Breaking News
Home / खबरे / ਅਮਰੀਕਾ ਤੋਂ ਨੌਜਵਾਨ ਨੇ ਆਪਣੇ ਖੇਤ ਵਿਚ ਲਵਾਏ ਰੁੱਖ ਭਾਨਾ ਸਿੱਧੂ ਹੋਇਆ ਲਾਈਵ

ਅਮਰੀਕਾ ਤੋਂ ਨੌਜਵਾਨ ਨੇ ਆਪਣੇ ਖੇਤ ਵਿਚ ਲਵਾਏ ਰੁੱਖ ਭਾਨਾ ਸਿੱਧੂ ਹੋਇਆ ਲਾਈਵ

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਆਇਆ ਜਿਸ ਦੇ ਵਿਚ ਭਾਨਾ ਸਿੱਧੂ ਨੇ ਲਾਈਵ ਹੋ ਕੇ ਤਾਂ ਜੋ ਲੋਕਾਂ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿਚੋਂ ਦੱਸ ਰਹੇ ਹਨ ਕਿ ਅੱਜ ਅਸੀ ਇੱਕ ਖੇਤਰ ਵਿੱਚ ਆਏ ਹਾਂ ਜਿੱਥੇ ਇਕ ਭਰਾ ਨੇ ਆਪਣੇ ਛੋਟੇ ਭਰਾ ਨੂੰ ਅਮਰੀਕਾ ਵਿੱਚੋਂ ਫੋਨ ਕਰ ਕੇ ਕਿਹਾ ਹੈ ਕਿ ਆਪਣੇ ਖੇਤ ਦੇ ਵਿਚ ਜਿਸ ਵਿਚ ਝੋਨਾ ਲੱਗਿਆ ਹੋਇਆ ਹੈ ਉਸ ਦੇ ਅੱਧੇ ਕਿੱਲੇ ਵਿੱਚ ਦਰੱਖਤ ਲਗਾ ਅਤੇ ਅੱਜ ਜੋ ਭਰਾ ਜਿੱਥੇ ਕਿ ਝੋਨੇ ਦੀ ਬਿਜਾਈ ਹੋਈ ਹੈ ਉਸ ਅੱਧੇ ਨੂੰ ਵਾਹ ਕੇ ਉਸ ਵਿਚ ਦਰੱਖਤ ਲਗਾ ਰਿਹਾ ਹੈ ਤਾਂ ਦੋਸਤ ਤੁਸੀਂ ਦੇਖ ਸਕਦੇ ਹੋ ਕੇ ਵਿਦੇਸ਼ਾਂ ਦੇ ਵਿਚ ਬੈਠੇ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਵਾਤਾਵਰਨ ਉਸ ਦੇ ਇਤਿਹਾਸ ਨਾਲ ਕਿੰਨਾ ਜ਼ਿਆਦਾ ਪਿਆਰ ਹੈ ਅਤੇ ਉਹ ਬਾਹਰ ਬੈਠੇ ਹੋਏ ਵੀ ਆਪਣੇ ਪੰਜਾਬ ਜੇ ਵਾਤਾਵਰਨ ਦੇ ਲਈ ਸੋਚ ਰਹੇ

ਹਨ ਅਤੇ ਇਸ ਵੀਰ ਦੇ ਵੱਡੇ ਭਰਾ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਭਾਨੇ ਨੂੰ ਸੱਦ ਕੇ ਆਪਣੇ ਖੇਤ ਦੇ ਵਿਚ ਦਰੱਖਤ ਲਗਾ ਅਤੇ ਭਾਨਾ ਨੇ ਦੱਸਿਆ ਕਿ ਮੈਨੂੰ ਹੋਰ ਵੀ ਕਈ ਭਰਾਵਾਂ ਦੇ ਵਿਦੇਸ਼ਾਂ ਦੇ ਵਿੱਚੋਂ ਫੋਨ ਆਉਂਦੇ ਹਨ ਕਿ ਜਦੋਂ ਅਸੀਂ ਪੰਜਾਬ ਆਵਾਂਗੇ ਤਾਂ ਅਸੀਂ ਵੀ ਆਪਣੇ ਖੇਤ ਦੇ ਕਿੱਲਿਆਂ ਦੇ ਵਿਚ ਦਰੱਖਤ ਲਗਾਵਾਂਗੇ ਅਤੇ ਆਪਣੇ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਾ ਕੇ ਜੋ ਸਾਡੇ ਪੰਜਾਬ ਦੇ ਵਿੱਚੋਂ ਦਰੱਖਤ ਦੀ ਗਿਣਤੀ ਘਟ ਰਹੀ ਹੈ ਅਸੀਂ ਉਸ ਨੂੰ ਪੂਰਾ ਕਰ ਸਕੀਏ ਅਤੇ ਭਾਨਾ ਸਿੱਧੂ ਨੇ ਕਿਹਾ ਕਿ ਇਹ ਗਿੱਲੇ ਬਾਹਨ ਦੇ ਵਿੱਚ ਹੀ ਟਰੈਕਟਰ ਨਾਲ ਇਸ ਨੂੰ ਬਾ ਰਹੇ ਹਨ ਅਤੇ ਮੈਂ ਇਨ੍ਹਾਂ ਨੂੰ ਮਨਾ ਵੀ ਕੀਤਾ ਸੀ ਕਿ ਹਾਲੇ ਵਾਹਨ ਨੂੰ ਸੁੱਕ ਜਾਣ ਦਿਓ ਫਿਰ ਲਗਾ ਲਓ ਪਰ ਇਨ੍ਹਾਂ ਨੇ ਕਿਹਾ ਕਿ ਨਹੀਂ ਬਾਈ ਜੀ ਫਿਰ ਘੌਲ ਹੋ ਜਾਂਦੀ ਹੈ ਅਤੇ ਅੱਜ ਇਹ ਬੀਰ ਦਰੱਖਤ ਲਗਾ ਰਹੇ ਹਨ ਦੋਸਤੋ ਤੁਸੀਂ ਬੀੜੀ ਦੇ ਵਿਚ ਦੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ

ਦੇ ਵੱਲੋਂ ਟਰੈਕਟਰ ਦੇ ਨਾਲ ਗਿੱਲੇ ਵਾਹਨ ਨੂੰ ਵਾਇਆ ਜਾ ਰਿਹਾ ਹੈ ਅਤੇ ਦੋਸਤੋ ਮੈਂ ਇਨ੍ਹਾਂ ਵੀਰ ਦੀ ਸੋਚ ਨੂੰ ਸਲਾਮ ਕਰਦਾ ਹਾਂ ਜੋ ਕੇ ਆਪਣੀ ਝੋਨੇ ਵਾਲੀ ਫਸਲ ਨੂੰ ਅੱਜ ਦਰੱਖਤਾਂ ਨੂੰ ਲਗਾਉਣ ਦੇ ਲਈ ਵਾਹ ਰਹੇ ਹਨ ਇਥੇ ਆਪਣੇ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਚਲਾ ਰਹੇ ਹਨ ਅਤੇ ਦੋਸਤੋ ਮੈਂ ਇਨ੍ਹਾਂ ਨੂੰ ਇਹੀ ਗੱਲ ਕਹੀ ਹੈ ਕਿ ਇੱਥੇ ਅਮਰੂਦ,ਜਾਮਨ ਅੰਬ ਦਰੱਖਤ ਲਗਾਓ ਤਾਂ ਕਿ ਜੋ ਬੱਚੇ ਹਨ ਉਹ ਇਨ੍ਹਾਂ ਨੂੰ ਖਾ ਸਕਣ ਕਿਉਂਕਿ ਇਹ ਜੋ ਜ਼ਮੀਨ ਬਹੁਤ ਹੀ ਵਧੀਆ ਹੈ ਉਪਜਾਊ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.