Breaking News
Home / खबरे / ਬਠਿੰਡਾ ਦੇ ਵਿਚ ਹੋ ਗਿਆ ਇਹ ਚਮਤਕਾਰ ,9 ਗੋਲੀਆਂ ਲੱਗਣ ਦੇ ਬਾਵਜੂਦ ਜ਼ਿੰਦਾ ਬਚਿਆ ਨੌਜਵਾਨ

ਬਠਿੰਡਾ ਦੇ ਵਿਚ ਹੋ ਗਿਆ ਇਹ ਚਮਤਕਾਰ ,9 ਗੋਲੀਆਂ ਲੱਗਣ ਦੇ ਬਾਵਜੂਦ ਜ਼ਿੰਦਾ ਬਚਿਆ ਨੌਜਵਾਨ

ਬਠਿੰਡਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਵਿਅਕਤੀ ਉੱਤੇ ਅੱਠ ਨੌੰ ਗੋ-ਲੀ-ਆਂ ਚਲਾਈਆਂ ਗਈਆਂ,ਪਰ ਇੱਕ ਵੀ ਗੋਲੀ ਉਸਦੇ ਨਹੀਂ ਲੱਗੀ ਜਿਸ ਕਾਰਨ ਉਹ ਵਾਲ ਵਾਲ ਬਚ ਗਿਆ। ਘਟਨਾ ਤੋਂ ਪੀਡ਼ਤ ਵਿਅਕਤੀ ਦਾ ਦੱਸਣਾ ਹੈ ਕਿ ਉਨ੍ਹਾਂ ਦਾ ਟਰਾਂਸਪੋਰਟ ਦਾ ਇਕ ਕੰਮ ਹੈ,ਜਿਸ ਨੂੰ ਖਤਮ ਕਰਕੇ ਉਹ ਆਪਣੇ ਘਰ ਲਈ ਜਾ ਰਹੇ ਸੀ ਅਤੇ ਉਹ ਗੱਡੀ ਵਿੱਚ ਸਵਾਰ ਸੀ।ਉਸੇ ਸਮੇਂ ਉਨ੍ਹਾਂ ਦੇ ਪਿੱਛੇ ਗੱਡੀ ਆਈ, ਜਿਸ ਵਿੱਚ ਤਿੰਨ ਚਾਰ ਲੜਕੇ ਬੈਠੇ ਹੋਏ ਸੀ ਅਤੇ ਇਨ੍ਹਾਂ ਦੇ ਬਰਾਬਰ ਆਉਣ ਤੇ ਇਨ੍ਹਾਂ ਉਤੇ ਉਨ੍ਹਾਂ ਨੇ ਫਾ-ਇ-ਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੇ ਕਰੀਬ ਅੱਠ ਨੌੰ ਫਾ-ਇ-ਰ ਇਨ੍ਹਾਂ ਉੱਤੇ ਕੀਤੇ ਪਰ ਇਹ ਆਪਣੀ ਗੱਡੀ ਵਿਚ ਹੇਠਾਂ ਬੈਠ ਗਏ,

ਜਿਸ ਕਾਰਨ ਇਨ੍ਹਾਂ ਦੀ ਜਾਨ ਬਚ ਸਕੀ। ਪਰ ਇਨ੍ਹਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਕਿਉਂਕਿ ਜਦੋਂ ਉਨ੍ਹਾਂ ਲੜਕਿਆਂ ਵੱਲੋਂ ਇਨ੍ਹਾਂ ਦੀ ਗੱਡੀ ਉੱਤੇ ਫਾ-ਇ-ਰ ਕੀਤੇ ਗਏ ਤਾਂ ਉਸ ਸਮੇਂ ਇਨ੍ਹਾਂ ਦੀ ਗੱਡੀ ਦੀਆਂ ਬਾਰੀਆਂ ਦੇ ਸ਼ੀਸ਼ੇ ਬਿਲਕੁਲ ਹੀ ਟੁੱਟ ਗਏ। ਮੌਕੇ ਤੇ ਇਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਬੁਲਾਇਆ ਅਤੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਕੇ ਘਟਨਾ ਦੀ ਪੁਸ਼ਟੀ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਗੁੰ-ਡਾ-ਗ-ਰ-ਦੀ ਦੇ ਮਾਮਲੇ ਸਾਹਮਣੇ ਆ ਰਹੇ ਹਨ,ਜਿਥੇ ਕਿ ਲੋਕਾਂ ਦੀ ਜਾਨ ਖਤਰੇ ਵਿਚ ਪੈ ਜਾਂਦੀ ਹੈ।ਅਕਸਰ ਲੋਕ ਲੁੱਟ-ਖੋਹ ਦੇ ਮਾਮਲਿਆਂ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।ਪਰ ਅਜਿਹੇ ਲੋਕ ਜਲਦੀ ਪੁਲਸ ਮੁਲਾਜ਼ਮਾਂ ਦੇ ਹੱਥ ਨਹੀਂ ਆਉਂਦੇ,ਜਿਸ ਕਾਰਨ ਅੱਜਕੱਲ੍ਹ ਲੁਟੇਰੇ ਵੀ ਬੇਖ਼ੌਫ਼ ਹੋ ਚੁੱਕੇ ਹਨ।ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੁਲਸ ਮੁਲਾਜ਼ਮ ਜਲਦੀ ਉਨ੍ਹਾਂ ਤੱਕ ਨਹੀਂ ਪਹੁੰਚ ਸਕਣਗੇ।ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਹਨ

ਜਿੱਥੇ ਕਿ ਪੁਲੀਸ ਮੁਲਾਜ਼ਮਾਂ ਦੀ ਢਿੱਲੀ ਕਾਰਵਾਈ ਕਾਰਨ ਕਿਸੇ ਵੀ ਦੋਸ਼ੀ ਉੱਤੇ ਕਾਰਵਾਈ ਨਹੀਂ ਹੋ ਪਾਉਂਦੀ ਅਤੇ ਅਜਿਹੇ ਦੋਸ਼ੀ ਆਉਣ ਵਾਲੇ ਸਮੇਂ ਵਿੱਚ ਹੋਰ ਲੋਕਾਂ ਦਾ ਨੁਕਸਾਨ ਵੀ ਕਰਦੇ ਹਨ।

About khabar

Leave a Reply

Your email address will not be published. Required fields are marked *