Breaking News
Home / खबरे / ਹਨੇਰੇ ਵਿੱਚ ਘਰ ਦੇ ਕੋਲ ਕੋਬਰੇ ਨੂੰ ਦੇਖ ਕੇ ਹੋਇਆ ਸ਼ੱਕ ਸੱਚ ਜਾਣ ਕੇ ਸਭ ਦੇ ਉੱਡ ਗਏ ਹੋ

ਹਨੇਰੇ ਵਿੱਚ ਘਰ ਦੇ ਕੋਲ ਕੋਬਰੇ ਨੂੰ ਦੇਖ ਕੇ ਹੋਇਆ ਸ਼ੱਕ ਸੱਚ ਜਾਣ ਕੇ ਸਭ ਦੇ ਉੱਡ ਗਏ ਹੋ

ਦੋਸਤ ਅੱਜ ਤੁਹਾਡੇ ਨਾਲ ਇੱਕ ਤਾਇਆ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ ਪ੍ਰਾਪਤ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਘਰ ਦੇ ਕੋਲ ਰੀਂਗਦਾ ਹੋਇਆ ਇਕ ਕੋਬਰਾ ਸੱਪ ਮਿਲਿਆ ਜਦੋਂ ਲੋਕ ਕੋਲ ਗਏ ਤਾਂ ਫਨ ਫੈਲਾ ਕੇ ਖੜ੍ਹਾ ਹੋ ਗਿਆ ਦੱਸਦੇ ਹਾਂ ਦੋਸਤ ਤੁਹਾਨੂੰ ਇਸ ਹੈਰਾਨ ਕਰਨ ਵਾਲੀ ਘਟਨਾ ਬਾਰੇ ਇਟਾਵਾ ਦੇ ਫਰੈਂਡਜ਼ ਕਾਲੋਨੀ ਸਥਿਤ ਗੋਕੁਲ ਧਾਮ ਇਸ ਸੁਸਾਇਟੀ ਵਿੱਚ ਕੋਬਰਾ ਸੱਪ ਦੇਖਿਆ ਗਿਆ ਅਤੇ ਇਸ ਨੂੰ ਦੇਖਣ ਤੋਂ ਬਾਅਦ ਲੋਕਾਂ ਵਿੱਚ ਹੜਕੰਪ ਮੱਚ ਗਿਆ ਰਾਤ ਕਰੀਬ ਅੱਠ ਵਜੇ ਦੇ ਸਮੇਂ ਅਨਿਲ ਕੁਮਾਰ ਦੇ ਘਰ ਦੇ ਕੋਲ ਇਸ ਕੋਬਰਾ ਸੱਪ ਨੂੰ ਦੇਖਿਆ ਸੀ ਤਾਂ ਲੋਕਾਂ ਨੇ ਤੁਰੰਤ ਰੈਸਕਿਊ ਟੀਮ ਨੂੰ ਸੂਚਿਤ ਕੀਤਾ ਟੀਮ ਮੌਕੇ ਤੇ ਪਹੁੰਚੀ ਅਤੇ ਕੜੀ ਮੁਸ਼ੱਕਤ ਦੇ ਬਾਅਦ ਉਹਨਾਂ ਨੇ ਸੱਪ ਨੂੰ ਰੈਸਕਿਊ ਕੀਤਾ ਅਤੇ ਫਿਰ ਸੱਪ ਨੂੰ ਸੁਰੱਖਿਅਤ ਮਾਂ ਉੱਤੇ ਛੱਡ ਦਿੱਤਾ ਗਿਆ

ਗੋਕੁਲ ਧਾਮ ਸੁਸਾਇਟੀ ਦੇ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਰਾਤ ਦੇ ਅੱਠ ਵਜੇ ਸੱਤ ਦੇ ਉੱਪਰ ਟਹਿਲ ਰਹੇ ਸਨ ਤੇ ਉਸ ਸਮੇਂ ਉਨ੍ਹਾਂ ਦੀ ਨਜ਼ਰ ਸੱਪ ਉੱਤੇ ਪਈ ਜੋ ਬਹੁਤ ਹੀ ਤੇਜ਼ੀ ਦੇ ਨਾਲ ਰੇਂਗਦਾ ਹੋਇਆ ਆਇਆ ਅਤੇ ਉਨ੍ਹਾਂ ਦੇ ਘਰ ਗੇਟ ਕੋਲ ਆ ਕੇ ਰੁਕ ਗਿਆ ਸੱਪ ਦੇਖਣ ਦੀ ਖਬਰ ਪੂਰੀ ਸੁਸਾਇਟੀ ਵਿਚ ਫੈਲ ਗਈ ਲੋਕ ਉਥੇ ਇਕੱਠਾ ਹੋਏ ਤਾਂ ਸੱਪ ਫਨ ਫੈਲਾਉਣ ਲੱਗ ਗਿਆ ਇਸ ਤੋਂ ਬਾਅਦ ਲੋਕ ਦਹਿਸ਼ਤ ਵਿਚ ਆ ਗਏ ਲੋਕਾਂ ਨੇ ਤੁਰੰਤ ਹੀ ਰੈਸਕਿਊ ਟੀਮ ਨੂੰ ਫੋਨ ਕੀਤਾ ਅਤੇ ਰੈਸਕਿਊ ਟੀਮ ਨੇ ਬੜੀ ਹੀ

ਮੁਸ਼ੱਕਤ ਦੇ ਨਾਲ ਇਸ ਨੂੰ ਫੜਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਸੱਪ ਸਪੈਕਟੀਕਲ ਕੋਬਰਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਇਸ ਦੇ ਕੱਟਣ ਨਾਲ ਤੀਹ ਮਿੰਟ ਦੇ ਵਿਚ ਹੀ ਵਿਅਕਤੀ ਦੀ ਮੌਤ ਹੋ ਸਕਦੀ ਹੈ ਆਕਿਸ ਤ੍ਰਿਪਾਠੀ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਅਕਸਰ ਹੀ ਸੱਪ ਬਿਲਾਂ ਤੋਂ ਬਾਹਰ ਆ ਜਾਂਦੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.