Breaking News
Home / खबरे / ਬਰਾਤ ਦੇ ਵਿਚ ਨੱਚ ਰਿਹਾ ਸੀ ਬੁੱਢਾ ਚਾਚਾ ਜਦੋਂ ਚਾਚੀ ਲੈ ਆਈ ਡੰਡਾ ਤਾਂ ਹੋ ਗਿਆ ਫਰਾਰ

ਬਰਾਤ ਦੇ ਵਿਚ ਨੱਚ ਰਿਹਾ ਸੀ ਬੁੱਢਾ ਚਾਚਾ ਜਦੋਂ ਚਾਚੀ ਲੈ ਆਈ ਡੰਡਾ ਤਾਂ ਹੋ ਗਿਆ ਫਰਾਰ

ਅਕਸਰ ਹੀ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ ਮਰਦਾਂ ਵੱਲੋਂ ਔਰਤਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ।ਭਾਵ ਕਿ ਹਮੇਸ਼ਾਂ ਹੀ ਮਰਦ ਔਰਤਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਹਨ ਅਤੇ ਉਨ੍ਹਾਂ ਨੂੰ ਡਰਾਉਂਦੇ ਧਮਕਾਉਂਦੇ ਦਿਖਾਈ ਦਿੰਦੇ ਹਨ।ਪਰ ਅੱਜਕੱਲ੍ਹ ਜ਼ਮਾਨਾ ਬਦਲ ਰਿਹਾ ਹੈ ਉਸ ਦੇ ਹਿਸਾਬ ਨਾਲ ਲੋਕਾਂ ਦੀ ਸੋਚ ਵੀ ਬਦਲ ਰਹੀ ਹੈ ਅਤੇ ਅਸਲੀਅਤ ਵੀ ਬਦਲ ਰਹੀ ਹੈ।ਭਾਵ ਕਿ ਜਿਸ ਤਰੀਕੇ ਨਾਲ ਪਹਿਲਾਂ ਮਰਦ ਔਰਤਾਂ ਨੂੰ ਦਬਾ ਕੇ ਰੱਖਦੇ ਸੀ, ਅੱਜਕੱਲ੍ਹ ਬਹੁਤ ਸਾਰੀਆਂ ਔਰਤਾਂ ਮਰਦਾਂ ਨੂੰ ਡਰਾ ਕੇ ਰੱਖਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਦਿਖਾਈ ਦੇ ਰਿਹਾ ਹੈ ਜਿਸ ਵਿਚ ਕੇ ਇਕ ਬਜ਼ੁਰਗ ਵਿਅਕਤੀ ਵਿਆਹ ਸਮਾਗਮ ਵਿੱਚ ਨੱਚਦਾ ਦਿਖਾਈ ਦੇ ਰਿਹਾ ਹੈ,

ਉਹ ਬੜੀ ਮਸਤੀ ਵਿੱਚ ਹੈ ਅਤੇ ਉਸ ਨੂੰ ਆਸ ਪਾਸ ਦੀ ਕੋਈ ਵੀ ਖ਼ਬਰ ਨਹੀਂ ਹੈ।ਪਰ ਉਸੇ ਸਮੇਂ ਅਚਾਨਕ ਉਸਦੀ ਨਜ਼ਰ ਉਸ ਦੀ ਪਤਨੀ ਤੇ ਪੈਂਦੀ ਹੈ, ਜਿਸ ਦੇ ਹੱਥ ਵਿੱਚ ਡੰਡਾ ਸੀ।ਜਦੋਂ ਹੀ ਇਸ ਵਿਅਕਤੀ ਦੀ ਨਜ਼ਰ ਆਪਣੀ ਪਤਨੀ ਉੱਤੇ ਪੈਂਦੀ ਹੈ ਤਾਂ ਉਸੇ ਸਮੇਂ ਇਹ ਵਿਅਕਤੀ ਉੱਥੋਂ ਭੱਜ ਜਾਂਦਾ ਹੈ। ਉਸੇ ਸਮੇਂ ਕਿਸੇ ਵਿਅਕਤੀ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਅਤੇ ਇਹ ਨਜ਼ਾਰਾ ਉਸ ਦੇ ਕੈਮਰੇ ਵਿਚ ਕੈਦ ਹੋ ਗਿਆ, ਜਿਸ ਤੋਂ ਬਾਅਦ ਕੇਸ ਨੂੰ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ ਅਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਗਿਆ।ਇਸ ਤੋਂ ਇਲਾਵਾ ਇਸ ਵੀਡੀਓ ਵਿੱਚ ਨੱਚ ਰਹੇ ਬਜ਼ੁਰਗ ਬਾਬੇ ਦਾ ਵੀ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ

ਅਤੇ ਇਸ ਵੀਡੀਓ ਵਿੱਚ ਇਕ ਹਾਸੋਹੀਣਾ ਮਾਹੌਲ ਬਣ ਗਿਆ ਸੀ।ਜਿਸ ਤੋਂ ਬਾਅਦ ਕਿ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣਾ ਮਨੋਰੰਜਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਉਸ ਬਜ਼ੁਰਗ ਔਰਤ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਬਜ਼ੁਰਗ ਔਰਤ ਨੇ ਆਪਣੇ ਪਤੀ ਨੂੰ ਦਬਾ ਕੇ ਰੱਖਿਆ ਹੈ ਅਤੇ ਬਜ਼ੁਰਗ ਬਾਬਾ ਆਪਣੀ ਪਤਨੀ ਤੋਂ ਭੱਜਿਆ ਪਰ ਡਰਦਾ ਹੈ ਇਸੇ ਲਈ ਦੂਰੋਂ ਦੇਖਣ ਤੇ ਹੀ ਉਹ ਨੱਚਦਾ ਨੱਚਦਾ ਭੱਜ ਜਾਂਦਾ ਹੈ।

About khabar

Leave a Reply

Your email address will not be published. Required fields are marked *