Breaking News
Home / खबरे / ਸੜਕ ਤੇ ਭੁੱਖੇ ਢਿੱਡ ਨਾਲ ਤੜਫਣ ਵਾਲੇ ਇਸ ਬੱਚੇ ਨੂੰ ਦੇਖ ਕੇ ਹੋਇਆ ਸ਼ੱਕ ਜਦੋਂ ਸੱਚ ਆਇਆ ਸਾਹਮਣੇ ਤਾਂ ਸਭ ਚੌਂਕ ਗਏ!

ਸੜਕ ਤੇ ਭੁੱਖੇ ਢਿੱਡ ਨਾਲ ਤੜਫਣ ਵਾਲੇ ਇਸ ਬੱਚੇ ਨੂੰ ਦੇਖ ਕੇ ਹੋਇਆ ਸ਼ੱਕ ਜਦੋਂ ਸੱਚ ਆਇਆ ਸਾਹਮਣੇ ਤਾਂ ਸਭ ਚੌਂਕ ਗਏ!

ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਖ਼ਬਰ ਲੈ ਕੇ ਆਏ ਹਾਂ ਜਿਸ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਅਤੇ ਆਪਣੀ ਜ਼ਿੰਦਗੀ ਦੇ ਵਿਚ ਕੁਝ ਬਣਦਾ ਉਦੇਸ਼ ਮਿਲੇਗਾ ਕਿ ਕਿਵੇਂ ਤੁਸੀਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗ਼ਰੀਬੀ ਹੋਣ ਕਰਕੇ ਭੁੱਖੇ ਸੋਏ ਖੇਤਾਂ ਵਿੱਚ ਕੰਮ ਕੀਤਾ ਤੇ ਅੱਜ ਸੁਰਿੰਦਰ ਆਈਏਐੱਸ ਅਫ਼ਸਰ ਬਣ ਦੇਸ਼ ਸੇਵਾ ਕਰ ਰਹੇ ਹਨ ਦੋਸਤੋ ਇਨ੍ਹਾਂ ਦੀ ਮਿਹਨਤ ਨੂੰ ਇੱਕ ਲਾਇਕ ਤਾਂ ਬਣਦਾ ਹੀ ਹੈ ਅਸੀਂ ਗੱਲ ਕਰ ਰਿਹਾ ਸਾਲ ਦੋ ਹਜਾਰ ਪੰਜ ਵਿੱਚ ਯੂ ਪੀ ਆਈ ਐਸ ਦੀ ਪ੍ਰੀਖਿਆ ਨੂੰ ਪਾਸ ਕਰ ਐਸ ਏ ਐਸ ਬਣਨ ਵਾਲੇ ਸੁਰਿੰਦਰ ਸਿੰਘ ਦੀ ਜਿਨ੍ਹਾਂ ਨੇ ਕਾਫੀ ਸੰਘਰਸ਼ ਤੇ ਮਿਹਨਤ ਕੀਤੀ ਤਾਂ ਫਿਰ ਜਾ ਕੇ ਉਨ੍ਹਾਂ ਨੂੰ ਇਹ ਮੁਕਾਮ ਹਾਸਲ

