Breaking News
Home / खबरे / ਕਿੰਨਰਾਂ ਦੇ ਹੋਏ ਵਿਵਾਦ ਉਪਰ ਜਸਲੀਨ ਪਟਿਆਲਾ ਦੀ ਤਾਜ਼ਾ ਇੰਟਰਵਿਊ

ਕਿੰਨਰਾਂ ਦੇ ਹੋਏ ਵਿਵਾਦ ਉਪਰ ਜਸਲੀਨ ਪਟਿਆਲਾ ਦੀ ਤਾਜ਼ਾ ਇੰਟਰਵਿਊ

ਪਟਿਆਲਾ ਵਿਚ ਕਿੰਨਰ ਸਮਾਜ ਚ ਇੱਕ ਡੇਰੇ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਹੈ ਜਿੱਥੇ ਕਿ ਉਹ ਪੂਨਮ ਮਹੰਤ ਅਤੇ ਉਨ੍ਹਾਂ ਦੇ ਚੇਲਿਆਂ ਵੱਲੋਂ ਸਿਮਰਨ ਮਹੰਤ ਉਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸਿਮਰਨ ਮਹੰਤ ਵੱਲੋਂ ਉਨ੍ਹਾਂ ਦੇ ਡੇਰੇ ਉੱਤੇ ਧੱਕੇਸ਼ਾਹੀ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਿਮਰਨ ਮਹੰਤ ਵੱਲੋਂ ਵੀ ਪੂਨਮ ਮਹੰਤ ਅਤੇ ਉਨ੍ਹਾਂ ਦੇ ਚੇਲਿਆਂ ਉੱਤੇ ਇਹੀ ਇਲਜ਼ਾਮ ਲਗਾਇਆ ਜਾ ਰਿਹਾ ਹੈ, ਕਿ ਇਹ ਡੇਰਾ ਉਨ੍ਹਾਂ ਦਾ ਹੈ ਪਰ ਪੂਨਮ ਮਹੰਤ ਵੱਲੋਂ ਇਸ ਡੇਰੇ ਉਤੇ ਕਬਜ਼ਾ ਕੀਤਾ ਗਿਆ ਹੈ।ਹੁਣ ਕਈ ਦਿਨਾਂ ਤੋਂ ਇਸ ਮਾਮਲੇ ਸਬੰਧੀ ਪੂਨਮ ਮਹਾਨਤਾ ਅਤੇ ਉਨ੍ਹਾਂ ਦੇ ਚੇਲਿਆਂ ਵਲੋਂ ਪਟਿਆਲਾ ਦੀਆਂ ਸੜਕਾਂ ਉੱਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਪਟਿਆਲਾ ਪੁਲਸ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾਂਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪਟਿਆਲਾ ਪੁਲਸ ਵੱਲੋਂ ਉਨ੍ਹਾਂ ਨਾਲ ਇਨਸਾਫ਼ ਨਹੀਂ ਕਰਵਾਇਆ ਜਾ ਰਿਹਾ।ਇਸੇ ਦੌਰਾਨ ਕਿੰਨਰ ਸਮਾਜ ਦੀ ਮਸ਼ਹੂਰ ਕਿੰਨਰ ਜਸਲੀਨ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਿਮਰਨ ਮਹੰਤ ਵੱਲੋਂ ਧੱਕੇ ਨਾਲ ਡੇਰੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲੀਸ ਵੱਲੋਂ ਵੀ ਉਨ੍ਹਾਂ ਦੀ ਬਿਲਕੁਲ ਵੀ ਮਦਦ ਨਹੀਂ ਕੀਤੀ ਜਾ ਰਹੀ ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਸਿਮਰਨ ਮਹੰਤ ਦੇ ਵਿਆਹ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ

,ਜਿਸ ਉਤੇ ਜਸਲੀਨ ਨੇ ਕਿਹਾ ਕਿ ਕੋਈ ਖੁਸਰਾ ਵਿਆਹ ਕਿਵੇਂ ਕਰਵਾ ਸਕਦਾ ਹੈ।ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਸਿਮਰਨ ਮਹੰਤ ਉਤੇ ਬਹੁਤ ਬਾਰੇ ਸਵਾਲ ਖੜ੍ਹੇ ਕੀਤੇ।ਨਾਲ ਹੀ ਪਟਿਆਲਾ ਪੁਲਿਸ ਨੂੰ ਇਹ ਸਵਾਲ ਕੀਤਾ ਕਿ ਜਦੋਂ ਉਹ ਮਰ ਜਾਣਗੇ ਤਾਂ ਕਿ ਉਸ ਸਮੇਂ ਉਹ ਕਾਰਵਾਈ ਕਰਨਗੇ, ਕਿਉਂਕਿ ਲੰਬੇ ਸਮੇਂ ਤੋਂ ਇਸ ਕਿੰਨਰ ਸਮਾਜ ਵੱਲੋਂ ਪੰਜਾਬ ਪੁਲੀਸ ਦੇ ਸਾਹਮਣੇ ਉਨ੍ਹਾਂ ਨਾਲ ਇਨਸਾਫ ਕਰਨ ਦੀ ਮੰਗ ਰੱਖੀ ਜਾ ਰਹੀ ਹੈ।ਪਰ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।ਕ

About khabar

Leave a Reply

Your email address will not be published. Required fields are marked *