Breaking News
Home / खबरे / ਫ਼ਤਹਿਵੀਰ ਦੀ ਤਰ੍ਹਾਂ ਇਕ ਹੋਰ ਬੱਚਾ ਜਾਂ ਟੀਕਾ 100 ਫੁੱਟ ਡੂੰਘੇ ਬੋਰਵੈੱਲ ਦੇ ਵਿੱਚ , ਵੇਖੋ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਆਪਰੇਸ਼ਨ ਦੀਆਂ ਲਾਈਵ ਤਸਵੀਰਾਂ

ਫ਼ਤਹਿਵੀਰ ਦੀ ਤਰ੍ਹਾਂ ਇਕ ਹੋਰ ਬੱਚਾ ਜਾਂ ਟੀਕਾ 100 ਫੁੱਟ ਡੂੰਘੇ ਬੋਰਵੈੱਲ ਦੇ ਵਿੱਚ , ਵੇਖੋ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਆਪਰੇਸ਼ਨ ਦੀਆਂ ਲਾਈਵ ਤਸਵੀਰਾਂ

ਸਾਡੇ ਦੇਸ਼ ਦੇ ਪ੍ਰਸ਼ਾਸਨ ਵੱਲੋਂ ਆਪਣੇ ਕੰਮ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਸਾਰੀਆਂ ਅਣਗਹਿਲੀਆਂ ਵਰਤੀਆਂ ਜਾਂਦੀਆਂ ਹਨ।ਕਈ ਵਾਰ ਇਨ੍ਹਾਂ ਗੱਡੀਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਪਰ ਬਾਅਦ ਵਿੱਚ ਪ੍ਰਸ਼ਾਸਨ ਇਨ੍ਹਾਂ ਗਲਤੀਆਂ ਨੂੰ ਸੁਧਾਰ ਲੈਂਦਾ ਹੈ।ਸੋਚਣ ਦੀ ਗੱਲ ਇਹ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਗ਼ਦਰੀਆਂ ਨੂੰ ਪਹਿਲਾਂ ਅਵਤਾਰ ਲਿਆ ਜਾਵੇ ਤਾਂ ਇਨ੍ਹਾਂ ਅਣਗਹਿਲੀਆਂ ਲਈ ਕਾਰਨ ਮਰਨ ਵਾਲੇ ਲੋਕਾਂ ਦੀ ਜ਼ਿੰਦਗੀ ਬਚ ਜਾਵੇ।ਇਸ ਦੇ ਵਿੱਚ ਕਈ ਵਾਰ ਗ਼ਲਤੀ ਮਾਪਿਆਂ ਦੀ ਹੁੰਦੀ ਹੈ ਜੋ ਕਿ ਆਪਣੇ ਬੱਚਿਆਂ ਨੂੰ ਹਿਸਾਬ ਰੱਖਦੇ ਅਜਿਹਾ ਹੀ ਮਾਮਲਾ ਸਾਹਮਣੇ ਆਗਰਾ ਤੋਂ ਆਇਆ ਹੈ ਜਿਥੇ ਕਿ ਇੱਕ ਬੱਚਾ ਸੌ ਫੁੱਟ ਡੂੰਘੇ ਬੋਰਵੈੱਲ ਵਿੱਚ ਜਾ ਡਿੱਗਿਆ ਹੈ।

ਜਾਣਕਾਰੀ ਅਨੁਸਾਰ ਸਵੇਰੇ ਸਵੇਰੇ ਬੱਚਾ ਬਾਹਰ ਖੇਡਣ ਲਈ ਗਿਆ ਸੀ ਅਤੇ ਜਦੋਂ ਬੱਚਾ ਘਰ ਵਾਪਸ ਨਹੀਂ ਆਇਆ ਤਾਂ ਘਰ ਦਾ ਦੁਬਾਰਾ ਬੱਚੇ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੋਰਵੈੱਲ ਦੇ ਵਿੱਚੋਂ ਬੱਚੇ ਦੀ ਆਵਾਜ਼ਾਂ ਆਉਣ ਲੱਗੀਆਂ।ਇਸ ਤੋਂ ਬਾਅਦ ਪਰਿਵਾਰ ਦੇ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ।ਹੁਣ ਪ੍ਰਸ਼ਾਸਨ ਦੇ ਲੋਕਾਂ ਵੱਲੋਂ ਉਸ ਬੱਚੇ ਨੂੰ ਬਾਹਰ ਕੱਢਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਚ ਜਗ੍ਹਾ ਉਪਰ ਡਾਕਟਰਾਂ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਤਾਂ ਜੋ ਬੱਚੇ ਨੂੰ ਆਕਸੀਜਨ ਦੀ ਕਮੀ ਪੂਰੀ ਕੀਤੀ ਜਾ ਸਕੇ। ਇਸ ਬੱਚੇ ਨੂੰ ਬੋਰਵੈੱਲ ਵਿਚ ਡਿੱਗਿਆ ਤਿੰਨ ਘੰਟੇ ਹੋ ਚੁੱਕੇ ਹਨ ਪ੍ਰਸ਼ਾਸਨ ਦੁਆਰਾ ਇਸ ਬੱਚੇ ਨੂੰ ਰੱਸੀ ਦੇ ਨਾਲ ਬੋਰਵੈੱਲ ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਪਰ ਹਾਲੇ ਤੱਕ ਕੋਈ ਸਫ਼ਲਤਾ ਹੱਥ ਨਹੀਂ ਲੱਗੀ ਹੈ।ਇਸ ਬੱਚੇ ਨੂੰ ਬਾਹਰ ਕੱਢਣ ਦੇ ਲਈ ਆਰਮੀ ਦੀ ਟੀਮ ਵੀ ਪਹੁੰਚੀ ਹੈ ਅਤੇ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਬੱਚੇ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ ਅਤੇ ਇਸ ਬੱਚੇ ਦੀ ਜਾਨ ਬਚਾਈ ਜਾ ਸਕਦੀ ਹੈ।ਇਸ ਤਰ੍ਹਾਂ ਦੀ ਘਟਨਾ ਪਹਿਲਾਂ ਹੀ ਹੋ ਚੁੱਕੀ ਹੈ ਜਦੋਂ ਫਤਿਹਵੀਰ ਨਾਂ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਪਿਆ ਸੀ ਅਤੇ ਉਸ ਨੂੰ ਕੱਢਣ ਵਿਚ ਤਾਂ ਸਫ਼ਲਤਾ ਮਿਲ ਚੁੱਕੀ ਸੀ ਪਰ ਉਸ ਨੂੰ ਕੋਈ ਬਚਾ ਨਹੀਂ ਸਕਿਆ।

About khabar

Leave a Reply

Your email address will not be published. Required fields are marked *