Breaking News
Home / खबरे / ਲੱਖਾ ਸਿਧਾਣਾ ਨੇ ਲਾਈਵ ਹੋ ਕੇ ਕੀਤੇ ਵੱਡੇ ਐਲਾਨ ਕਿਹਾ ਪੱਚੀ ਪੱਚੀ ਪੰਜਾਹ ਪੰਜਾਬੀਆਂ ਇਨ੍ਹਾਂ ਵਿੱਚੋਂ ਇੱਕ ਪੰਜਾਬੀ ਲੱਭ ਕੇ ਦਿਖਾ!

ਲੱਖਾ ਸਿਧਾਣਾ ਨੇ ਲਾਈਵ ਹੋ ਕੇ ਕੀਤੇ ਵੱਡੇ ਐਲਾਨ ਕਿਹਾ ਪੱਚੀ ਪੱਚੀ ਪੰਜਾਹ ਪੰਜਾਬੀਆਂ ਇਨ੍ਹਾਂ ਵਿੱਚੋਂ ਇੱਕ ਪੰਜਾਬੀ ਲੱਭ ਕੇ ਦਿਖਾ!

ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣੇ ਹੁਣੇ ਲੱਖਾ ਸਧਾਣਾ ਲਾਈਵ ਹੋਏ ਹਨ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਦੇ ਨਾਲ ਸੰਬੰਧਿਤ ਵੱਡੇ ਖੁਲਾਸੇ ਕੀਤੇ ਹਨ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਮੇਰੇ ਹੱਥ ਦੇ ਵਿੱਚ ਅਖ਼ਬਾਰ ਹੈ ਅਤੇ ਇਸ ਅਖ਼ਬਾਰ ਦੀ ਹੈੱਡਲਾਈਨ ਹੈ ਜਿਸ ਦੇ ਉੱਪਰ ਲਿਖਿਆ ਹੋਇਆ ਹੈ ਕਿ ਨਵੀਂ ਭਰਤੀ ਗਵਾਂਢੀ ਦੇਸ਼ ਫਿਰ ਮਾਰ ਗਏ ਬਾਜ਼ੀ ਉਨ੍ਹਾਂ ਨੇ ਕਿਹਾ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਸਹਾਇਕ ਸਬ ਸਟੇਸ਼ਨ ਬਿਜਲੀ ਬੋਰਡ ਦੇ ਵਿੱਚ ਰੱਖੇ ਗਏ ਹਨ ਜਿਨ੍ਹਾਂ ਦੀ ਗਿਣਤੀ ਇਕਵੰਜਾ ਹੈ

ਅਤੇ ਉਨ੍ਹਾਂ ਇਕਵੰਜਾ ਬੰਦਿਆਂ ਦੇ ਵਿਚੋਂ ਚੌਦਾਂ ਬੰਦੇ ਰਾਜਸਥਾਨ ਦੇ ਹਨ ਜੋ ਕਿ ਸਾਰੇ ਬੰਦੇ ਇੱਕ ਹੀ ਜ਼ਿਲ੍ਹੇ ਦੇ ਹਨ ਜਿਸ ਜ਼ਿਲ੍ਹੇ ਦਾ ਨਾਮ ਗੰਗਾ ਨਗਰ ਹੈ ਉਨ੍ਹਾਂ ਨੇ ਕਿਹਾ ਕਿ ਬਿਜਲੀ ਬੋਰਡ ਦੇ ਵਿਚ ਤੇਰਾਂ ਚੌਦਾਂ ਤਰੀਕ ਦੇ ਹੁਕਮਾਂ ਦੇ ਤਹਿਤ ਇਕਵੰਜਾ ਬੰਦੇ ਰੱਖੇ ਗਏ ਹਨ ਜਿਨ੍ਹਾਂ ਵਿੱਚੋਂ ਕੇਵਲ ਚੌਦਾਂ ਬੰਦੇ ਇਕੱਲੇ ਰਾਜਸਥਾਨ ਦੇ ਹਨ ਉਹ ਵੀ ਸਿਰਫ਼ ਇੱਕ ਜ਼ਿਲ੍ਹੇ ਦੇ ਹੀ ਹਨ ਉਨ੍ਹਾਂ ਨੇ ਕਿਹਾ ਕਿ ਹਾਲੇ ਜਿਹੜੇ ਹਰਿਆਣੇ ਹਿਮਾਚਲ ਤੋਂ ਹਨ ਉਹ ਹਲੇ ਵੱਖ ਪਏ ਹਨ ਉਨ੍ਹਾਂ ਨੇ ਕਿਹਾ ਕਿ ਤੁਸੀਂ ਸੋਚ ਸਕਦੇ ਹੋ ਕੇ ਜੋ ਕਿੰਨੇ ਫੀਸਦੀ ਬਣਦੇ ਹਨ ਜੋ ਕਿ ਬਾਹਰਲੀਆਂ ਸਟੇਟਾਂ ਵਿੱਚੋਂ ਬਣਦੇ ਹਨ

