Home / खबरे / ਰਸਤੇ ਉੱਪਰ ਮੋਮਬੱਤੀ ਵੇਚ ਰਹੀ ਸੀ ਮਹਿਲਾ ਕਾਂਸਟੇਬਲ ਜਦੋਂ ਸੱਚਾਈ ਸਾਹਮਣੇ ਆਈ ਤਾਂ ਲੋਕਾਂ ਦੇ ਹੋਸ਼ ਉੱਡ ਗਏ

ਰਸਤੇ ਉੱਪਰ ਮੋਮਬੱਤੀ ਵੇਚ ਰਹੀ ਸੀ ਮਹਿਲਾ ਕਾਂਸਟੇਬਲ ਜਦੋਂ ਸੱਚਾਈ ਸਾਹਮਣੇ ਆਈ ਤਾਂ ਲੋਕਾਂ ਦੇ ਹੋਸ਼ ਉੱਡ ਗਏ

ਇੱਕ ਛੋਟਾ ਜਿਹਾ ਪਿੰਡ ਹੈ ਜਿਸ ਵਿੱਚ ਸਿਰਫ਼ 94 ਘਰ ਹੀ ਵੱਸਦੇ ਹਨ ਪਰ ਇਨ੍ਹਾਂ ਵਿੱਚੋਂ 90 ਘਰ ਪਰਿਵਾਰ ਦੇ ਲੋਕ ਘਰ ਦੀ ਸ਼ਰਾਬ ਬਣਾ ਕੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ ਜਦੋਂ ਡਾ ਅਰਵਿੰਦ ਚਤੁਰਵੇਦੀ ਹੀ ਨੂੰ ਇਸ ਪਿੰਡ ਦੀ ਹਾਲਤ ਬਾਰੇ ਪਤਾ ਲੱਗਿਆ ਤਾਂ ਪਰ ਇਸ ਪਿੰਡ ਵਿੱਚ ਉਹ ਦੋਨੋ ਪਤੀ ਪਤਨੀ ਪਹੁੰਚੇ ਤਾਂ ਡਾਕਟਰ ਨੇ ਕਿਹਾ ਕਿ ਤੁਸੀਂ ਅਜਿਹੇ ਕੰਮ ਨਾ ਕਰਿਆ ਕਰੋ ਇੱਥੇ ਤੁਹਾਡੇ ਆਸਪਾਸ ਏਨੇ ਸਾਧਨ ਹਨ ਜਿਨ੍ਹਾਂ ਤੋਂ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਅਤੇ ਮਧੂਮੱਖੀ ਦੇ ਛੱਤੇ ਤੋਂ ਬਣਾ ਸਕਦੇ ਹੋ ਤਾਂ ਇਸ ਤਰ੍ਹਾਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਸਲਾਹ ਨੂੰ ਮੰਨਿਆ ਅਤੇ ਮਧੂ ਮੱਖੀਆਂ ਦੇ ਛੱਤੇ ਤੋਂ ਮੋਮ ਬਣਾ ਕੇ ਵੇਚਣ ਲੱਗ ਪਏ ਇਸ ਕੰਮ ਲਈ ਇੱਕ ਮੇਲੇ ਦਾ ਆਯੋਜਨ ਵੀ ਕੀਤਾ ਗਿਆ

ਜੋ ਕਿ ਹਰ ਸਾਲ ਲੱਗਦਾ ਹੈ ਇਸ ਮੇਲੇ ਵਿੱਚ ਲੋਕ ਮੋਮਬੱਤੀਆਂ ਬਣਾ ਕੇ ਵੇਚ ਰਹੇ ਹਨ ਅਤੇ ਇਹ ਕੰਮ ਲੋਕਾਂ ਦਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਸ ਦੇ ਨਾਲ ਲੋਕ ਸ਼ਰਾਬ ਦਾ ਧੰਦਾ ਬੰਦ ਵੀ ਕਰਨ ਲੱਗੇ ਹਨ ਅਤੇ ਇਸ ਤਰ੍ਹਾਂ ਹੀ ਇਕ ਮਹਿਲਾ ਕਾਂਸਟੇਬਲ ਆਪਣੀ ਦੁਕਾਨ ਲਾ ਕੇ ਇਹ ਮੋਮਬੱਤੀਆਂ ਵੇਚਦੀ ਹੋਈ ਨਜ਼ਰ ਆਈ ਅਤੇ ਇਸ ਤਰ੍ਹਾਂ ਇਸ ਪਿੰਡ ਤੇ ਹੌਲੀ ਹੌਲੀ ਤਰੱਕੀ ਹੋਣ ਲੱਗ ਪਈ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *