Breaking News
Home / खबरे / ਕਾਫੀ ਸਮੇਂ ਤੋਂ ਸੜਕ ਉੱਤੇ ਇਸ ਹਾਲ ਵਿਚ ਬੈਠਾ ਸੀ ਇਹ ਬੱਚਾ ਜਦੋਂ ਸੱਚ ਆਇਆ ਸਾਹਮਣੇ ਤਾਂ ਸਭ ਚੌਂਕ ਗਏ!

ਕਾਫੀ ਸਮੇਂ ਤੋਂ ਸੜਕ ਉੱਤੇ ਇਸ ਹਾਲ ਵਿਚ ਬੈਠਾ ਸੀ ਇਹ ਬੱਚਾ ਜਦੋਂ ਸੱਚ ਆਇਆ ਸਾਹਮਣੇ ਤਾਂ ਸਭ ਚੌਂਕ ਗਏ!

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਰਹਿ ਜਾਵੋਗੇ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਦੋਸਤੋ ਕਿ ਮੁਆਇਨਾ ਵਿਚ ਸਿਵਲ ਸਰਜਨ ਨੂੰ ਨੋਟਿਸ ਸੀ ਈ ਓ ਤੋਂ ਜਵਾਬ ਤਲਬ ਗੋਦ ਵਿਚ ਛੋਟੇ ਭਾਈ ਦੀ ਲਾਸ ਮਾਮਲੇ ਵਿਚ ਸਰਕਾਰ ਦਾ ਐਕਸ਼ਨ ਤਾਂ ਦੋਸਤੋ ਦੱਸਦੇ ਹਾਂ ਤੁਹਾਨੂੰ ਇਸ ਦਰਦਨਾਕ ਘਟਨਾ ਬਾਰੇ ਇਹ ਦਰਦਨਾਕ ਘਟਨਾ ਮੁਆਇਨਾ ਜ਼ਿਲ੍ਹਾ ਹਸਪਤਾਲ ਦੀ ਹੈ ਜਿੱਥੇ ਕਿ ਅੰਬਾਹਾ ਦੇ ਵੱਟਫਰਾਹ ਪਿੰਡ ਦੇ ਨਿਵਾਸੀ ਪੂਜਾ ਰਾਮ ਦੇ ਦੋ ਸਾਲ ਦੇ ਮੁੰਡੇ ਰਾਜਾ ਦੀ ਤਬੀਅਤ ਖ਼ਰਾਬ ਹੋ ਗਈ ਸੀ ਉਹ ਦੋ ਦਿਨ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਲੈ ਕੇ ਅੰਬਾਹਾ ਹਸਪਤਾਲ ਪਹੁੰਚਿਆ ਸੀ ਪਰ ਜ਼ਿਆਦਾ ਤਬੀਅਤ ਖ਼ਰਾਬ ਹੋਣ ਦੇ

ਕਾਰਨ ਉਨ੍ਹਾਂ ਨੇ ਉਸ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਸੀ ਐਂਬੂਲੈਂਸ ਦੇ ਜ਼ਰੀਏ ਬੱਚਾ ਹਸਪਤਾਲ ਤਾਂ ਪਹੁੰਚ ਗਿਆ ਪਰ ਇਲਾਜ ