ਦੋਸਤੋ ਅੱਜ ਤੁਹਾਡੇ ਲਈ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਪ੍ਰਾਪਤ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸਦੀਏ ਕਿ ਦੇਖ ਲਵੋ ਹਸਪਤਾਲਾਂ ਦੀ ਕਿੱਡੀ ਵੱਡੀ ਲਾਪ੍ਰਵਾਹੀ ਇਕ ਔਰਤ ਨੇ ਸੜਕ ਦੇ ਕਿਨਾਰੇ ਦਿੱਤਾ ਬੱਚੇ ਨੂੰ ਜਨਮ ਬਾਕੀ ਔਰਤਾਂ ਨੇ ਚਾਦਰਾਂ ਦਾ ਪਰਦਾ ਕਰਕੇ ਕਰਵਾਇਆ ਬੱਚੇ ਦਾ ਜਨਮ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਅਤੇ ਚਾਹੇ ਕੋਈ ਵੀ ਇਨਸਾਨ ਹੋਵੇ ਅਤੇ ਪੂਰੀ ਦੁਨੀਆਂ ਨੂੰ ਡਾਕਟਰਾਂ ਤੇ ਵਿਸ਼ਵਾਸ ਹੁੰਦਾ ਹੈ ਕਿ ਉਹ ਸਾਡੀ ਜਾਨ ਬਚਾ ਲਵੇਂਗਾ ਪਰ ਇਥੇ ਤੁਹਾਨੂੰ ਇਕ ਹਸਪਤਾਲ ਚ ਇਕ ਵੱਡੀ ਲਾਪ੍ਰਵਾਹੀ ਜਿੱਥੇ ਮਾਂ ਤੇ ਬੱਚੇ ਦੀ ਜਾਨ ਵੀ ਖਤਰੇ ਵਿਚ ਪਾ ਦਿੱਤੀ ਤਾਂ ਅਤੇ ਇਹ ਕੁਝ ਤਸਵੀਰਾਂ ਵਾਇਰਲ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਆਪਣੇ ਬੱਚੇ ਨੂੰ ਜਨਮ ਦੇਣਾ
ਪਿਆ ਉਹ ਵੀ ਸਿਰਫ਼ ਇਸ ਗੱਲ ਕਰਕੇ ਕਿਉਂਕਿ ਹਸਪਤਾਲ ਵਾਲੇ ਮਹਿਲਾ ਨੂੰ ਦਾਖ਼ਲ ਨਹੀਂ ਕਰ ਰਹੇ ਸਨ ਤਾਂ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਮਹਿਲਾ ਗਹਿਰੀ ਹੈ ਕਿ ਉਨ੍ਹਾਂ ਦੇ ਜੋ ਪਰਿਵਾਰਕ ਮੈਂਬਰ ਸੀ ਅਤੇ ਜੋ ਮਰੀਜ਼ ਮਹਿਲਾ ਸੀ ਉਨ੍ਹਾਂ ਨੂੰ ਹਸਪਤਾਲ ਦੇ ਵਿਚ ਦਾਖਲ ਨਹੀਂ ਕਰਵਾਇਆ ਜਾ ਰਿਹਾ ਸੀ ਡਾਕਟਰਾਂ ਦੇ ਵੱਲੋਂ ਆਣ ਤਾਣੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹਾਲਾਤ ਕਾਫੀ ਗੰਭੀਰ ਬਣ ਗਏ ਜਿਸ ਦੇ ਕਰਕੇ ਸੜਕ ਕਿਨਾਰੇ ਹੀ ਮਹਿਲਾ ਨੂੰ ਬੱਚੇ ਨੂੰ ਜਨਮ ਦੇਣਾ ਪਿਆ ਕਈ ਮਹਿਲਾਵਾਂ ਨੇ ਇਕੱਠੀਆਂ ਹੋ ਕੇ ਚਾਦਰ ਦਾ ਪਰਦਾ ਕਰਕੇ ਬੱਚੇ ਨੂੰ ਜਨਮ ਦਿਵਾਇਆ ਗਿਆ ਤਸਵੀਰ
ਸਾਡੇ ਸਾਹਮਣੇ ਹਨ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਦੋਂ ਹਸਪਤਾਲ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਹਸਪਤਾਲ ਵਾਲਿਆਂ ਨੇ ਵੀ ਆਪਣੀ ਸਫ਼ਾਈ ਦੇ ਵਿਚ ਕਾਫੀ ਸਾਰੇ ਬਿਆਨ ਦਿੱਤਾ ਦੋਸਤੋ ਤੁਸੀਂ ਸਵੀਡਨ ਵਿੱਚ ਦੇਖ ਸਕਦੇ ਹੋ ਕੇ ਉਹ ਮਹਿਲਾ ਕੈਰੀ ਏ ਕਿ ਡਾਕਟਰ ਨੇ ਸਾਨੂੰ ਕਿਹਾ ਕਿ ਦਰਦ ਨਹੀਂ ਹੋ ਰਿਹਾ ਤਾਂ ਕਰਕੇ ਅਸੀਂ ਇਸ ਦੀ ਡਿਲੀਵਰੀ ਨਹੀਂ ਕਰ ਸਕਦੇ ਤਾਂ ਸਾਨੂੰ ਪਤਾ ਸੀ ਕਿ ਦਰਦ ਹੋ ਰਿਹਾ ਹੈ ਅਤੇ ਉਸ ਔਰਤ ਨੂੰ ਵੀ ਪਤਾ ਸੀ ਜਿਸ ਦੇ ਬੱਚਾ ਹੋਣ ਵਾਲਾ ਹੈ ਕਿ ਮੇਰੇ ਕਿੰਨਾ ਦਰਦ ਹੋ ਰਿਹਾ ਹੈ ਇਨ੍ਹਾਂ ਨੇ ਪੂਰੀ ਰਾਤ ਇੱਥੇ ਸੜਕ ਦੇ ਉੱਪਰ ਹੀ ਕੱਢੀ ਹੈ ਅਤੇ ਨਾ ਹਸਪਤਾਲ ਵਾਲਿਆਂ ਦੀ ਬਹੁਤ ਵੱਡੀ ਲਾਪਰਵਾਹੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।
ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