Breaking News
Home / खबरे / ਪਹਾੜਾਂ ਵਿਚ ਘੁੰਮਣ ਜਾਣ ਤੋਂ ਪਹਿਲਾਂ ਇਹ ਵੀਡਿਓ ਜ਼ਰੂਰ ਵੇਖੋ

ਪਹਾੜਾਂ ਵਿਚ ਘੁੰਮਣ ਜਾਣ ਤੋਂ ਪਹਿਲਾਂ ਇਹ ਵੀਡਿਓ ਜ਼ਰੂਰ ਵੇਖੋ

ਦੋਸਤੋ ਅੱਜ ਤੁਹਾਡੇ ਲਈ ਵੱਡੀ ਦਾ ਇਹ ਖ਼ਬਰ ਲੈ ਕੇ ਆਏ ਹਾਂ ਜੇਕਰ ਦੋਸਤੋ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਪਹਾੜਾਂ ਵਿੱਚ ਜਾ ਕੇ ਘੁੰਮਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਸੀਂ ਇੱਕ ਵਾਰ ਇਨ੍ਹਾਂ ਤਸਵੀਰਾਂ ਨੂੰ ਜ਼ਰੂਰ ਦੇਖ ਲਵੋ ਕਿ ਪਹਾੜਾਂ ਦੇ ਵਿਚ ਕਿਸ ਤਰ੍ਹਾਂ ਲਗਾਤਾਰ ਕੁਦਰਤ ਦਾ ਕਹਿਰ ਜਾਰੀ ਹੈ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਮਨਾਲੀ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਹਨ ਜਿੱਥੇ ਕਿ ਪਾਣੀ ਪੂਰੀ ਤਰ੍ਹਾਂ ਭਰ ਚੁੱਕਿਆ ਅਤੇ ਹੜ੍ਹਾਂ ਵਾਲੀ ਸਥਿਤੀ ਬਣ ਗਈ ਹੈ ਦੋਸਤੋ ਇਹ ਮਨਾਲੀ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਹਨ ਜਿਥੇ ਕਿ ਬੱਸਾਂ ਤਾਂ ਖੜ੍ਹੀਆਂ ਹਨ ਪਰ ਬੱਸਾਂ ਥੱਲੇ ਪਾਣੀ ਇੰਨਾ ਜ਼ਿਆਦਾ ਭਰ ਚੁੱਕਾ ਹੈ ਕਿ ਯਾਤਰੀਆਂ ਨੂੰ ਵੀ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਹੁਤ

ਲੋਕ ਉਧਰ ਹੀ ਫਸ ਚੁੱਕੇ ਹਨ ਜਿੱਥੇ ਕਿ ਪਹਾੜਾਂ ਦੇ ਵਿੱਚੋਂ ਲਗਾਤਾਰ ਡਰਾਵਣੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਗੱਡੀਆਂ ਦੇ ਉੱਪਰ ਪੱਥਰ ਡਿੱਗ ਰਹੇ ਹਨ ਪਾਣੀ ਭਰ ਰਹੇ ਹਨ ਅਤੇ ਜਿੱਥੇ ਝਰਨੇ ਵਾਲੀ ਸਥਿਤੀ ਬਣ ਗਈ ਹੈ ਅਤੇ ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਤੁਹਾਨੂੰ ਸਾਵਧਾਨ ਕਰ ਰਹੇ ਹਾਂ ਕਿ ਜੇਕਰ ਤੁਸੀਂ ਕਿਤੇ ਵੀ ਪਹਾਡ਼ੀ ਇਲਾਕੇ ਵਿੱਚ ਜਾਣ ਦਾ ਸੋਚ ਰਹੇ ਹੋ ਤਾਂ ਕੁਝ ਸਮੇਂ ਦੇ ਲਈ ਤੁਸੀਂ ਆਪਣੇ ਘਰ ਹੀ ਰੁਕ ਜਾਵੋ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਹਾਲੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹਨ ਜਿਨ੍ਹਾਂ ਕਰਕੇ ਤੁਹਾਡਾ ਉੱਧਰ ਜਾਣਾ ਸੁਰੱਖਿਅਤ ਨਹੀਂ ਹੈ ਅਤੇ ਦੋਸਤਾਂ ਨਾਲ ਨਾਲ ਤੁਸੀਂ ਮਨਾਲੀ ਦੀਆਂ ਤਸਵੀਰਾਂ ਵੀ ਦੇਖੋ ਕਿ ਕਿਵੇਂ ਬੱਸ ਸਟੈਂਡ ਦੇ ਵਿੱਚ ਪਾਣੀ ਖੜ੍ਹਾ ਹੋਇਆ ਹੈ ਅਤੇ ਪਾਣੀ ਦੇ ਝਰਨੇ ਵਹਿ ਰਹੇ ਹਨ ਅਤੇ ਜੋ ਹੜ੍ਹ ਵਰਗਾ ਮਾਹੌਲ ਬਣਿਆ ਹੋਇਆ ਹੈ ਦੋਸਤੋ ਇਸ

ਸਮੇਂ ਪਹਾੜੀ ਇਲਾਕੇ ਦੇ ਵਿੱਚ ਜਾਣ ਨਾਲ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਸ ਕਰਕੇ ਤੁਹਾਨੂੰ ਸਾਵਧਾਨ ਕਰਦਿਆਂ ਸੀ ਬੇਨਤੀ ਕਰ ਰਿਹਾ ਹੈ ਕਿ ਪਹਾੜੀ ਇਲਾਕੇ ਵਿੱਚ ਜਾਣ ਲਈ ਹਾਲੇ ਤੁਸੀਂ ਨਾ ਜਾਓ ਅਤੇ ਆਪਣੇ ਘਰਾਂ ਦੇ ਵਿੱਚ ਹੀ ਸੁਰੱਖਿਅਤ ਰਹੋ ਕਿਉਂਕਿ ਜੋ ਲੋਕ ਉਧਰ ਘੁੰਮਣ ਲਈ ਗਏ ਹੋਏ ਸਨ ਉਹ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਓਧਰ ਹੀ ਫਸ ਗਏ ਹਨ ਇਨ੍ਹਾਂ ਨਾਜ਼ੁਕ ਹਲਾਤਾਂ ਕਰਕੇ ਉਹ ਘਰ ਵਾਪਸ ਨਹੀਂ ਆ ਸਕਦੇ ਜਿਸ ਦੇ ਨਾਲ ਤੁਹਾਡਾ ਜਾਨੀ ਮਾਲੀ ਨੁਕਸਾਨ ਦੋਵੇਂ ਹੋ ਸਕਦਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.