Breaking News
Home / खबरे / ਬੰਗਾਲੀ ਫ਼ਿਲਮਾਂ ਦੀ ਇਹ ਵੱਡੀ ਹਿਰਨ ਹੋਈ ਗਰਭਵਤੀ, ਪਤੀ ਨੇ ਕਿਹਾ ਇਹ ਮੇਰਾ ਬੱਚਾ ਨਹੀਂ

ਬੰਗਾਲੀ ਫ਼ਿਲਮਾਂ ਦੀ ਇਹ ਵੱਡੀ ਹਿਰਨ ਹੋਈ ਗਰਭਵਤੀ, ਪਤੀ ਨੇ ਕਿਹਾ ਇਹ ਮੇਰਾ ਬੱਚਾ ਨਹੀਂ

ਬੰਗਾਲੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਨਾਮ ਕਮਾ ਚੁੱਕੀ ਅਦਾਕਾਰਾ ਨੁਸਰਤ ਜਹਾਂ ਅੱਜਕੱਲ੍ਹ ਸੁਰਖੀਆਂ ਵਿੱਚ ਹੈ।ਦੱਸਿਆ ਜਾ ਰਿਹਾ ਹੈ ਕਿ ਨੁਸਰਤ ਜਹਾਂ ਛੇ ਮਹੀਨਿਆਂ ਦੀ ਗਰਭਵਤੀ ਹੈ।ਜਿਸ ਦੀ ਜਾਣਕਾਰੀ ਇਕ ਹੋਰ ਅਦਾਕਾਰਾ ਜਿਨ੍ਹਾਂ ਦਾ ਨਾਮ ਨਸਲੀਮਾਂ ਨਸਰੀਨ ਨੇ ਸਾਂਝੀ ਕੀਤੀ,ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੱਚਾ ਨੁਸਰਤ ਜਹਾਂ ਦੇ ਪਤੀ ਦਾ ਨਹੀਂ ਹੈ। ਨਸਲੀਮਾਂ ਨਸਰੀਨ ਨੇ ਇਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਨੁਸਰਤ ਜਹਾਂ ਬਾਰੇ ਕਾਫ਼ੀ ਵੱਡਾ ਪੈਰਾ ਲਿਖਿਆ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਨੁਸਰਤ ਜਹਾਂ ਛੇ ਮਹੀਨੇ ਦੀ ਗਰਭਵਤੀ ਹੈ। ਪਰ ਉਸ ਨੇ ਦੱਸਿਆ ਕਿ ਇਹ ਬੱਚਾ ਉਸ ਦੇ ਪਤੀ ਦਾ ਨਹੀਂ ਹੈ

ਕਿਉਂਕਿ ਉਹ ਕਾਫ਼ੀ ਸਮੇਂ ਤੋਂ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ।ਨਸਲੀਮਾਂ ਨਸਰੀਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਬੱਚਾ ਜਸ਼ ਨਾਂ ਦੇ ਇੱਕ ਵਿਅਕਤੀ ਦਾ ਹੈ, ਜੋ ਕਿ ਨੁਸਰਤ ਜਹਾਂ ਦੇ ਨਾਲ ਕੰਮ ਕਰਦਾ ਹੈ।ਇਸ ਤੋਂ ਇਲਾਵਾ ਵੀ ਨਸਲੀ ਮਾਂ ਨਸਰੀਨ ਵੱਲੋਂ ਬਹੁਤ ਕੁਝ ਲਿਖਿਆ ਗਿਆ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਨੁਸਰਤ ਜਹਾਂ ਨੇ ਆਪਣੇ ਪਤੀ ਨਾਲ ਨਹੀਂ ਰਹਿਣਾ ਹੈ ਤਾਂ ਉਹ ਉਸ ਤੋਂ ਤਲਾਕ ਲੈ ਲਵੇ। ਸੋ ਨਸਲੀਮਾਂ ਨਸਰੀਨ ਵਲੋਂ ਪੋਸਟ ਸਾਂਝੀ ਕੀਤੀ ਗਈ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸਤੋਂ ਬਾਅਦ ਲੋਕਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਨਸਲੀ ਮਾਂ ਨਸਰੀਨ ਦੁਬਾਰਾ ਅਫਵਾਹ ਫੈਲਾਈ ਜਾ ਰਹੀ ਹੈ ਤਾਂ ਜੋ ਉਹ ਸੁਰਖੀਆਂ ਬਟੋਰ ਸਕਣ। ਪਰ ਕੁਝ ਲੋਕਾਂ ਵਲੋਂ ਇਹ ਅਫਵਾਹ ਨਹੀਂ ਮੰਨੀ ਜਾ ਰਹੀ ਉਨ੍ਹਾਂ ਵੱਲੋਂ ਸੱਚ ਮੰਨਿਆ ਜਾ ਰਿਹਾ ਹੈ ਅਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਬਾਰੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਜਾ ਰਹੀਆਂ ਹਨ।ਦੱਸ ਦਈਏ ਕਿ ਨੁਸਰਤ ਜਹਾਂ ਅਦਾਕਾਰਾ ਦੇ ਨਾਲ ਨਾਲ ਟੀਐਮਸੀ ਸੰਸਦ ਮੈਂਬਰ ਵੀ ਹੈ।

About khabar

Leave a Reply

Your email address will not be published. Required fields are marked *