Breaking News
Home / खबरे / ਅੱਜ ਦੀਆਂ ਮੁੱਖ ਖ਼ਬਰਾਂ:-ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਸ ਦਿਨ ਮਿਲਣਗੇ 1500 ਰੁਪਏ,ਮੱਤੇਵਾੜਾ ਪਾਰਕ ਪ੍ਰਾਜੈਕਟ ਸੀਐਮ ਨੇ ਕੀਤਾ ਰੱਦ,ਹੁਣ 26ਰੁਪਏ ਵਿਚ ਜਾਓ ਥਾਈਲੈਂਡ ਸਿੰਗਾਪੁਰ!

ਅੱਜ ਦੀਆਂ ਮੁੱਖ ਖ਼ਬਰਾਂ:-ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਸ ਦਿਨ ਮਿਲਣਗੇ 1500 ਰੁਪਏ,ਮੱਤੇਵਾੜਾ ਪਾਰਕ ਪ੍ਰਾਜੈਕਟ ਸੀਐਮ ਨੇ ਕੀਤਾ ਰੱਦ,ਹੁਣ 26ਰੁਪਏ ਵਿਚ ਜਾਓ ਥਾਈਲੈਂਡ ਸਿੰਗਾਪੁਰ!

ਦੋਸਤੋ ਅੱਜ ਦੀ ਪਹਿਲੀ ਤਾਂ ਇਹ ਖਬਰ ਇਹ ਹੈ ਕਿ ਮਾਨ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਹੈ ਉਸਨੇ ਮੱਤੇਵਾੜਾ ਟੈਕਸਸ ਟਾਈਲ ਪਾਰਕ ਰੱਦ ਕਰ ਦਿੱਤਾ ਹੈ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਮਾਣਿਕ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਮੱਤੇਵਾੜਾ ਪ੍ਰਾਜੈਕਟ ਰੱਦ ਹੋਵੇਗਾ ਇਥੇ ਟੈਕਸਟਾਈਲ ਪ੍ਰੋਜੈਕਟ ਨਹੀਂ ਲੱਗੇਗਾ ਪੀ ਏ ਸੀ ਦੇ ਮੈਂਬਰਾਂ ਨਾਲ ਮੀਟਿੰਗ ਜਾਰੀ ਹੁਣ ਇਹ ਪ੍ਰਾਜੈਕਟ ਨਹੀਂ ਲੱਗੇਗਾ ਸਰਕਾਰ ਨੂੰ ਸੰਘਰਸ਼ ਕਮੇਟੀ ਦੇ ਵਿਰੋਧ ਅੱਗੇ ਝੁਕਣਾ ਪਿਆ ਮੱਤੇਵਾੜਾ ਚ’ ਹੁਣ ਸਿਰਫ਼ ਬਾਇਓ ਡਾਇਵਰਸਿਟੀ ਪਾਰਕ ਹੀ ਲੱਗੇਗਾ ਅਗਲੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਚ ਮਸ਼ਹੂਰੀ ਲਈ ਖਰਚ ਸਤਾਰਾਂ ਕਰੋੜ ਰੁਪਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਣੀ ਨੂੰ ਬਚਾਉਣ ਦਾ ਹਵਾਲਾ ਦੇ ਕੇ ਪੰਜਾਬ ਵਿੱਚ ਝੋਨੇ ਡੀ

ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਤਰੀਕੇ ਅਪਣਾਏ ਇਕ ਆਰਟੀਆਈ ਰਾਹੀਂ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਇਕੱਲੀ ਮਸ਼ਹੂਰੀ ਲਈ ਟੀਵੀ ਚੈਨਲਾਂ ਉੱਤੇ 17 ਕਰੋੜ 20 ਲੱਖ 187 ਰੁਪਏ ਖਰਚੇ ਹਨ ਪੰਜਾਬ ਸਰਕਾਰ ਦੋ ਮਈ ਦੋ ਹਜਾਰ ਬਾਈ ਤੋਂ ਸੋਲ਼ਾਂ ਮਈ ਦੋ ਹਜਾਰ ਬਾਈ ਦਰਮਿਆਨ ਇਹ ਰਾਸ਼ੀ ਖਰਚੀ ਹੈ ਆਰਟੀਆਈ ਕਾਰਕੁੰਨ ਮਾਨਿਕ ਗੋਇਲ ਵੱਲੋਂ ਪਾਈ ਗਈ ਆਰਟੀਆਈ ਰਾਹੀਂ ਖੁਲਾਸਾ ਹੋਇਆ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਸਿਰਫ਼ ਮਸ਼ਹੂਰੀ ਲਈ ਸਤਾਰਾਂ ਕਰੋੜ ਵੀਹ ਲੱਖ ਇੱਕ ਸੌ ਸਤਾਸੀ ਰੁਪਏ ਖਰਚ ਦਿੱਤੇ ਹਨ ਇਸ ਦੇ ਉਲਟ ਪੰਜਾਬ ਸਰਕਾਰ ਕਿਸਾਨਾਂ ਨੂੰ ਪੰਦਰਾਂ ਸੌ ਰੁਪਏ ਉਤਸ਼ਾਹਤ ਰਾਸ਼ੀ ਦੇਣ ਲਈ ਕੇਂਦਰ ਕੋਲੋਂ ਗਰਾਂਟ ਦੀ ਮੰਗ ਕਰ ਰਹੀ ਹੈ ਅਗਲੀ ਵੱਡੀ ਤਾਜ਼ਾ ਖ਼ਬਰ ਥਾਈਲੈਂਡ ਸਿੰਘਾਪੁਰ ਹੁਣ ਜਾ ਸਕੋਗੇ ਛੱਬੀ ਰੁਪਏ ਵਿਚ ਜਾਣੋਂ ਏਅਰਲਾਈਨ ਦਾ ਖਾਸ ਆਫਰ

ਵਿਦੇਸ਼ ਘੁੰਮਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਇੱਕ ਵਾਰ ਵਿਦੇਸ਼ ਦੀ ਯਾਤਰਾ ਜ਼ਰੂਰ ਕਰੇ ਪਰ ਮਹਿੰਗਾਈ ਦੇ ਜ਼ਮਾਨੇ ਵਿੱਚ ਅਜਿਹਾ ਹਰ ਕਿਸੇ ਲਈ ਮੁਮਕਿਨ ਨਹੀਂ ਹੈ ਜੇਕਰ ਕੋਈ ਤੁਹਾਨੂੰ ਕਹੇ ਕਿ ਤੁਸੀਂ ਛੱਬੀ ਰੁਪਏ ਦੀ ਹਵਾਈ ਟਿਕਟ ਨਾਲ ਵਿਦੇਸ਼ ਯਾਤਰਾ ਕਰ ਸਕਦੇ ਹੋ ਤਾਂ ਕੀ ਤੁਸੀਂ ਵਿਸ਼ਵਾਸ ਕਰ ਸਕੋਗੇ ਸ਼ਾਇਦ ਨਹੀਂ ਪਰ ਇਹ ਬਿਲਕੁਲ ਸੱਚ ਏ ਵੀਅਤਨਾਮ ਦੀ ਏਅਰਲਾਈਨ ਵਿਏਟਜੈੱਟ ਇਕ ਪੇਸ਼ਕਸ਼ ਲੈ ਕੇ ਆਈ ਹੈ ਜਿਸ ਦੇ ਤਹਿਤ ਤੁਸੀਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਤੇ 7,700 ਵੀਅਤਨਾਮੀ ਡੌਂਗ (ਵਿਅਤਨਾਮ ਦੀ ਕਰੰਸੀ)ਵਿੱਚ ਟਿਕਟ ਬੁੱਕ ਕਰ ਸਕਦੇ ਹੋ ਵਿਅਤਨਾਮ ਦੀ ਕਰੰਸੀ ਭਾਰ ਦੇ ਮੁਕਾਬਲੇ ਕਮਜ਼ੋਰ ਹੈ ਇਸ ਲਈ 7,700 ਵੀਅਤਨਾਮੀ ਡੌਂਗ ਉਹਨਾਂ ਦੀ ਮੁਦਰਾ ਵਿੱਚ ਛੱਬੀ ਰੁਪਏ ਦੇ ਨੇੜੇ ਹਨ ਵਿਏਟਜੈੱਟ ਨੇ ਇਹ ਪੇਸ਼ਕਸ਼ ਚੀਨੀ ਵੈਲੇਨਟਾਈਨ ਡੇ ਦਿਵਸ ਵਜੋਂ ਮਨਾਏ ਜਾਣ ਵਾਲੇ ਡਬਲ ਸੈਵਨ ਫੈਸਟੀਵਲ ਦੇ ਮੌਕੇ ਤੇ ਲਿਆਂਦੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.