Breaking News
Home / खबरे / ਪੰਜਾਬ ਦਾ ਨਿੱਕਾ ਬੱਬਰ ਸ਼ੇਰ ਕਿਹਾ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦੀਆਂ ਕਿਤਾਬਾਂ ਜ਼ਰੂਰ ਪੜ੍ਹੋ ਇਹ ਸਾਡੇ ਹੀਰੋ ਤੇ ਰੋਲ ਮਾਡਲ ਨੇ

ਪੰਜਾਬ ਦਾ ਨਿੱਕਾ ਬੱਬਰ ਸ਼ੇਰ ਕਿਹਾ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦੀਆਂ ਕਿਤਾਬਾਂ ਜ਼ਰੂਰ ਪੜ੍ਹੋ ਇਹ ਸਾਡੇ ਹੀਰੋ ਤੇ ਰੋਲ ਮਾਡਲ ਨੇ

ਦੋਸਤੋ ਅੱਜ ਤੁਹਾਡੇ ਲਈ ਇਕ ਬਹੁਤ ਹੀ ਵਧੀਆ ਖ਼ਬਰ ਲੈ ਕੇ ਆਏ ਹਨ ਜਿਸ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਇਕ ਬਹੁਤ ਹੀ ਪਿਆਰਾ ਜਾਂ ਅਤੇ ਛੋਟਾ ਜਿਹਾ ਚਿਹਰਾ ਜੋ ਕਿ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਹੀ ਪ੍ਰਚੱਲਿਤ ਹੁੰਦਾ ਹੈ ਅਤੇ ਇਸ ਚ ਨਾਮ ਅਭਿਜੋਤ ਹੈ ਜੋ ਕਿ ਗਿਆਰਾਂ ਫੇਸ ਵਿੱਚ ਰਹਿੰਦਾ ਹੈ ਅਤੇ ਜਦੋਂ ਇਸ ਬੱਚੇ ਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਅਤੇ ਇਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਦੋਂ ਮੈਨੂੰ ਜੇਲ੍ਹ ਵਿੱਚ ਲਿਜਾਇਆ ਜਾਵੇ ਅਤੇ ਉੱਥੇ ਮੇਰੀ ਮੌਤ ਹੋ ਜਾਵੇ ਤਾਂ ਮੈਨੂੰ ਕਿਸਾਨੀ ਅੰਦੋਲਨ ਵਾਕੇ ਲੈ ਕੇ ਜਾਣ ਅਤੇ ਇਹੋ ਜਿਹੇ ਸ਼ਬਦ ਸਾਨੂੰ ਝੰਜੋੜ ਕੇ ਰੱਖ ਦਿੰਦੇ ਹਨ ਕਿ ਇਕ ਛੋਟੇ ਜਿਹੇ ਬੱਚੇ ਦੇ ਅੰਦਰ ਇਨ੍ਹਾਂ ਚਾਰੇ ਜੋਸ਼ ਹੈ ਅਤੇ ਅੱਜ ਉਸ ਬੱਚੇ

ਅਭਿਜੋਤ ਦੇ ਨਾਲ ਗੱਲਬਾਤ ਕੀਤੀ ਗਈ ਹੈ ਜੋ ਕਿ ਅੱਗੇ ਨਾਲੋਂ ਕਾਫੀ ਵੱਡਾ ਹੋ ਗਿਆ ਹੈ ਅਤੇ ਪੱਤਰਕਾਰਾਂ ਦੇ ਬੁਲਾਉਣਾ ਨੂੰ ਪੁੱਛਿਆ ਗਿਆ ਕਿ ਹੁਣ ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ ਅਤੇ ਤੁਹਾਡੀ ਸਟੱਡੀ ਚੱਲਦੀ ਹੈ ਤਾਂ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਪਹਿਲਾਂ ਕਿਸਾਨ ਅੰਦੋਲਨ ਦੇ ਵਿਚ ਜ਼ਿਆਦਾ ਮਜ਼ਾ ਆਉਂਦਾ ਸੀ ਹੁਣ ਸਟੱਡੀ ਦੇ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸਟੱਡੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਜੋ ਕਿਸਾਨ ਅੰਦੋਲਨ ਸੀ ਉਹ ਵੀ ਸਾਡੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਉਸ ਦੀਆਂ ਜੋ ਯਾਦਾਂ ਹਨ ਜੋ ਸੀ ਉਸਦੇ ਵਿੱਚ ਹਿਸਟਰੀ ਕਾਇਮ ਕੀਤੀ ਹੈ ਕਿ ਕਿਸ ਤਰ੍ਹਾਂ ਜੋ ਕਾਨੂੰਨ ਉਹ ਰੱਦ ਕਰਵਾਈ ਦੇ ਹਨ ਉਹ ਯਾਦਾਂ ਭੁੱਲਣ ਵਾਲੀਆਂ ਨਹੀਂ

