Breaking News
Home / खबरे / ਵੱਡੀ ਤਾਜ਼ਾ ਖ਼ਬਰ ਗੈਂਗਸਟਰਾਂ ਦੇ ਹੁਣ ਐਨਕਾਊਂਟਰ ਦੇ ਨਾਲ ਜੁੜੀ ਹੋਈ ਆਈ ਸਾਹਮਣੇ ਦੇਖੋ

ਵੱਡੀ ਤਾਜ਼ਾ ਖ਼ਬਰ ਗੈਂਗਸਟਰਾਂ ਦੇ ਹੁਣ ਐਨਕਾਊਂਟਰ ਦੇ ਨਾਲ ਜੁੜੀ ਹੋਈ ਆਈ ਸਾਹਮਣੇ ਦੇਖੋ

ਦੋਸਤੋ ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਨਕਾਊਂਟਰ ਖ਼ਤਮ ਹੋ ਚੁੱਕਿਆ ਹੈ ਸਿੱਧੂ ਮੂਸੇਵਾਲਾ ਦੇ ਕਾਤਲ ਮਾਰੇ ਜਾ ਚੁੱਕੇ ਨੇ ਐਨਕਾਊਂਟਰ ਖ਼ਤਮ ਹੋ ਚੁੱਕਿਆ ਵੱਡੀ ਅਪਡੇਟ ਦੇ ਰਹੇ ਹਾਂ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਾਤਲ ਦੋ ਕਾਤਲ ਸੀ ਜਿਹੜੇ ਤਰਨਤਾਰਨ ਅੰਮ੍ਰਿਤਸਰ ਏਰੀਆ ਵਿਚ ਲਗਾਤਾਰ ਐਕਟਿਵ ਸੀ ਮਾਡਰ ਤੋਂ ਬਾਅਦ ਵੀ ਮੂਸੇਵਾਲੇ ਦੇ ਕਤਲ ਤੋਂ ਬਾਅਦ ਵੀ ਲਗਾਤਾਰ ਐਕਟੀਵਿਟੀ ਤੱਕ ਦੋਨਾਂ ਕਾਤਲਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ ਵੱਡੀ ਖਬਰ ਆ ਰਹੀ ਹੈ ਕਿ ਮੰਨੂ ਤੇ ਜਗਰੂਪ ਰੂਪਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ ਪੁਲਸ ਤੋਂ ਉੱਪਰ ਤਾਬੜਤੋੜ ਗੋਲੀਆਂ ਵਰ੍ਹਾਈਆਂ ਨੇ ਮਨੂੰ ਨੇ ਵੀ ਕਿਉਂਕਿ ਮਨੂੰ ਉਹ ਕਾਤਲ ਹੈ ਉਹ ਗੈਂਗਸਟਰਾਂ ਜਿਸਨੇ ਕਿ ਮੂਸੇਵਾਲਾ ਦੇ ਉਪਰ ਏ ਕੇ ਸਨਤਾਲੀ ਨਾਲ ਫਾਇਰਿੰਗ ਕੀਤੀ ਅਤੇ ਸਾਫ ਤੌਰ ਤੇ ਦੱਸਿਆ ਜਾ ਰਿਹਾ ਗੋਲਡੀ ਬਰਾੜ ਨੇ ਕਿਹਾ ਸੀ

