆਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ, ਜੋ ਕਿ ਲੋਕਾਂ ਨੂੰ ਬਹੁਤ ਲੰਬਾ ਸਮਾਂ ਯਾਦ ਰਹਿੰਦੀਆਂ ਹਨ। ਕਿਉਂਕਿ ਵਿਆਹ ਸ਼ਾਦੀ ਦੇ ਮੌਕੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਹਨ ਅਤੇ ਉਹ ਬਹੁਤ ਕਿਸਮ ਦੀਆਂ ਹਰਕਤਾਂ ਕਰਦੇ ਹਨ,ਜਿਨ੍ਹਾਂ ਨੂੰ ਦੇਖ ਕੇ ਲੋਕ ਆਪਣਾ ਮਨੋਰੰਜਨ ਕਰਦੇ ਹਨ।ਇਸ ਤੋਂ ਇਲਾਵਾ ਕਈ ਘਟਨਾਵਾਂ ਅਜਿਹੀਆਂ ਹੋ ਜਾਂਦੀਆਂ ਹਨ,ਜਿਸ ਤੋਂ ਬਾਅਦ ਕੁਝ ਲੋਕਾਂ ਨੂੰ ਪਛਤਾਉਣਾ ਪੈਂਦਾ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਿ ਇਕ ਬੂਟਾ ਵਿਅਕਤੀ ਡੀਜੇ ਦੇ ਗਾਣਿਆਂ ਤੇ ਨੱਚਦਾ ਦਿਖਾਈ ਦੇ ਰਿਹਾ ਹੈ। ਕਾਫੀ ਸਮੇਂ ਤੱਕ ਉਹ ਨੌਜਵਾਨ ਲੜਕਿਆਂ ਨਾਲ ਨੱਚਦਾ ਹੈ ਅਤੇ ਬੜੀ ਹੀ ਮਸਤੀ ਵਿੱਚ ਦਿਖਾਈ ਦੇ ਰਿਹਾ ਹੈ,

ਭਾਵ ਕਿ ਉਸ ਨੂੰ ਆਲੇ ਦੁਆਲੇ ਦੀ ਕੋਈ ਵੀ ਸੁੱਧ ਬੁੱਧ ਨਹੀਂ ਹੈ।ਪਰ ਅਚਾਨਕ ਹੀ ਉਸ ਦੀ ਪਤਨੀ ਜਦੋਂ ਡੰਡਾ ਲੈ ਕੇ ਆ ਜਾਂਦੀ ਹੈ ਤਾਂ ਉਸ ਦੇ ਪਸੀਨੇ ਛੁੱਟ ਜਾਂਦੇ ਹਨ।ਦੂਰੋਂ ਹੀ ਜਦੋਂ ਉਸਦੀ ਪਤਨੀ ਉੱਤੇ ਉਸ ਦੀ ਨਿਗ੍ਹਾ ਪੈਂਦੀ ਹੈ ਤਾਂ ਉਹ ਆਪਣੇ ਆਪ ਨੂੰ ਸੰਭਾਲਦਾ ਹੋਇਆ ਉਥੋਂ ਭੱਜ ਜਾਂਦਾ ਹੈ।ਇੱਥੋਂ ਤਕ ਕੇ ਉਸ ਦੀ ਪਤਨੀ ਅਜੇ ਬਹੁਤ ਦੂਰ ਸੀ,ਪਰ ਦੂਰੋਂ ਹੀ ਆਪਣੀ ਪਤਨੀ ਨੂੰ ਦੇਖ ਕੇ ਉਹ ਆਪਣਾ ਰਾਹ ਬਦਲ ਲੈਂਦਾ ਹੈ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਦੀਆਂ ਕੁਝ ਔਰਤਾਂ ਆਪਣੇ ਆਦਮੀਆਂ ਨੂੰ ਦਬਾ ਕੇ ਰੱਖਦੀਆਂ ਹਨ

,ਭਾਵ ਕਿ ਉਨ੍ਹਾਂ ਦੇ ਅੱਜ ਵੀ ਉਨ੍ਹਾਂ ਤੋਂ ਬਹੁਤ ਜ਼ਿਆਦਾ ਡਰਦੇ ਹਨ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਇਸ ਵੀਡੀਓ ਨੂੰ ਦੇਖ ਕੇ ਹਾਸਾ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਵੀ ਅਜਿਹੇ ਕਿਸੇ ਬਾਤ ਬਾਹਰ ਦੇਖੇ ਹਨ,ਜਿਥੇ ਕਿ ਵਿਆਹ ਸ਼ਾਦੀਆਂ ਵਿੱਚ ਪਤੀ ਪਤਨੀ ਦੀ ਤਕਰਾਰ ਹੋ ਜਾਂਦੀ ਹੈ।

About khabar

Leave a Reply

Your email address will not be published. Required fields are marked *