Breaking News
Home / खबरे / ਏਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਨਹੀਂ ਇਸ ਨੌਜਵਾਨ ਮੁੰਡੇ ਨੂੰ ਮਿਲੀ ਨੌਕਰੀ ,ਲਾਇਆ ਫਿਰ ਆ ਜੁਗਾੜ !

ਏਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਨਹੀਂ ਇਸ ਨੌਜਵਾਨ ਮੁੰਡੇ ਨੂੰ ਮਿਲੀ ਨੌਕਰੀ ,ਲਾਇਆ ਫਿਰ ਆ ਜੁਗਾੜ !

ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਬੇਰੁਜ਼ਗਾਰੀ ਇੰਨੀ ਵਧ ਚੁੱਕੀ ਹੈ ਕਿ ਪੜ੍ਹ ਲਿਖ ਕੇ ਵੀ ਨੌਜਵਾਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਨੇ ਕਰਨਾ ਕੀ ਹੈ ਬੇਸ਼ੱਕ ਸਰਕਾਰਾਂ ਬੇਰੁਜ਼ਗਾਰੀ ਖਤਮ ਕਰਨ ਦੇ ਦਾਅਵੇ ਕਰਦੀਆਂ ਨੇ ਪਰ ਉਹ ਸਿਰਫ ਖੋਖਲੇ ਦਾਅਵੇ ਨਜ਼ਰ ਆਉਂਦੇ ਹਨ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦਾ ਹੈ ਜਿੱਥੋਂ ਦਾ ਨੌਜਵਾਨ ਹਰਪ੍ਰੀਤ ਸਿੰਘ ਜੋ ਕਿ ਬੀਐਸਸੀ ਬੀਐਡ ਦੇ ਕਈ ਅਜਿਹੇ ਕੋਰਸ ਕਰ ਚੁੱਕਾ ਹੈ ਕਿ ਸ਼ਾਇਦ ਉਹ ਵੀ ਕਦੇ ਸਰਕਾਰੀ ਨੌਕਰੀ ਕਰੇਂਗਾ ਪਰ ਇਹ ਸੁਪਨਾ ਸੁਪਨਾ ਹੀ ਰਹਿ ਗਿਆ ਕਿਉਂਕਿ ਕੋਈ ਚੰਗੀ ਨੌਕਰੀ ਮਿਲ ਹੀ ਨਹੀਂ

ਅਤੇ ਪਾਹੂਲਪ੍ਰੀਤ ਬੀਬੀ ਤੇਰੀ ਨਾ ਉਠਾਉਂਦਿਆਂ ਆਪਣੀ ਕਿਸਮਤ ਸੋਸ਼ਲ ਮੀਡੀਆ ਉੱਤੇ ਜਮਾਈ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਹੁਣ ਲੋਕ ਮਿਲਣ ਆਉਂਦੇ ਨੇ ਪਰ ਸੋਸ਼ਲ ਮੀਡੀਆ ਸਟਾਰ ਬਣਨਾ ਵੀ ਇੱਕ ਸੌਖਾ ਨਹੀਂ ਕਿਉਂਕਿ ਕਈ ਵੀਡਿਓ ਥੱਲੇ ਆ ਇੱਕ ਮਿੰਟ ਵੀ ਰਾਹ ਬਦਲ ਦਿੰਦੇ ਨੇ ਇਸ ਦੌਰਾਨ ਪੋਲ ਪ੍ਰੀਤੋ ਤੇ ਉਸਦੇ ਸਾਥੀ ਧੀਰਜ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ।ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਹਾਸੀਆਂ ਖੇਡੀਆਂ ਅਤੇ ਬਹੁਤ ਸਾਰੇ ਅਜਿਹੇ ਸੀਰੀਜ਼ ਕਾਂਸੈਪਟ ਵੀ ਬਣਾਏ ਜਾਂਦੇ ਹਨ ਜਿਵੇਂ ਲੋਕਾਂ ਦਾ ਇਹ ਮਨੋਰੰਜਨ ਦਾ ਇੱਕ ਸਾਧਨ ਬਣਦੇ ਹਨ

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਲੜਕੇ ਨੇ ਇੱਕ ਚੰਗੀ ਅਤੇ ਵਧੀਆ ਪੜ੍ਹਾਈ ਵੀ ਕੀਤੀ ਕਿ ਇਸ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਮੈਨੂੰ ਇੱਕ ਚੰਗੀ ਨੌਕਰੀ ਮਿਲ ਜਾਵੇਗੀ ਪਰ ਕੁਝ ਅਜਿਹੇ ਸਿਸਟਮ ਦੇ ਹੋਣ ਕਰਕੇ ਉਸ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਸਕੀ ਪਰ ਉਸਨੇ ਆਪਣੀ ਜ਼ਿੱਦ ਨਾ ਛੱਡਦਿਆਂ ਹੋਇਆਂ ਕੁਝ ਅਹਿਮ ਅਤੇ ਵੱਡੀਆਂ ਕਰਨ ਦਾ ਕੁਝ ਸੋਚਿਆ ਉਸ ਨੌਜਵਾਨ ਨੇ ਸੋਚਿਆ ਕਿ ਮੈਂ ਇਕ ਸੋਸ਼ਲ ਮੀਡੀਆ ਤੇ ਜਰੀ ਹੀ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈ

ਅਤੇ ਮੈਂ ਆਪਣੀ ਇੱਕ ਚੰਗੇ ਅਤੇ ਵਧੀਆ ਕੈਰੀਅਰ ਨੂੰ ਬਣਾਉਣਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਨੇ ਆਪਣਾ ਰਾਹ ਇੱਕ ਪਲੇਟਫਾਰਮ ਦੇ ਜ਼ਰੀਏ ਚੁਣਿਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਸ ਨੌਜਵਾਨ ਦੇ ਨਾਲ ਇਕ ਛੋਟਾ ਜਿਹਾ ਬੱਚਾ ਵੀ ਹੁੰਦਾ ਹੈ ਉਸ ਦੋਵਾਂ ਨੇ ਰਲ ਕੇ ਸੋਸ਼ਲ ਮੀਡੀਅਾ ੳੁਤੇ ਹਾਸੀਆਂ ਖੇਡੀਆਂ ਵਾਲੀਆਂ ਕੁਝ ਅਹਿਮ ਅਤੇ ਵੱਡੀਆਂ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ

ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਆਇਦ ਨ੍ਹੀਂ ਕੁਝ ਨਾ ਕੁਝ ਅਜਿਹੀਆਂ ਨਵੀਆਂ ਅਪਡੇਟਸ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਦੋਂ ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਤਾਂ ਅਸੀਂ ਹਰ ਇੱਕ ਨੂੰ ਹੀ ਪਿਆਰ ਕਰਦੇ ਹਾਂ ਸਾਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੋਵੇਂ ਨੌਜਵਾਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਕੁਝ ਵਧੀਆ ਕਰਨ ਦਾ ਸੋਚਿਆ ਅੱਜ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਰਹੇ ਹਾਂਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.