Breaking News
Home / खबरे / ਗੱਡੀ ਸਾਫ ਕਰਕੇ ਭੀਖ ਮੰਗਦੇ ਬੱਚੇ ਦੀ ਆਵਾਜ਼ ਨੇ ਜਿੱਤਿਆ ਸਭ ਦਾ ਦਿਲ

ਗੱਡੀ ਸਾਫ ਕਰਕੇ ਭੀਖ ਮੰਗਦੇ ਬੱਚੇ ਦੀ ਆਵਾਜ਼ ਨੇ ਜਿੱਤਿਆ ਸਭ ਦਾ ਦਿਲ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਚ ਕੇ ਇੱਕ ਛੋਟਾ ਜਿਹਾ ਬੱਚਾ ਆਪਣੀ ਤੋਤਲੀ ਆਵਾਜ਼ ਵਿੱਚ ਗਾਣੇ ਸੁਣਾ ਰਿਹਾ ਹੈ।ਇਸ ਛੋਟੇ ਬੱਚੇ ਨੇ ਇਕ ਕਾਰ ਚਾਲਕ ਨੂੰ ਰੋਕਿਆ ਅਤੇ ਕਿਹਾ ਕਿ ਉਹ ਉਸ ਨੂੰ ਗਾਣੇ ਸੁਣਾਏਗਾ ਜਿਸ ਤੋਂ ਬਾਅਦ ਕਾਰ ਚਾਲਕ ਨੂੰ ਵੀ ਉਸ ਦੀਆਂ ਗੱਲਾਂ ਉੱਤੇ ਪਿਆਰ ਆ ਜਾਂਦਾ ਹੈ ਅਤੇ ਉਹ ਉਸ ਛੋਟੇ ਜਿਹੇ ਬੱਚੇ ਨੂੰ ਆਪਣੀ ਗੱਡੀ ਵਿੱਚ ਬਿਠਾ ਲੈਂਦਾ ਹੈ। ਜਿਸ ਤੋਂ ਬਾਅਦ ਕੇ ਛੋਟਾ ਜਿਹਾ ਬੱਚਾ ਉਸ ਕਾਰ ਚਾਲਕ ਨੂੰ ਗਾਣੇ ਸੁਣਾਉਣ ਲੱਗਦਾ ਹੈ। ਪਰ ਜੇਕਰ ਤੁਸੀਂ ਇਸ ਛੋਟੇ ਜਿਹੇ ਬੱਚੇ ਦੀ ਆਵਾਜ਼ ਸੁਣੋਗੇ ਤਾਂ ਤੁਹਾਡਾ ਵੀ ਹਾਸਾ ਬੰਦ ਨਹੀਂ ਹੋਵੇਗਾ,ਕਿਉਂਕਿ ਇਸ ਬੱਚੇ ਨੇ ਬਹੁਤ ਹੀ ਪਿਆਰੇ ਪਿਆਰੇ ਗੀਤ ਉਸ ਕਾਰ ਚਾਲਕ ਨੂੰ ਸੁਣਾਏ।

ਜਿਸ ਤੋਂ ਬਾਅਦ ਕੀ ਉਸ ਕਾਰ ਚਾਲਕ ਨੇ ਇਸ ਬੱਚੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਹੈ ਅਤੇ ਲੋਕਾਂ ਵੱਲੋਂ ਵੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵੀਡੀਓ ਵਿੱਚ ਉਹ ਬੱਚਾ ਕੁਝ ਮਸ਼ਹੂਰ ਕਲਾਕਾਰਾਂ ਦੇ ਗੀਤ ਸੁਣਾਉਂਦਾ ਦਿਖਾਈ ਦੇ ਰਿਹਾ ਹੈ।ੲਿਸ ਤੋਂ ੲਿਲਾਵਾ ਦਸ ਦਈਏ ਕਿ ਇਹ ਬੱਚਾ ਬਹੁਤ ਹੀ ਸੁਰੀਲੇ ਢੰਗ ਨਾਲ ਗੀਤਾਂ ਨੂੰ ਗਾ ਰਿਹਾ ਹੈ,ਪਰ ਇਸ ਦੀ ਆਵਾਜ਼ ਥੋੜ੍ਹੀ ਤੋਤਲੀ ਹੈ ਜਿਸ ਕਾਰਨ ਨਿੱਕੇ ਇਸਦੇ ਗੀਤ ਹਾਸੋਹੀਣੇ ਜਿਹੇ ਬਣ ਜਾਂਦੇ ਹਨ। ਇਸ ਤੋਂ ਇਲਾਵਾ ਇਹ ਬੱਚਾ ਬਹੁਤ ਹੀ ਮਾਸੂਮ ਹੈ ਜਦੋਂ ਇਹ ਇੱਕ ਗਾਣਾ ਸੁਣਾ ਕੇ ਹਟਦਾ ਹੈ ਤਾਂ ਕਾਰ ਚਾਲਕ ਉਸ ਨੂੰ ਕਹਿੰਦਾ ਹੈ

ਕਿ ਉਹ ਇੱਕ ਹੋਰ ਗਾਣਾ ਗਾਵੇ ਤਾਂ ਉਹ ਆਪਣੇ ਦੋਸਤਾਂ ਨਾਲ ਸਲਾਹ ਕਰਕੇ ਇਕ ਹੋਰ ਗਾਣਾ ਸੁਣਾਉਣ ਲੱਗਦਾ ਹੈ। ਦਸ ਦਈਏ ਕਿ ਇਹ ਗਾਣਾ ਮਸ਼ਹੂਰ ਕਲਾਕਾਰ ਕਾਕਾ ਦਾ ਹੈ ਜਿਸ ਗਾਣੇ ਦਾ ਨਾਮ ਲਿਬਾਸ ਹੈ।ਸੋ ਜੇਕਰ ਤੁਸੀਂ ਵੀ ਆਪਣਾ ਮਨੋਰੰਜਨ ਕਰ ਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਕਿਉਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੀ ਟੈਨਸ਼ਨ ਨੂੰ ਜ਼ਰੂਰ ਭੁੱਲ ਜਾਵੋਗੇ। ਇਸ ਬੱਚੇ ਦੀ ਮਾਸੂਮੀਅਤ ਬਹੁਤ ਆਕਰਸ਼ਤ ਕਰਨ ਵਾਲੀ ਹੈ,

ਕਿਉਂਕਿ ਬੱਚੇ ਮਾਸੂਮ ਹੁੰਦੇ ਹਨ ਅਤੇ ਉਹ ਜੋ ਵੀ ਕਰਦੇ ਹਨ ਉਹ ਆਪਣੇ ਦਿਲ ਤੋਂ ਕਰਦੇ ਹਨ।ਇਸ ਬੱਚੇ ਵੱਲੋਂ ਬਹੁਤ ਹੀ ਪਿਆਰੇ ਪਿਆਰੇ ਗੀਤ ਸੁਣਾਏ ਗਏ ਹਨ ਜੋ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ।ਕ

About khabar

Leave a Reply

Your email address will not be published. Required fields are marked *