Breaking News
Home / खबरे / ਹੁਣੇ ਹੁਣੇ ਵਾਪਰਿਆ ਵੱਡਾ ਕਾਂਡ ਪੁਲੀਸ ਨੇ ਹੋਟਲ ਵਿਚ ਰੰਗੇ ਹੱਥੀਂ ਫੜੇ ਵੱਡੇ ਬਿਜ਼ਨੈੱਸਮੈਨ

ਹੁਣੇ ਹੁਣੇ ਵਾਪਰਿਆ ਵੱਡਾ ਕਾਂਡ ਪੁਲੀਸ ਨੇ ਹੋਟਲ ਵਿਚ ਰੰਗੇ ਹੱਥੀਂ ਫੜੇ ਵੱਡੇ ਬਿਜ਼ਨੈੱਸਮੈਨ

ਦੋਸਤ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਹੋਟਲ ਦੇ ਵਿੱਚ ਜਦੋਂ ਪੁਲਿਸ ਨੇ ਮਾਰੀ ਵੱਡੀ ਰੇਡ ਦੇਖੋ ਕੀ ਨਿਕਲਿਅਾ ਤਰਤਾਲੀ ਜਾਣੇ ਅਪਤੀਜਨਕ ਹਾਲਤ ਦੇ ਵਿੱਚ ਫੜੇ ਗਏ ਪ੍ਰਾਪਤ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਦੋਸਤੋ ਕਿ ਪੁਲੀਸ ਦੇ ਵੱਲੋਂ ਇੱਕ ਹੋਟਲ ਵਿੱਚ ਰੇਡ ਮਾਰੀ ਜਾਂਦੀ ਹੈ ਇਹ ਰੇਡ ਸੂਚਨਾ ਦੇ ਆਧਾਰ ਤੇ ਉੱਪਰ ਇਹ ਰੇਡ ਮਾਰੀ ਜਾਂਦੀ ਹੈ ਅਤੇ ਉਸ ਦੇ ਦੌਰਾਨ ਤਰਤਾਈ ਜਾਣੇ ਗ੍ਰਿਫ਼ਤਾਰ ਕੀਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਤੇਰਾਂ ਕੁੜੀਆਂ ਬੀ ਗ੍ਰਿਫ਼ਤਾਰ ਕੀਤੀਆਂ ਗਈਆਂ ਹਨ ਜੋ ਕਿ ਅਲੱਗ ਅਲੱਗ ਥਾਵਾਂ ਤੋਂ ਉੱਥੇ ਆਈਆਂ ਸਨ ਤੁਹਾਨੂੰ ਦੱਸਦੀਏ ਦੋਸਤੋ ਇੱਥੇ ਜੂਏ ਦਾ ਅੱਡਾ ਬਣਿਆ ਹੋਇਆ ਸੀ ਜੂਏ ਦੇ ਇਸ ਅੱਡੇ ਦੇ ਵਿੱਚ ਕੁੜੀਆਂ ਵੀ ਸ਼ਾਮਲ ਸਨ ਤੁਹਾਨੂੰ ਦੱਸਦੀਏ ਦੋਸਤੋ ਕਿ ਇਨ੍ਹਾਂ ਕੂਡ਼ੇ ਨੂੰ ਅਲੱਗ ਅਲੱਗ ਥਾਵਾਂ ਤੋਂ ਬੁਲਾਇਆ ਜਾਂਦਾ ਸੀ ਸਿਰਫ਼ ਪੰਦਰਾਂ ਹਜ਼ਾਰ ਰੁਪਏ ਦੇ ਵਿਚ ਉਨ੍ਹਾਂ ਕੁੜੀਆਂ ਨੂੰ ਇੱਥੇ ਬੁਲਾਇਆ ਜਾਂਦਾ ਸੀ ਤੁਹਾਨੂੰ ਦੱਸ ਦਈਏ ਦੋਸਤੋ ਕਿ ਇਸ ਵਿੱਚ ਚੰਡੀਗੜ੍ਹ ਦੀਆਂ ਪੰਜਾਬ ਅਤੇ ਗੋਆ ਦੀਆਂ ਕੁੜੀਆਂ ਵੀ

ਬੁਲਾਈਆਂ ਗਈਆਂ ਸਨ ਅਤੇ ਇਸ ਵਿੱਚ ਏਆਸੀ ਦਾ ਵੀ ਧੰਦਾ ਕੀਤਾ ਜਾਂਦਾ ਸੀ ਅਤੇ ਇੱਥੇ ਜੂਏ ਦਾ ਵੀ ਧੰਦਾ ਕੀਤਾ ਜਾਂਦਾ ਸੀ ਪੁਲੀਸ ਦੇ ਵੱਲੋਂ ਇੱਥੇ ਰੇਡ ਮਾਰਨ ਤੋਂ ਬਾਅਦ ਪੰਦਰਾਂ ਲੱਖ ਰੁਪਏ ਬਰਾਮਦ ਕੀਤੇ ਗਏ ਹਨ ਇਸ ਦੇ ਨਾਲ ਹੀ ਤਰਤਾਈ ਜਣੇ ਗ੍ਰਿਫ਼ਤਾਰ ਕੀਤੇ ਗਏ ਹਨ ਤੁਹਾਡੇ ਸਾਹਮਣੇ ਤੁਹਾਡੀ ਸਕਰੀਨ ਦੇ ਉਪਰ ਵੀਡੀਓ ਚੱਲ ਰਹੀ ਹੈ ਤੁਸੀਂ ਇੰਨਾ ਵਿਹਡ਼ੇ ਦੇ ਵਿੱਚ ਉਨ੍ਹਾਂ ਸਾਰਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਪੁਲਸ ਨੂੰ ਇਸ ਵਿੱਚੋਂ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੇ ਇਸ ਦੀ ਰੇਕੀ ਵੀ ਕੀਤੀ ਸੀ ਅਤੇ ਫਿਰ ਪੁਲਸ ਨੇ ਗੁਪਤ ਸੂਤਰਾਂ ਦੇ ਆਧਾਰ ਤੇ ਉੱਪਰ ਰੇਡ ਕੀਤੀ ਅਤੇ ਇਹ ਰੇਡ ਸਫਲ ਵੀ ਹੋਈ ਅਤੇ ਤਰਤਾਈ ਜਾਣੇ ਅਬਤੀ ਹਾਲਤ ਦੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਧਿਆਨ ਨਾਲ ਦੇਖ ਸਕਦੇ ਹੋ ਕੇ ਉਨ੍ਹਾਂ ਤਰਤਾਈ ਜਣਿਆਂ ਨੂੰ ਕੁੜੀਆਂ ਅਤੇ ਮੁੰਡਿਆਂ ਦੇ ਸਮੇਤ ਫੜਿਆ ਗਿਆ ਹੈ ਪੁਲੀਸ ਦੇ ਵੱਲੋਂ ਇਹ ਬਹੁਤ ਹੀ ਵੱਡੀ ਰੇਡ ਹੈ ਅਤੇ ਉਨ੍ਹਾਂ ਦੇ ਲਈਏ ਬਹੁਤ ਹੀ ਵੱਡੀ ਸਫ਼ਲਤਾ ਵੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.