Breaking News
Home / खबरे / ਇਹ ਹਨ ਖੁਸ਼ਕਿਸਮਤ ਇਨਸਾਨ ਦੇਖੋ ਕਿਵੇਂ ਬਣੇ ਰਾਤੋ ਰਾਤ ਕਰੋੜਪਤੀ

ਇਹ ਹਨ ਖੁਸ਼ਕਿਸਮਤ ਇਨਸਾਨ ਦੇਖੋ ਕਿਵੇਂ ਬਣੇ ਰਾਤੋ ਰਾਤ ਕਰੋੜਪਤੀ

ਅੱਜ ਦੀ ਇਹ ਵੀਡੀਓ ਅਜਿਹਾ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿਚ ਲੋਕਾਂ ਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ ,ਇਸੇ ਤਰ੍ਹਾਂ ਹੀ ਕੈਨੇਡਾ ਦੇ ਇੱਕ ਖੰਡਰ ਬਿਲ ਦੇ ਵਿੱਚ ਇਕ ਪ੍ਰਾਈਵੇਟ ਖਦਾਨ ਵਿੱਚ ਲੱਖਾਂ ਡਾਲਰ ਦਾ ਪੱਥਰ ਮੌਜੂਦ ਹੈ ਇਹ ਖਦਾਨ ਬਹੁਤੀ ਜ਼ਿਆਦਾ ਅਨੋਖੀ ਜਗ੍ਹਾ ਤੇ ਮੌਜੂਦ ਹੈ ਜਿੱਥੇ ਹਰ ਕਿਸੇ ਦਾ ਜਾਣਾ ਸੰਭਵ ਨਹੀਂ ਹੈ ਕਿਉਂਕਿ ਇਹ ਜਗ੍ਹਾ ਵੱਡੇ ਵੱਡੇ ਪੱਥਰਾਂ ਅਤੇ ਦਰੱਖਤਾਂ ਦੇ ਨਾਲ ਘਿਰੀ ਹੋਈ ਹੈ ਦੁਨੀਆਂ ਦੀ ਇਸ ਵੱਡੀ ਖਦਾਨ ਬਾਰੇ ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਜੈਕ ਨਾਮ ਦਾ ਇੱਕ ਵਿਅਕਤੀ ਵੀਡੀਓ ਬਣਾ ਰਹੇ ਸੀ ਜਿਸ ਦੇ ਵਿਚ ਉਹ ਇਸ ਖਦਾਨ ਦੀ ਖੁਦਾਈ ਕਰ ਰਹੇ ਸੀ ਖੋਦਾਈ ਦੇ ਦੌਰਾਨ ਉਸ ਨੂੰ ਜੋ ਮਿਲਿਆ ਉਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਉਸ ਨੇ ਇੱਥੇ ਹਜ਼ਾਰਾਂ ਤੋਂ ਵੀ ਜ਼ਿਆਦਾ ਕੀਮਤ ਡਾਲਰ ਵਾਲੇ ਪੱਥਰ ਮਿਲੇ

ਉਨ੍ਹਾਂ ਦੇ ਵਿਚੋਂ ਕੁਝ ਪੱਥਰ ਅਜਿਹੇ ਸੀ ਜਿਨ੍ਹਾਂ ਨੂੰ ਪ੍ਰਦਰਸ਼ਨੀ ਦੇ ਲਈ ਰੱਖਿਆ ਜਾਣਾ ਸੀ ਖੋਜ ਦੇ ਦੋਰਾਨ ਦੋ ਪੁੱਤਰ ਬਹੁਤੀ ਜ਼ਿਆਦਾ ਕੀਮਤੀ ਸੀ ਉਨ੍ਹਾਂ ਵਿੱਚੋਂ ਇੱਕ ਪੱਥਰ ਦੀ ਕੀਮਤ ਪੂਰੇ 10 ਹਜ਼ਾਰ ਡਾਲਰ ਸੀ ਉਸ ਖੁਦਾਈ ਨੇ ਪੂਰੀ ਪੂਰੀ ਟੀਮ ਨੂੰ ਇਕ ਹੀ ਦਿਨ ਵਿਚ ਮਾਲਾਮਾਲ ਕਰ ਦਿੱਤਾ ਅਗਲੀ ਗੱਲ ਯੂ ਐਸ ਏ ਦੀ ਇਕ ਟੈਂਕ ਕੰਪਨੀ ਦੇ ਸੀਈਓ ਦੀ ਹੈ ਇਹ ਆਪਣੇ ਸਾਥੀਆਂ ਦੇ ਨਾਲ ਪ੍ਰਾਹੁਣੀ ਟੈਂਕਾਂ ਨੂੰ ਰਿਪੇਅਰ ਕਰਿਆ ਕਰਦੇ ਸੀ ਅਜਿਹਾ ਹੀ ਇੱਕ ਪੁਰਾਣਾ ਟੈਂਕ ਜਿਸ ਨੂੰ ਉਨ੍ਹਾਂ ਨੇ ਚਾਲੀ ਹਜ਼ਾਰ ਡਾਲਰ ਵਿੱਚ ਖਰੀਦਿਆ ਉਹ ਉਨ੍ਹਾਂ ਦੇ ਜ਼ਿੰਦਗੀ ਦੀ ਸਭ ਤੋਂ ਕੀਮਤੀ ਖ਼ਰੀਦ ਸੀ ਜਦੋਂ ਉਹ ਉਸ ਬੈਂਕ ਦੀ ਫਿਊਲ ਇੰਜਣ ਦੀ ਸਫ਼ਾਈ ਕਰ ਰਹੇ ਸੀ ਤਦ ਉਨ੍ਹਾਂ ਨੂੰ 12-12 ਪੌਂਡ ਦੇ ਪੰਜ ਸੋਨੇ ਦੇ ਬਿਸਕੁਟ ਮਿਲੇ ਜਿਨ੍ਹਾਂ ਦੀ ਕੀਮਤ $1.2 ਮਿਲੀਅਨ ਸੀ ਯਾਨੀ ਕਿ ਅੱਠ ਕਰੋੜ ਤੋਂ ਵੀ ਜ਼ਿਆਦਾ ਕੀਮਤ ਕੁਝ ਹੋਰ ਅਜਿਹੇ ਹੀ ਕਿਸਮਤੀ ਇਨਸਾਨਾਂ ਬਾਰੇ ਜਾਣਨ ਦੇ ਲਈ ਹੇਠਾਂ ਦਿੱਤੀ ਵੀਡੀਓ ਨੂੰ ਪੂਰਾ ਦੇਖੋ ਜੋ ਇਕ ਦਿਨ ਵਿਚ ਹੀ ਹੋ ਗਏ ਕਰੋੜਪਤੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *