Breaking News
Home / खबरे / ਇਸ ਸੜਕ ਨੂੰ ਵੇਖ ਲੋਕ ਪਾ ਰਹੇ ਹਨ ਭਾਜਪਾ ਨੂੰ ਲਾਹਨਤਾਂ

ਇਸ ਸੜਕ ਨੂੰ ਵੇਖ ਲੋਕ ਪਾ ਰਹੇ ਹਨ ਭਾਜਪਾ ਨੂੰ ਲਾਹਨਤਾਂ

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜਿਸ ਵਿੱਚ ਤੁਹਾਨੂੰ ਮੋਦੀ ਸਰਕਾਰ ਦੀਆਂ ਬਣਾਈਆਂ ਹੋਈਆਂ ਸੜਕਾਂ ਦਾ ਹਾਲ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਸਰਕਾਰ ਨੇ ਸੜਕਾਂ ਦਾ ਨਿਰਮਾਣ ਕੀਤਾ ਹੈ ਅਤੇ ਲੋਕਾਂ ਦੇ ਪੜ੍ਹਾਏ ਹੋਏ ਟੈਕਸਾਂ ਦੇ ਵਿੱਚੋਂ ਹੀ ਇਹ ਸਰਕਾਰ ਸੜਕਾਂ ਦਾ ਨਿਰਮਾਣ ਕਰਦੀ ਹੈ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਫਿਰ ਬਣਾਉਣ ਦੀ ਵੀ ਨਹੀਂ ਦੋਸਤੋ ਅੱਜ ਤੁਹਾਨੂੰ ਮੋਦੀ ਸਰਕਾਰ ਦੀਆਂ ਬਣਾਈਆਂ ਹੋਈਆਂ ਸੜਕਾਂ ਬਾਰੇ ਦੱਸਣ ਜਾ ਰਹੇ ਹਾਂ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜੋ ਸੜਕ ਉਸ ਦਾ ਬੁਰੀ ਤਰ੍ਹਾਂ ਹਾਲ ਹੋਇਆ ਹੋਇਆ ਹੈ ਅਤੇ ਇਹ ਵੀ ਨਹੀਂ ਪਤਾ ਚੱਲ ਰਿਹਾ ਹੈ ਕਿ ਸੜਕਾਂ ਦੇ ਵਿਚ ਗੱਡੇ ਹਨ ਜਾਂ ਗੱਡਿਆਂ ਦੇ ਵਿੱਚ ਸੜਕ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਕ

ਵੀਡੀਓ ਹੈ ਜੋ ਕਿ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ ਅਤੇ ਲੋਕ ਆਖ ਰਹੇ ਹਨ ਕੇ ਦੇਖ ਲਵੋ ਇਹ ਹੈ ਗੁਜਰਾਤ ਮਾਡਲ ਅਤੇ ਕਿਹਾ ਜਾਂਦਾ ਹੈ ਕਿ ਗੁਜਰਾਤ ਮੋਦੀ ਦਾ ਘਰ ਮੰਨਿਆ ਜਾਂਦਾ ਹੈ ਅਤੇ ਜੋ ਮੋਦੀ ਦਾ ਜਨਮ ਹੈ ਉਹ ਗੁਜਰਾਤ ਦੇ ਵਿੱਚ ਹੋਇਆ ਹੈ ਅਤੇ ਗੁਜਰਾਤ ਦੇ ਮੋਦੀ ਆਪਣੇ ਜਨਮ ਅਸਥਾਨ ਨੂੰ ਕਾਫ਼ੀ ਸਹੀ ਰੱਖਣ ਦੇ ਵਿਚ ਲੱਗੇ ਹੋਏ ਹਨ ਉਸ ਦੀ ਦਿੱਖ ਨੂੰ ਬਦਲ ਰਹੇ ਹਨ ਉਸ ਨੂੰ ਸੋਹਣਾ ਬਣਾ ਰਹੇ ਹਨ ਅੱਜ ਤੁਹਾਨੂੰ ਇੱਕ ਤਸਵੀਰ ਦਿਖਾਉਣ ਜਾ ਰਿਹਾ ਜੋ ਕਿ ਜਿਊਂਦੀ ਜਾਗਦੀ ਮਿਸਾਲ ਹੈ ਕਿ ਅੱਜ ਗੁਜਰਾਤ ਵਿੱਚ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕੇ ਗੱਡਿਆਂ ਦੇ ਵਿੱਚ ਮੀਂਹ ਦਾ ਪਾਣੀ ਭਰਿਆ ਹੋਇਆ ਹੈ ਅਤੇ ਇੰਜ ਲੱਗ ਰਿਹਾ ਹੈ ਕਿ ਗੱਡੀਆਂ ਦੇ

ਵਿੱਚ ਸੜਕ ਬਣੀ ਹੋਈ ਹੈ ਨਾ ਕੇ ਸੜਕ ਦੇ ਵਿਚ ਖੱਡੇ ਹਨ ਦੋਸਤੋ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਜੋ ਗੱਡੇ ਹਨ ਪੂਰੀ ਸੜਕ ਦੇ ਉੱਪਰ ਵਿਛੇ ਹੋਏ ਹਨ ਅਤੇ ਕੋਈ ਇਸ ਨੂੰ ਦੇਖ ਕੇ ਕਹਿ ਨਹੀਂ ਸਕਦਾ ਕਿ ਜੋ ਸੜ ਕੇ ਉਸ ਦਾ ਨਿਰਮਾਣ ਹੋਇਆ ਹੋਇਆ ਹੈ ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਗੱਡੀਆਂ ਦੇ ਵਿੱਚ ਸੜਕ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੋਦੀ ਸਰਕਾਰ ਇਸ ਵੀਡੀਓ ਨੂੰ ਦੇਖੇ ਅਤੇ ਇਸ ਦੇ ਉੱਪਰ ਕੁਝ ਅਮਲ ਕਰ ਸਕੇ ਅਤੇ ਲੋਕ ਮੋਦੀ ਸਰਕਾਰ ਨੂੰ ਲਾਹਨਤਾਂ ਪਾ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਜਨਮ ਅਸਥਾਨ ਵਾਲੇ ਸ਼ਹਿਰ ਦਾ ਵੀ ਨਿਰਮਾਣ ਚੰਗੀ ਤਰ੍ਹਾਂ ਨਹੀਂ ਕੀਤਾ ਹੈ ਤਾਂ ਉਹ ਹੋਰ ਸ਼ਹਿਰਾਂ ਦਾ ਕੀ ਵਧੀਆ ਨਿਰਮਾਣ ਕਰੇਗਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.