Breaking News
Home / खबरे / ਬਿਹਾਰ ਦੀ ਇਸ ਔਰਤ ਨੂੰ ਦਿੱਤੇ ਗਏ 11 ਲੱਖ ਰੁਪਏ, ਕਾਰਨ ਜਾਣ ਕੇ ਹਰ ਕੋਈ ਹੁੰਦਾ ਹੈ ਹੈਰਾਨ

ਬਿਹਾਰ ਦੀ ਇਸ ਔਰਤ ਨੂੰ ਦਿੱਤੇ ਗਏ 11 ਲੱਖ ਰੁਪਏ, ਕਾਰਨ ਜਾਣ ਕੇ ਹਰ ਕੋਈ ਹੁੰਦਾ ਹੈ ਹੈਰਾਨ

ਅੱਜ ਅਸੀਂ ਤੁਹਾਡੇ ਸਾਹਮਣੇ ਇਕ ਔਰਤ ਦਾ ਮਾਮਲਾ ਲੈ ਕੇ ਆਏ ਹਾਂ ਜਿਸ ਨੇ ਕੇਸ ਕਰ ਦਿੱਤਾ ਹੈ ਕਿ ਉਸ ਨੂੰ ਗਿਆਰਾਂ ਲੱਖ ਰੁਪਏ ਦਾ ਜੁਰਮਾਨਾ ਚਾਹੀਦਾ ਹੈ ਉਸਦਾ ਕਹਿਣਾ ਇਹ ਹੈ ਕਿ ਉਸ ਦੇ ਨਸਬੰਦੀ ਕਰਵਾਉਣ ਤੋਂ ਬਾਅਦ ਵੀ ਉਹ ਪੰਜਵੇਂ ਬੱਚੇ ਦੀ ਮਾਂ ਬਣਨ ਵਾਲੀ ਹੈ ਜੋ ਇਹ ਮਾਮਲਾ ਹੈ ਇਹ ਬਿਹਾਰ ਤੋਂ ਮੁਜ਼ੱਫਰ ਤੋਂ ਆ ਰਿਹਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਫੁੱਲ ਦੇਵੀ ਨਾਮ ਦੀ ਇੱਕ ਔਰਤ ਉਹ ਪੰਜਵੀਂ ਵਾਰ ਗਰਭਵਤੀ ਹੋ ਚੁੱਕੀ ਹੈ ਜਦ ਕਿ ਉਸ ਨੇ ਦੋ ਸਾਲ ਪਹਿਲਾਂ ਸਰਕਾਰੀ ਹੋਸਪੀਟਲ ਤੋਂ ਯੋਜਨਾ ਅਧੀਨ ਆਪਣਾ ਅਪਰੇਸ਼ਨ ਕਰਵਾਇਆ ਸੀ ਨਸਬੰਦੀ ਕਰਵਾਈ ਸੀ ਪਰ ਉਸ ਦਾ ਕਹਿਣਾ ਹੈ ਕਿ ਹੁਣ ਫਿਰ ਉਹ ਦੋ ਸਾਲ ਤੋਂ ਬਾਅਦ ਗਰਭਵਤੀ ਬਣ ਚੁੱਕੀ ਹੈ ਜਿਸ ਦੇ ਕਾਰਨ ਉਹ ਅਤੇ ਉਸ ਦਾ ਪਰਿਵਾਰ ਬਹੁਤ ਹੀ ਜ਼ਿਆਦਾ ਨਾਰਾਜ਼ ਸਨ

ਉਨ੍ਹਾਂ ਦਾ ਕਹਿਣਾ ਏ ਕਿ ਸਾਡੇ ਪਹਿਲਾਂ ਹੀ ਚਾਰ ਬੱਚੇ ਹਨ ਅਸੀਂ ਬਹੁਤ ਹੀ ਗ਼ਰੀਬ ਕਰਦੇ ਰਹਿਣ ਵਾਲਿਆਂ ਅਤੇ ਮੈਂ ਹੁਣ ਇਸ ਪੰਜਵੇਂ ਬੱਚੇ ਦਾ ਖਰਚ ਨਹੀਂ ਉਠਾ ਸਕਦੀ ਜਦ ਕਿ ਮੈਂ ਪਹਿਲਾਂ ਵੀ ਚਾਰ ਬੱਚਿਆਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਕਰ ਰਹੀ ਸੀ ਇਸੇ ਕਾਰਨ ਹੀ ਮੈ ਨਸਬੰਦੀ ਕਰਵਾ ਦਿੱਤੀ ਸੀ ਇਸੇ ਦੌਰਾਨ ਹੀ ਇਹ ਮਾਮਲਾ ਲੋਕਾਂ ਦੇ ਵਿੱਚ ਖਿੱਚ ਦਾ ਕੇਂਦਰ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਯੋਜਨਾਵਾਂ ਦੇ ਚਲਦੇ ਹੋਏ ਇਸ ਦਾ ਆਪ੍ਰੇਸ਼ਨ ਵੀ ਹੋਇਆ ਅਤੇ ਇਸਦਾ ਔਰਤ ਦਾ ਕਹਿਣਾ ਹੈ ਕਿ ਅਪਰੇਸ਼ਨ ਸਹੀ ਵੀ ਹੋਇਆ ਸੀ ਅਤੇ ਇਸ ਅੌਰਤ ਦੇ ਦੁਬਾਰਾ ਹੋਣ ਸਵਸਥ ਵਿਭਾਗ ਦੇ ਉੱਪਰ ਕੇਸ ਕੀਤਾ ਹੈ ਉਸ ਨੇ ਆਪ ਦੇ ਅਨੁਸਾਰ ਤਿੰਨ ਲੋਕਾਂ ਉਪਰ ਕੇਸ ਕੀਤਾ ਹੈ ਇਸ ਔਰਤ ਦਾ ਕਹਿਣਾ ਹੈ ਕਿ ਮੈਨੂੰ ਇਸਦਾ ਪੂਰਾ ਹਰਜਾਨਾ ਚਾਹੀਦਾ ਹੈ ਜੋ ਕਿ ਹਰਜ਼ਾਨਾ ਗਿਆਰਾਂ ਲੱਖ ਹੈ ਅਤੇ ਇਹ ਔਰਤਾਂ ਜੋ ਵਕੀਲ ਹੈ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਅਪ੍ਰੇਸ਼ਨ ਕਰਨ ਵਿਚ ਕੋਈ ਨਾ ਕੋਈ ਗਲਤੀ ਹੋਈ ਹੈ ਅਤੇ ਇਸ ਦੇ ਦੌਰਾਨ ਹੀ ਸਵਸਥ ਵਿਭਾਗ ਦਾ ਕਹਿਣਾ ਹੈ ਕਿ ਕੁਝ ਅਪਰੇਸ਼ਨ ਸਹੀ ਵੀ ਨਹੀਂ ਹੁੰਦੇ ਪਰ ਉਹ ਅਪਰੇਸ਼ਨ ਬਿਲਕੁਲ ਸਹੀ ਹੋਇਆ ਸੀ ਪਰ ਕਈ ਵਾਰ ਕੁੱਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜੋ ਕਿ ਠੀਕ ਨਹੀਂ ਹੁੰਦੀਆਂ ਜਦ ਕਿ ਇਨ੍ਹਾਂ ਗਲਤੀਆਂ ਲਈ ਵੀ ਕਈ ਨਿਯਮ ਬਣਾਏ ਗਏ ਹਨ ਇਹ ਹਾਲਾਤਾਂ ਨੂੰ ਦੇਖਦੇ ਹੋਏ ਤੀਹ ਹਜ਼ਾਰ ਰੁਪਏ ਜੁਰਮਾਨਾ ਦਿੱਤਾ ਜਾਵੇਗਾ ਅਤੇ ਇਹ ਔਰਤ ਨੂੰ ਵੀ ਤੀਹ ਹਜ਼ਾਰ ਮਿਲੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *