Breaking News
Home / खबरे / ਰਾਜਸਥਾਨ ਦਾ ਇਕ ਰਹੱਸਮਈ ਪਿੰਡ, ਜਿੱਥੇ 110 ਸਾਲਾਂ ਦੇ ਬਾਅਦ ਆਈ ਬਰਾਤ

ਰਾਜਸਥਾਨ ਦਾ ਇਕ ਰਹੱਸਮਈ ਪਿੰਡ, ਜਿੱਥੇ 110 ਸਾਲਾਂ ਦੇ ਬਾਅਦ ਆਈ ਬਰਾਤ

ਭਾਵੇਂ ਕਿ ਲੋਕ ਇਹ ਅਕਸਰ ਹੀ ਕਹਿੰਦੇ ਹਨ ਕਿ ਧੀਆਂ ਪੁੱਤਰ ਬਰਾਬਰ ਹੀ ਹੁੰਦੇ ਹਨ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਅੱਜ ਵੀ ਧੀਆਂ ਪੁੱਤਰਾਂ ਵਿਚ ਵਿਤਕਰਾ ਕੀਤਾ ਜਾਂਦਾ ਹੈ ਅਤੇ ਹਮੇਸ਼ਾ ਹੀ ਪੁੱਤਰਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ।ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਅੱਜ ਵੀ ਅਜਿਹੀ ਹੀ ਬਣੀ ਹੋਈ ਹੈ ਕਿ ਉਨ੍ਹਾਂ ਦੇ ਘਰ ਵਿੱਚ ਧੀ ਦਾ ਜਨਮ ਨਹੀਂ ਹੋਣਾ ਚਾਹੀਦਾ ਅਤੇ ਬਹੁਤ ਸਾਰੇ ਅਜਿਹੇ ਪਿੰਡ ਸਾਡੇ ਦੇਸ਼ ਵਿੱਚ ਮੌਜੂਦ ਹਨ, ਜਿੱਥੇ ਕਿ ਧੀਆਂ ਨੂੰ ਬਹੁਤ ਹੀ ਦਬਾ ਕੇ ਰੱਖਿਆ ਜਾਂਦਾ ਹੈ ਜਾਂ ਫਿਰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ। ਇਸੇ ਤਰ੍ਹਾਂ ਹੀ ਰਾਜਸਥਾਨ ਦੇ ਜੈਸਲਮੇਰ ਦੇ ਨਜ਼ਦੀਕ ਦੇਵੜਾ ਪਿੰਡ ਜਥੇ ਕੇ ਇੱਕ ਸੌ ਦੱਸ ਸਾਲ ਬਾਅਦ ਬਰਾਤ ਆਈ,

ਸੁਣਨ ਵਿੱਚ ਇਹ ਕਾਫੀ ਹੈਰਾਨੀਜਨਕ ਲੱਗਦਾ ਹੈ ਪਰ ਇਹ ਸੱਚ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮੁਗਲਾਂ ਦੇ ਸਮੇਂ ਕੁਝ ਮੁਗਲ ਇੱਥੇ ਸੀ ਤਾਂ ਉਸ ਸਮੇਂ ਔਰਤਾਂ ਨਾਲ ਬਹੁਤ ਹੀ ਜ਼ਿਆਦਾ ਬਦਸਲੂਕੀ ਭਾਂਵ ਕੇ ਉਨ੍ਹਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾਂਦਾ ਸੀ।ਉਸ ਸਮੇਂ ਦੇ ਲੋਕਾਂ ਨੇ ਇਕ ਪ੍ਰਥਾ ਚਲਾ ਲਈ ਸੀ ਕਿ ਜੇਕਰ ਉਨ੍ਹਾਂ ਦੇ ਘਰ ਕੋਈ ਧੀ ਜਨਮ ਲਵੇਗੀ ਤਾਂ ਉਸ ਨੂੰ ਜਨਮ ਲੈਣ ਤੋਂ ਬਾਅਦ ਮੌਕੇ ਤੇ ਹੀ ਮਾਰ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਦੀਆਂ ਧੀਆਂ ਦੀ ਇੱਜ਼ਤ ਕੋਈ ਮੁਗਲ ਨਾ ਲੁੱਟ ਸਕੇ।ਉਸ ਤੋਂ ਬਾਅਦ ਲੰਮਾ ਸਮਾਂ ਇਹ ਪ੍ਰਥਾ ਚਲਦੀ ਰਹੀ

ਪਰ ਬਾਅਦ ਵਿੱਚ ਇਸ ਪ੍ਰਥਾ ਵਿੱਚ ਥੋੜ੍ਹੀ ਠੱਲ੍ਹ ਪਈ ਸੀ,ਪਰ ਇੱਕ ਸੌ ਦੱਸ ਸਾਲ ਪਹਿਲਾਂ ਫਿਰ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਕਿ ਧੀਆਂ ਦੀ ਇੱਜ਼ਤ ਲੁੱਟੀ ਜਾਣ ਲੱਗੀ।ਉਸ ਤੋਂ ਬਾਅਦ ਲੋਕਾਂ ਨੇ ਪੁਰਾਣੀ ਰੀਤ ਨੂੰ ਦੁਬਾਰਾ ਚਲਾ ਲਿਆ ਕਿ ਜੇਕਰ ਉਨ੍ਹਾਂ ਦੇ ਘਰ ਕੋਈ ਧੀ ਜਨਮ ਲਵੇਗੀ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।ਸੋ ਇਸੇ ਲਈ ਪਿੰਡ ਵਿੱਚੋਂ ਬਰਾਤਾਂ ਜਾਂਦੀਆਂ ਜ਼ਰੂਰ ਸੀ ਪਰ ਇਸ ਪਿੰਡ ਵਿੱਚ ਕੋਈ ਲੜਕੀ ਨਹੀਂ ਸੀ।ਜਿਸ ਕਾਰਨ ਕੇਸ ਪਿੰਡਾਂ ਵਿਚ ਕੋਈ ਵੀ ਬਰਾਤ ਅੱਜ ਤੱਕ ਨਹੀਂ ਆਈ ਸੀ।ਪਰ ਇਸੇ ਦੌਰਾਨ ਇਕ ਲੜਕੀ ਨੇ ਆਪਣੇ ਨਾਨਕੇ ਘਰ ਜਾ ਕੇ ਜਨਮ ਲਿਆ ਅਤੇ ਉਸ ਨੂੰ ਉਸ ਦੀ ਮਾਂ ਨੇ ਲੋਕਾਂ ਤੋਂ ਲੁਕੋ ਕੇ ਰੱਖਿਆ ਭਾਵ ਕਿ ਉਸ ਨੂੰ ਲੜਕਿਆਂ ਦੀ ਤਰ੍ਹਾਂ ਪਾ ਲਿਆ ਗਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਇਹ ਲੜਕੀ ਹੈ

ਜਦੋਂ ਉਹ ਲੜਕੀ ਵੱਡੀ ਹੋ ਗਈ ਤਾਂ ਉਸ ਸਮੇਂ ਉਸ ਦੇ ਵਿਆਹ ਦਾ ਮੌਕਾ ਆਇਆ।ਜਦੋਂ ਪਿੰਡ ਵਿੱਚ ਬਰਾਤ ਆਈ ਤਾਂ ਸਾਰੇ ਲੋਕ ਹੈਰਾਨ ਰਹਿ ਗਏ।ਬਹੁਤ ਸਾਰੇ ਅਜਿਹੇ ਬਜ਼ੁਰਗ ਪਿੰਡ ਵਿੱਚ ਮੌਜੂਦ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਲੜਕੀ ਨਹੀਂ ਮਿਲੀ।ਕ

About khabar

Leave a Reply

Your email address will not be published. Required fields are marked *