Breaking News
Home / खबरे / ਕਲਯੁੱਗੀ ਪੁੱਤ ਨੇ ਇਕੱਲੀ ਮਾਂ ਨਾਲ ਕੀਤਾ ਖ਼ੌਫ਼ਨਾਕ ਕਾਂਡ

ਕਲਯੁੱਗੀ ਪੁੱਤ ਨੇ ਇਕੱਲੀ ਮਾਂ ਨਾਲ ਕੀਤਾ ਖ਼ੌਫ਼ਨਾਕ ਕਾਂਡ

ਜੋ ਖ਼ਬਰ ਸੋਨੂੰ ਅਸੀਂ ਅੱਜ ਦੱਸਣ ਜਾ ਰਹੇ ਇਹ ਖ਼ਬਰ ਹਰ ਇੱਕ ਦੇ ਹੋਸ਼ ਉਡਾ ਰਹੀ ਹੈ ਵੀਡੀਓ ਵਿੱਚ ਥਾਣੇ ਦੇ ਬਾਹਰ ਇਸ ਪਰਿਵਾਰ ਨੂੰ ਦੇਖ ਤੁਹਾਨੂੰ ਸ਼ਾਇਦ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਣਾ ਕੀ ਪੁਲਸ ਬਲਾਂ ਦੀ ਪਕੜ ਚ ਖੜ੍ਹਾ ਇਹ ਕੋਈ ਹੋਰ ਨਹੀਂ ਸਗੋਂ ਇਸੇ ਪਰਿਵਾਰ ਦਾ ਇਕ ਮੈਂਬਰ ਹੈ ਜਿਸ ਨੇ ਰਾਤੋ ਰਾਤ ਅਜਿਹਾ ਕੌਣ ਕਰ ਦਿੱਤਾ ਹੈ ਕਿ ਸਾਰਾ ਪਿੰਡ ਸੋਚੀਂ ਪਾ ਦਿੱਤਾ ਇਹ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਸ਼ਹਿਰ ਦੇ ਲੱਖਾਂ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਰਮ ਸਿੰਘ ਨਾਂ ਦੇ ਇਸ ਮੁਲਜ਼ਮ ਨੇ ਆਪਣੀ ਮਾਂ ਨਾਲ ਹੀ ਕੀਤੇ ਕਾਂਡ ਦੇ ਖੁਲਾਸੇ ਹੋ ਗਏ ਨੇ ਜੋ ਤੁਹਾਨੂੰ ਕਲਯੁੱਗ ਦੇ ਸਿਖਰਾਂ ਦਾ ਅੰਦਾਜ਼ਾ ਲਗਾਉਣ ਤੇ ਮਜਬੂਰ ਕਰ ਦੇਣਗੇ ਇਸ ਮਾਮਲੇ ਦੇ ਵਿੱਚ ਜਦੋਂ ਇਸ ਮੁਲਜ਼ਮ ਦੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਰਾਜਸਥਾਨ ਤੋਂ ਆਏ ਇਸ ਪੀਡ਼ਤ ਨੂੰ ਇੰਜ ਲੱਗ ਰਿਹਾ ਹੈ ਕੀ ਹਾਜੀ ਕੁਝ ਵੀ ਨਹੀਂ ਹੋਇਆ

ਇਸ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਝੂਠ ਬੋਲ ਰਿਹਾ ਹੈ ਇਹ ਪੈਸੇ ਤਾਂ ਮੈਥੋਂ ਮੰਗਦਾ ਸੀ ਆਪਣੀ ਮਾਤਾ ਤੋਂ ਨਹੀਂ ਪਿਤਾ ਦਾ ਕਹਿਣਾ ਹੈ ਕਿ ਮੇਰਾ ਵੱਡਾ ਪੁੱਤਰ ਤਾਂ ਸਾਡੀਆਂ ਲੜ ਪੈਂਦਾ ਸੀ ਪਰ ਇਹ ਕਦੀ ਨਹੀਂ ਲੜਿਆ । ਦੂਸਰੇ ਪਾਸੇ ਮੁਲਾਜ਼ਮਾਂ ਵੱਲੋਂ ਇਹ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈਉਥੋਂ ਦੀ ਐੱਸ ਐੱਚ ਓ ਅਰਸ਼ਪ੍ਰੀਤ ਕੌਰ ਦਾ ਕਹਿਣਾ ਹੈ ਕਿ ਲੱਖੇ ਪਿੰਡ ਦੇ ਵਿੱਚੋਂ ਕਰਮ ਸਿੰਘ ਨੇ ਆਪਣੀ ਮਾਤਾ ਦੀਆਂ ਲੱਤਾਂ ਅਤੇ ਹੱਥਾਂ ਨੂੰ ਬੰਨ੍ਹ ਕੇ ਉਸਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਦਾ ਮੂੰਹ ਦਬਾ ਕੇ ਉਨ੍ਹਾਂ ਦੀ ਮੌਤ ਕਰ ਦਿੱਤੀ ਅਤੇ ਇਸ ਚੋਂ ਅਰਸ਼ਪ੍ਰੀਤ ਕੌਰ ਜੀ ਦਾ ਕਹਿਣਾ ਹੈ ਕਿ ਇਸ ਬਾਰੇ ਅੱਗੇ ਕਾਰਵਾਈ ਚੱਲ ਰਹੀ ਹੈ ਜੋ ਜੋ ਜਿਵੇਂ ਹੋਵੇਗਾ ਸਭ ਸਾਹਮਣੇ ਆ ਜਾਵੇਗਾ ਇਸ ਖ਼ਬਰ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਪੂਰਾ ਦੇਖੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *