Breaking News
Home / खबरे / ਹਾਈਵੇਅ ਤੇ ਤੇਜ਼ ਰਫਤਾਰ ਨਾਲ ਚੱੱਲਦੇ ਟਰੱਕ ਨੇ ਲਿਆਂਦਾ ਸੜਕ ਤੇ ਭੂਚਾਲ ਤਿੰਨ ਮੁੰਡਿਆਂ ਦੀ ਹੋਈ ਮੌਤ

ਹਾਈਵੇਅ ਤੇ ਤੇਜ਼ ਰਫਤਾਰ ਨਾਲ ਚੱੱਲਦੇ ਟਰੱਕ ਨੇ ਲਿਆਂਦਾ ਸੜਕ ਤੇ ਭੂਚਾਲ ਤਿੰਨ ਮੁੰਡਿਆਂ ਦੀ ਹੋਈ ਮੌਤ

ਲੁਧਿਆਣੇ ਵਿੱਚ ਹੋਈ ਇਸ ਘਟਨਾ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਲੁਧਿਆਣਾ ਰਿਸ਼ੀ ਨਗਰ ਤੋਂ ਤਿੰਨ ਨੌਜਵਾਨ ਗੱਡੀ ਵਿਚ ਸਵਾਰ ਹੋ ਕੇ ਜਲੰਧਰ ਜਾ ਰਹੇ ਸਨ ਇਹ ਤਿੰਨ ਨੌਜਵਾਨ ਦੋਸਤ ਸਨ ਅਤੇ ਇਹ 3 ਮੁੰਡੇ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਜਾ ਰਹੇ ਸਨ ਅਤੇ ਪਿੱਛੇ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਸਭ ਤਹਿਸ ਨਹਿਸ ਕਰ ਦਿੱਤਾ ਇਸ ਟਰੱਕ ਦੀ ਟੱਕਰ ਗੱਡੀ ਨਾਲ ਹੋਈ ਅਤੇ ਗੱਡੀ ਦੀ ਭੰਨਤੋੜ ਬਹੁਤ ਜ਼ਿਆਦਾ ਹੋ ਗਈ ਤਿੰਨੇ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਟਰੱਕ ਡਰਾਈਵਰ ਫ਼ਰਾਰ ਹੋ ਗਿਆ ਪਰਿਵਾਰ ਦੀ ਅਪੀਲ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ

ਪਰ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਬਿਆਨ ਦੇਣ ਤੋਂ ਕੀਤਾ ਟਾਲਮਟੋਲ.ਅਤੇ ਜੋ ਲੋਕ ਆਸੇ ਪਾਸੇ ਖੜ੍ਹੇ ਸਨ ਇਹ ਕਹਿ ਰਹੇ ਹਨ ਕਿ ਜੋ ਟਰੱਕ ਪਿੱਛੇ ਤੋਂ ਆ ਰਿਹਾ ਸੀ ਉਸ ਦੀ ਸਪੀਡ ਬਹੁਤ ਜ਼ਿਆਦਾ ਸੀ ਅਤੇ ਜੇਕਰ ਸਵੇਰ ਦਾ ਸਮਾਂ ਹੁੰਦਾ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਮਰ ਜਾਂਦੇ ਅਤੇ ਇੰਨੇ ਲੋਕਾਂ ਦੇ ਇੱਥੇ ਹੋਣ ਦੇ ਬਾਵਜੂਦ ਵੀ ਉਹ ਟਰੱਕ ਡਰਾਈਵਰ ਭੱਜ ਗਿਆ ਉਸ ਟਰੱਕ ਨੇ ਗੱਡੀ ਦੀ ਹਾਲਤ ਇੰਨੀ ਖਰਾਬ ਕਰ ਦਿੱਤੀ ਹੈ ਕਿ ਗੱਡੀ ਦਾ ਇਕ ਇਕ ਪੁਰਜਾ ਸੜਕ ਉਪਰ ਪਿਆ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਲੋਕਾਂ ਨੇ ਬਹੁਤ ਮੁਸ਼ਕਿਲ ਨਾਲ ਬਾਹਰ ਕੱਢੀਆਂ ਹਨ ਅਤੇ ਇਸ ਘਟਨਾ ਨੇ ਲੋਕਾਂ ਦੇ ਦਿਲਾਂ ਨੂੰ ਹਿਲਾ ਦਿੱਤਾ ਪਰ ਇਨ੍ਹਾਂ ਦੇ ਪਰਿਵਾਰ ਇਹੀ ਕਹਿ ਰਹੇ ਹਨ ਉਹਨਾ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਉਸ ਦੋਸ਼ੀ ਨੂੰ ਜਲਦੀ ਤੋਂ ਜਲਦੀ ਫਡ਼ਿਆ ਜਾਵੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *