Breaking News
Home / खबरे / ਫ਼ਿਰੋਜ਼ਪੁਰ ਦੀਅਾਂ ਸਡ਼ਕਾਂ ਤੇ ਘੁੰਮ ਰਹੀਆਂ ਹਨ ਰਾਜਸਥਾਨ ਦੀਆਂ ਕੁੜੀਆਂ

ਫ਼ਿਰੋਜ਼ਪੁਰ ਦੀਅਾਂ ਸਡ਼ਕਾਂ ਤੇ ਘੁੰਮ ਰਹੀਆਂ ਹਨ ਰਾਜਸਥਾਨ ਦੀਆਂ ਕੁੜੀਆਂ

ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਆਏ ਹਾਂ ਜਿਸ ਦੇ ਵਿਚ ਕੁਝ ਲੜਕੀਆਂ ਸੜਕ ਦੇ ਉੱਪਰ ਖਡ਼੍ਹੀਆਂ ਹਨ ਅਤੇ ਲੋਕਾਂ ਨੂੰ ਖੜ੍ਹਾ ਖੜ੍ਹਾ ਕੇ ਉਨ੍ਹਾਂ ਨੂੰ ਇਕ ਕਾਗਜ਼ ਦਾ ਟੁਕੜਾ ਦਿਖਾ ਰਹੀਆਂ ਹਨ ਅਤੇ ਉਨ੍ਹਾਂ ਤੋਂ ਪੈਸੇ ਲੈ ਰਹੀਆਂ ਹਨ ਅਤੇ ਇੱਕ ਨੌਜਵਾਨ ਦੇ ਵੱਲੋਂ ਉਨ੍ਹਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਅਤੇ ਉਹ ਉਨ੍ਹਾਂ ਨੂੰ ਆਖ ਰਿਹਾ ਹੈ ਕਿ ਤੁਸੀਂ ਕੌਣ ਹੋ ਕਿੱਥੋਂ ਆਪਣਾ ਪੂਰਾ ਅਡ੍ਰੈੱਸ ਦੇਵੋ ਪਰ ਉਹ ਲਡ਼ਕੀਆਂ ਆਪਣਾ ਐਡਰੈੱਸ ਨਹੀਂ ਦੇ ਰਹੀਆਂ ਹਨ ਅਤੇ ਉਸ ਨੌਜਵਾਨ ਨੂੰ ਕਹਿ ਰਹੀਆਂ ਹਨ ਕਿ ਤੂੰ ਕੋਈ ਪੁਲੀਸ ਵਾਲਾ ਹੈ ਜੋ ਅਸੀਂ ਤੇਰੇ ਤੋਂ ਡਰੀਏ ਤਾਂ ਉਹ ਨੌਜਵਾਨ ਉਨ੍ਹਾਂ ਨੂੰ ਕਹਿੰਦਾ ਹੈ ਕਿ ਮੈਂ ਇੱਥੋਂ ਦਾ ਇੱਕ ਨਾਗਰਿਕ ਹਾਂ ਜੇਕਰ ਕੱਲ੍ਹ ਨੂੰ ਕਿਸੇ ਦਾ ਇੱਥੋਂ ਕੋਈ ਬੱਚਾ ਚੋਰੀ ਹੁੰਦਾ ਹੈ ਤਾਂ ਮੈਂ ਬੋਲੂੰਗਾ ਅਤੇ ਉਹ ਲੜਕੀਆਂ

ਉਸ ਨੂੰ ਕਹਿੰਦੀਆਂ ਹਨ ਕਿ ਤੇਰਾ ਬੱਚਾ ਹੈ ਜੋ ਅਸੀਂ ਚੋਰੀ ਕਰਾਂਗੇ ਅਤੇ ਉਸ ਨੌਜਵਾਨ ਵੱਲੋਂ ਉਨ੍ਹਾਂ ਦੀ ਪੂਰੀ ਵੀਡੀਓ ਬਣਾਈ ਜਾ ਰਹੀ ਹੈ ਅਤੇ ਉਨ੍ਹਾਂ ਲੜਕੀਆਂ ਨੂੰ ਵਾਰ ਵਾ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਕਿੱਥੋਂ ਆਈਆਂ ਉਹ ਆਪਣਾ ਪੂਰਾ ਡ੍ਰੈੱਸ ਵੀਡਿਓ ਦੇ ਵਿਚ ਕੈਮਰੇ ਦੇ ਵਿੱਚ ਦੇਖ ਕੇ ਦੇਵੋ ਅਤੇ ਫੇਰ ਉਹ ਲੜਕੀਆਂ ਉਸ ਨੌਜਵਾਨ ਨੂੰ ਕਹਿੰਦੀਆਂ ਹਨ ਕਿ ਅਸੀਂ ਹੈਰੋਇਨ ਹਾਂ ਅਤੇ ਉਹ ਲੜਕੀਆਂ ਉਸ ਨੌਜਵਾਨ ਨੂੰ ਪੁੱਛ ਰਹੀਆਂ ਹਨ ਕਿ ਤੂੰ ਘਰ ਆਪਣੇ ਇਸ ਤਰ੍ਹਾਂ ਹੀ ਗੱਲ ਕਰਦਾ ਹੈ ਆਪਣੀ ਮਾਂ ਭੈਣ ਦੇ ਨਾਲ ਅਤੇ ਉਹ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਮੈਂ ਤਾਂ ਤੁਹਾਡੀ ਵੀਡੀਓ ਬਣਾ ਰਿਹਾ ਹਾਂ ਅਤੇ ਤੁਸੀਂ ਦੱਸੋ ਮੈਨੂੰ ਕਿੱਥੋਂ ਆਏ ਹੋ ਅਤੇ ਲੜਕੀ ਉਸ ਨੂੰ ਕਹਿ ਰਹੀਆਂ ਹਨ ਕਿ ਅਸੀਂ ਨਹੀਂ ਦੱਸਾਂਗੇ ਅਤੇ ਉਹ ਨੌਜਵਾਨ ਉਨ੍ਹਾਂ ਨੂੰ ਕਹਿੰਦਾ ਹੈ ਕਿ ਇਸ ਦਾ ਮਤਲਬ ਤੁਸੀਂ ਗੱਲ ਤੋਂ ਅਤੇ ਮੈਂ

ਤੁਹਾਡੇ ਉੱਪਰ ਕਾਰਵਾਈ ਕਰਵਾਵਾਂਗਾ ਤੇ ਉਹ ਲੜਕੀਆਂ ਉਸ ਨੌਜਵਾਨ ਨੂੰ ਕਹਿ ਰਹੀਆਂ ਹਨ ਕਿ ਕਰਵਾ ਦਿਓ ਅਤੇ ਉਸ ਲੜਕੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਾਰ ਔਰਤਾਂ ਹਨ ਜੋ ਕਿ ਲੋਕਾਂ ਤੋਂ ਚੰਦਾ ਮੰਗ ਰਹੀਆਂ ਹਨ ਪਰ ਆਪਣਾ ਸਹੀ ਐਡਰੈੱਸ ਨਹੀਂ ਦੱਸ ਰਹੀਆ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.