ਹੋਇਆ ਆਈ ਏ ਐੱਸ ਆਈ ਸੁਰਿੰਦਰ ਸਿੰਘ ਦਾ ਜਨਮ ਮਥੁਰਾ ਦੇ ਜੋਧਪੁਰ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ ਇਨ੍ਹਾਂ ਦੇ ਪਿਤਾ ਹਰੀ ਸਿੰਘ ਵੀ ਇਕ ਕਿਸਾਨ ਹਨ ਘਰ ਦੀ ਹਾਲਤ ਸਥਿਤੀ ਠੀਕ ਨਹੀਂ ਸੀ ਅਤੇ ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਹੁੰਦਾ ਸੀ ਛੋਟੇ ਜਿਹੇ ਪਿੰਡ ਵਿਚ ਰਹਿਣ ਵਾਲੇ ਹਰੀ ਸਿੰਘ ਆਪਣੇ ਪੁੱਤਰ ਸੁਰਿੰਦਰ ਸਿੰਘ ਨੂੰ ਕਲੈਕਟਰ ਬਣਾਉਣਾ ਚਾਹੁੰਦੇ ਸੀ ਸੁਰਿੰਦਰ ਵੀ ਇਕ ਹੋਣਹਾਰ ਸ਼ਾਤਰ ਹੈ ਜਿਨ੍ਹਾਂ ਨੇ ਗ਼ਰੀਬੀ ਨੂੰ ਕਾਫ਼ੀ ਨਜ਼ਦੀਕ ਤੋਂ ਦੇਖਿਆ ਸੀ ਕਿਤੇ ਕਿਤੇ ਦਿਨ ਅਜਿਹਾ ਵੀ ਹੁੰਦਾ ਸੀ ਕਿ ਘਰ ਦੇ ਵਿੱਚ ਖਾਣ ਨੂੰ ਕੁਝ ਵੀ ਨਹੀਂ ਹੁੰਦਾ ਸੀ ਅਤੇ ਸੁਰਿੰਦਰ ਅਤੇ ਉਸ ਦੇ ਪਰਿਵਾਰ ਨੂੰ ਕਈ ਰਾਤਾਂ ਭੁੱਖੇ ਪੇਟ ਕੱਟਣੀਆਂ ਪਈਆਂ ਸੁਰਿੰਦਰ ਨੇ ਅੱਠਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਵਿਚ ਹੀ ਕੀਤੀ ਸੀ ਤਾਂ ਉਦੋਂ ਤਕ ਉਨ੍ਹਾਂ ਦੇ ਵੱਡੇ ਭਰਾ ਜਤਿੰਦਰ ਦਿੱਲੀ ਦੇ ਕਲਾਤਮਕ ਸਕੂਲ ਵਿਚ

ਅਧਿਆਪਕ ਬਣ ਚੁੱਕੇ ਸੀ ਉਨ੍ਹਾਂ ਨੇ ਸੁਰਿੰਦਰ ਨੂੰ ਵੀ ਪੜ੍ਹਨ ਵਾਸਤੇ ਦਿੱਲੀ ਬੁਲਾ ਲਿਆ ਉਥੇ ਸੁਰਿੰਦਰ ਨੇ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਰਾਜਸਥਾਨ ਚਲੇ ਗਏ ਅਤੇ ਉਥੋਂ ਇਕ ਕਾਲਜ ਤੋਂ ਬੀ ਐਸਸੀ ਅਤੇ ਐਮਐਸਸੀ ਦੀ ਡਿਗਰੀ ਲਈ ਸੁਰਿੰਦਰ ਐਮ ਐਸਸੀ ਵਿੱਚ ਗੋਲਡ ਮੈਡਲਿਸਟ ਰਹੇ ਉਸ ਦੌਰਾਨ ਸੁਰਿੰਦਰ ਨੇ ਕਈ ਸਰਕਾਰੀ ਨੌਕਰੀਆਂ ਦੇ ਲਈ ਪ੍ਰੀਖਿਆ ਵੀ ਦਿੱਤੀ ਉਨ੍ਹਾਂ ਦਾ ਸਿਲੈਕਸ਼ਨ ਏਅਰ ਫੋਰਸ ਵਿੱਚ ਹੋਣਗੇ ਉੱਥੇ ਜੁਆਇਨ ਹੀ ਕਰਦੇ ਕੀ ਤੇ ਉਹਦੀ ਉਹ ਓਐਨਜੀਸੀ ਵਿੱਚ ਜਿਓਲੋਜਿਸਟ ਦੇ ਪਦ ਤੇ ਬੈਠੇ ਕੋਈ ਨੌਕਰੀ ਕਰਨ ਲੱਗੇ ਪਰ ਸੁਰਿੰਦਰ ਦੇ ਮਨ ਵਿਚ ਇਹ ਗੱਲ ਰਹਿੰਦੀ ਕਿ ਪਿਤਾ ਦਾ ਸੁਪਨਾ ਤਾਂ ਮੈਨੂੰ ਕਲੈਕਟਰ ਦੇ ਰੂਪ ਵਿੱਚ ਦੇਖਣਾ ਸੀ ਜੋ ਕਿ ਹਾਲੇ ਅਧੂਰਾ ਹੈ ਤੇ ਅੱਗਿਓਂ ਯੂ ਪੀ ਐੱਸੀ ਦੀ ਤਿਆਰੀ ਕਰਨ ਲੱਗੇ ਤਿੰਨ ਵਾਰ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਪਰ ਜੀਓਨਿੰਗ ਨਹੀਂ ਕੀਤੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.