ਅਤੇ ਨਾਲ ਹੀ ਉਨ੍ਹਾਂ ਨੇ ਇਹ ਗੱਲ ਕਹੀ ਕੇ ਕਿਸੇ ਨੇ ਇਹ ਇਕਵੰਜਾ ਬੰਦਿਆਂ ਦੀ ਇਹ ਲਿਸਟ ਸੋਸ਼ਲ ਮੀਡੀਆ ਉੱਪਰ ਪਾਈ ਅਤੇ ਉਸ ਦੇ ਉੱਪਰ ਬੜੀ ਹੀ ਸੋਹਣੀ ਤੁਕ ਲਿਖੀ ਪਿਛਲੇ ਪੱਚੀ ਪੱਚੀ ਪੰਜਾਹ ਇਨ੍ਹਾਂ ਵਿੱਚੋਂ ਇੱਕ ਵੀ ਪੰਜਾਬੀ ਲੱਭ ਕੇ ਦਿਖਾ ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬੀਓ ਨੌਕਰੀਆਂ ਨੂੰ ਤਰਸਦੇ ਹਾਂ ਅਤੇ ਜਿਹੜੇ ਪੰਜਾਬ ਦੇ ਹਾਲਾਤ ਹੋਏ ਪਏ ਹਨ ਆਉਣ ਵਾਲੇ ਸਮੇਂ ਦੇ ਵਿਚ ਇਥੇ ਇਕ ਵੀ ਪੰਜਾਬੀ ਨਹੀਂ ਦਿਖਣਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਵੀ ਕਿਹਾ ਕਿ ਸਾਨੂੰ ਬਹੁਤ ਜਾਣੇ ਨੇ ਇਹ ਗੱਲ ਆਖੀ ਕਿ ਭਗਵੰਤ ਮਾਨ ਨੂੰ ਮਿਲ ਕੇ ਸਿਰਫ ਚਾਹ ਪਾਣੀ ਪੀ ਕੇ ਹੀ ਵਾਪਸ ਮੁੜ ਆਏ

ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਮੈਂ ਤੈਨੂੰ ਇਹ ਗੱਲ ਤਿੰਨ ਚਾਰ ਵਾਰ ਆਖੀ ਸੀ ਕਿ ਜੋ ਪੰਜਾਬ ਦੇ ਵਿੱਚ ਜਿਹੜੀ ਬਾਹਰਲੀ ਭਰਤੀ ਹੋ ਰਹੀ ਹੈ ਯੂ ਪੀ ਤੋਂ ਹਿਮਾਚਲ ਤੋਂ ਰਾਜਸਥਾਨ ਬੰਗਾਲ ਆਂਧਰਾ ਪ੍ਰਦੇਸ਼ ਹਿਮਾਚਲ ਪਿਛਲੇ ਸਮਿਆਂ ਦੌਰਾਨ ਅਸੀਂ ਦੇਖਿਆ ਚਾਹੇ ਬਿਜਲੀ ਬੋਰਡ ਦੀ ਭਰਤੀ ਹੋਏ ਅਧਿਆਪਕਾਂ ਦੀ ਭਰਤੀ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਭਰਤੀ ਹੋਵੇ ਅੱਧੇ ਤੋਂ ਵੱਧ ਬੰਦੇ ਆਪਣੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਖੋਹ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਦੋਨੋਂ ਇੱਕ ਵਾਰ ਨਹੀਂ ਇਹ ਗੱਲ ਤਿੰਨ ਵਾਰ ਕਹੀ ਸੀ ਅਤੇ ਤੂੰ ਮੈਨੂੰ ਅੱਗਿਓਂ ਇਹ ਜਵਾਬ ਦਿੱਤੇ