ਕਿ ਮੂਸੇਵਾਲਾ ਨੂੰ ਤੂੰ ਮਾਰਨਾ ਪਹਿਲੀਆਂ ਗੋਲੀਆਂ ਤੇਰੀਆਂ ਵੱਜਣੀਆਂ ਚਾਹੀਦੀਆਂ ਇਹ ਹਦਾਇਤਾਂ ਦੇ ਕੇ ਭੇਜਿਆ ਗਿਆ ਸੀ ਮੁਸੇਵਾਲਾ ਉਨ੍ਹਾਂ ਤੇ ਗੋਲੀਆਂ ਬਰਾੜ ਨੇ ਸਾਫ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇਹ ਸਹਿਮਤੀ ਵੀ ਬਣ ਗਈ ਸੀ ਇਹ ਵੀ ਖ਼ਬਰਾਂ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਕਿ ਥੋੜ੍ਹਾ ਬਹੁਤ ਕੁਟਾਪਾ ਕੀਤਾ ਜਾਵੇ ਪਰ ਮਾਰੀਓ ਨਾ ਇਸ ਤਰ੍ਹਾਂ ਦੀਆਂ ਵੀ ਖਬਰਾਂ ਸਿਫਰ ਗੋਲਡੀ ਬਰਾੜ ਨਹੀ ਮੰਨਿਆ ਹੈ ਉਨ੍ਹਾਂ ਦੀ ਗੱਲ ਸੀ ਅਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੂਸੇਵਾਲਾ ਨੇ ਕਤਲ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ ਐਨਕਾਊਂਟਰ ਖ਼ਤਮ ਹੋ ਚੁੱਕਿਆ ਹੈ ਪੁਲਿਸ ਘਰ ਦੇ ਅੰਦਰ ਵੜ ਚੁੱਕਿਆ ਜਿਸ ਘਰ ਦੇ ਅੰਦਰ ਐਨਕਾਊਂਟਰ ਚੱਲ ਰਿਹਾ ਸੀ ਅਤੇ ਉਸ ਘਰ ਦੇ ਅੰਦਰ ਵੜ ਚੁੱਕਿਆ ਪੁਲੀਸ ਵੱਡੀ ਖ਼ਬਰ ਨਿਕਲ ਕੇ

ਸਾਹਮਣੇ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਘਰ ਦੇ ਉੱਪਰ ਵੀ ਪੁਲਿਸ ਜਿਹੜੀ ਹੈ ਅਤੇ ਓਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਸ ਘਰ ਦੇ ਅੰਦਰ ਪਹੁੰਚ ਚੁੱਕੀ ਹੈ ਅਤੇ ਇਸ ਆਪ੍ਰੇਸ਼ਨ ਨੂੰ ਫਿਨਿਸ਼ ਕਰ ਦਿੱਤਾ ਹੈ ਅਤੇ ਇਸ ਐਨਕਾਉਂਟਰ ਦੇ ਵਿਚ ਮੂਸੇ ਵਾਲੇ ਦੇ ਦੋ ਕਾਤਲ ਵੀ ਖ਼ਤਮ ਕਰ ਦਿੱਤੇ ਗਏ ਹਨ ਲੀ ਅੰਬਰਸਰ ਦੇ ਭਖਣਾ ਪਿੰਡ ਦੇ ਵੇਚਣ ਕਾਊਂਟਰ ਚੱਲ ਰਿਹਾ ਸੀ ਅਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਖ਼ਬਰ ਦੱਸਦੀ ਹੈ ਜੋ ਤਿੰਨ ਪੁਲੀਸ ਆਫੀਸਰ ਸਨ ਉਨ੍ਹਾਂ ਦੀ ਹਾਲਤ ਹੁਣ ਠੀਕ ਹੈ ਉਨ੍ਹਾਂ ਦੇ ਕੋਈ ਜ਼ਿਆਦਾ ਗੰਭੀਰ ਗੌਲਿਆ ਨਹੀਂ ਵੱਜੀਆਂ ਹਨ ਪਰ ਉਨ੍ਹਾਂ ਦੇ ਲੱਤਾਂ ਵਿੱਚ ਗੋਲੀਆਂ ਵੱਜੀਆਂ ਸਨ ਅਤੇ ਇਕ ਕੈਮਰਾਮੈਨ ਦੇ ਵੀ ਲੱਤ ਵਿੱਚ ਗੋਲੀ ਵੱਜੀ ਹੈ ਪੁਲੀਸ ਦੇ ਵੱਲੋਂ ਹਰ ਇੱਕ ਕੋਸ਼ਿਸ਼ ਕੀਤੀ ਗਈ ਕਿ ਇਨ੍ਹਾਂ ਤੋਂ ਸਿਲੰਡਰ ਕਰਵਾ ਲਿਆ ਜਾਵੇ ਪਰ ਇਨ੍ਹਾਂ ਨੇ ਸਿਲੰਡਰ ਨਹੀਂ ਕੀਤਾ ਸ਼ਾਇਦ ਇਨ੍ਹਾਂ ਦਾ ਇਹੀ ਹਾਲ ਹੋਣਾ ਸੀ ਅਤੇ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਤਸਵੀਰ ਦੇਖ ਰਹੇ ਹੋਈਏ ਘਰ ਦੇ ਉੱਪਰ ਦੀ ਤਸਵੀਰ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ

ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.