ਹਨ ਅਤੇ ਨਾਲ ਹੀ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਹ ਵੀ ਸਵਾਲ ਕੀਤਾ ਕਿ ਹੁਣ ਤੁਹਾਨੂੰ ਪੀਐਮ ਮੋਦੀ ਦੀ ਯਾਦ ਆਉਂਦੀ ਹੈ ਪਹਿਲਾਂ ਤਾਂ ਬਹੁਤ ਉਹਨਾਂ ਦੇ ਮੁਰਦਾਬਾਦ ਦੇ ਨਾਅਰੇ ਲਗਾਇਆ ਕਰਦੇ ਸੀ ਤਾਂ ਉਸ ਬੱਚੇ ਨੇ ਕਿਹਾ ਕਿ ਜਿਥੇ ਪੀਐਮ ਮੋਦੀ ਗ਼ਲਤ ਹਨ ਉੱਥੇ ਅਸੀਂ ਨੇ ਉਨ੍ਹਾਂ ਦੇ ਖ਼ਿਲਾਫ਼ ਬੋਲਿਆ ਹੈ ਅਤੇ ਨਾਲ ਹੀ ਉਸ ਬੱਚੇ ਨੇ ਕਿਹਾ ਕਿ ਦੋ ਹਜਾਰ ਚੌਦਾਂ ਦੇ ਵਿੱਚ ਪੀਐਮ ਮੋਦੀ ਦਾ ਇੱਕ ਭਾਸ਼ਣ ਆਇਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਆਪਣੇ ਕੈਲਕੁਲੇਟਰਾਂ ਨੂੰ ਤਾਲੇ ਲਗਾ ਲਓ ਜੋ ਵੀ ਪਿਛਲੀ ਸਰਕਾਰ ਨੇ ਸਿਲੰਡਰ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਹੈ ਮੈਂ ਉਨ੍ਹਾਂ ਨੂੰ ਘਟਾ ਦੇਵੇਗਾ ਅਤੇ ਹੁਣ ਤੁਹਾਡੇ ਚੰਗੇ ਦਿਨ ਆਉਣ ਵਾਲੇ

ਹਨ ਤਾਂ ਮੈਂ ਉਨ੍ਹਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਉਹ ਤੁਹਾਡੇ ਭਾਸ਼ਣ ਕਿੱਥੇ ਗਏ ਅਤੇ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਤੁਸੀਂ ਦੱਸੋ ਸਾਡੇ ਚੰਗੇ ਦਿਨ ਕਦੋਂ ਆਉਣਗੇ ਉਸ ਬੱਚੇ ਨੇ ਕਿਹਾ ਕਿ ਇਨ੍ਹਾਂ ਨੇ ਪੈਟਰੋਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਇੰਨਾ ਜ਼ਿਆਦਾ ਵਾਧਾ ਕਰ ਦਿੱਤਾ ਹੈ ਕਿ ਹਰ ਰੋਜ਼ ਗ਼ਰੀਬ ਲੋਕ ਮਰ ਰਹੇ ਹਨ ਹਰ ਦੋ ਮਿੰਟ ਦੇ ਵਿੱਚ ਇੱਕ ਵਿਅਕਤੀ ਸੁਸਾਈਡ ਕਰਦਾ ਹੈ ਅਤੇ ਹਰ ਚੌਵੀ ਮਿੰਟਾਂ ਦੇ ਵਿਚ ਇਕ ਕਿਸਾਨ ਸੁਸਾਇਡ ਕਰਦਾ ਹੈ ਕਿਉਂਕਿ ਉਸ ਤੋਂ ਕਰਜ਼ਾ ਨਹੀਂ ਦਿੱਤਾ ਜਾ ਰਿਹਾ ਹਰ ਅੱਠ ਮਿੰਟ ਦੇ ਵਿੱਚ ਇੱਕ ਆਮ ਇਨਸਾਨ ਖ਼ੁਦਕੁਸ਼ੀ ਕਰਦਾ ਹੈ ਕਿਉਂਕਿ ਉਸ ਤੋਂ ਕਰਜ਼ਾ ਨਹੀਂ ਭਰਿਆ ਜਾ ਰਿਹਾ ਇਹ ਸਭ ਕਿਉਂ ਹੋ ਰਿਹਾ ਹੈ ਕਿਉਂਕਿ ਜੋ ਹਰ ਇੱਕ ਚੀਜ਼ ਦੇ ਰੇਟ ਹਨ ਉਹ ਇੰਨੇ ਜ਼ਿਆਦਾ ਵਧ ਚੁੱਕੇ ਹਨ ਕਿ ਕੋਈ ਵੀ ਗ਼ਰੀਬ ਲੋਕ ਇਸ ਦੀ ਪੂਰਤੀ ਨਹੀਂ ਕਰ ਸਕਦੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

About admin2

Leave a Reply

Your email address will not be published.