ਕਿ ਪੰਜਾਬ ਦੇ ਵਿੱਚ ਤਾਂ ਕੋਈ ਨੌਕਰੀ ਕਰਨ ਵਾਲਾ ਹੈ ਹੀ ਨਹੀਂ ਸਾਰੇ ਬਾਹਰ ਹੀ ਜਾਈ ਜਾਂਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਮੱਤੇਵਾੜਾ ਦੇ ਜੰਗਲਾਂ ਬਾਰੇ ਗੱਲ ਕਰ ਰਹੇ ਸੀ ਅਤੇ ਉਸ ਵੀਡਿਓ ਦੇ ਵਿੱਚ ਮੈਂ ਤੈਨੂੰ ਦੋ ਮੁੰਡੇ ਦਿਖਾਏ ਸਨ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਨੌਕਰੀ ਨਹੀਂ ਮਿਲੀ ਜੋ ਕਿ ਥਾਪਰ ਕਾਲਜ ਦੇ ਪੜ੍ਹੇ ਹੋਏ ਹਨ ਡਿਗਰੀਆਂ ਉਨ੍ਹਾਂ ਦੇ ਕੋਲ ਹਨ ਅਤੇ ਗੁੜਗਾਉਂ ਨੌਕਰੀ ਕਰ ਰਹੇ ਹਨ ਸਾਡੇ ਪੰਜਾਬ ਦੇ ਮੁੰਡੇ ਗੁੜਗਾਉਂ ਦਿੱਲੀ ਬੰਬੇ ਵਰਗੀਆਂ ਸਟੇਜਾਂ ਦੇ ਵਿੱਚ ਨੌਕਰੀ ਕਰ ਰਹੇ ਹਨ

ਅਤੇ ਬਾਹਰਲੇ ਨੌਜਵਾਨ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਲੈ ਰਹੇ ਹਨ ਅਤੇ ਮੈਂ ਤੁਹਾਨੂੰ ਤੁਹਾਡੀ ਇਸ ਗੱਲ ਤੇ ਜਵਾਬ ਦਿੱਤਾ ਸੀ ਕਿ ਨਹੀਂ ਭਗਵੰਤ ਮਾਨ ਜੀ ਤੁਸੀਂ ਇੱਥੇ ਕੱਲ੍ਹ ਤੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਐਜੂਕੇਟਡ ਨੌਜਵਾਨ ਜਿਨ੍ਹਾਂ ਕੋਲ ਡਿਗਰੀਆਂ ਪਈਆਂ ਹਨ ਤੇ ਬੇਰੁਜ਼ਗਾਰ ਤੁਰੇ ਫਿਰਦੇ ਹਨ ਜਿਨ੍ਹਾਂ ਨੂੰ ਕਿ ਤੁਹਾਡੀ ਪੁਲਿਸ ਤੁਹਾਡੇ ਘਰ ਦੇ ਅੱਗੇ ਕੁੱਟ ਵੀ ਚੁੱਕੀ ਹੈ ਤੇ ਤੁਹਾਡੇ ਸਿੱਖਿਆ ਮੰਤਰੀ ਦੇ ਘਰ ਅੱਗੇ ਇਹ ਬੇਰੁਜ਼ਗਾਰ ਨੌਜਵਾਨ ਤਿੰਨ ਵਾਰ ਕੁੱਟੇ ਗਏ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.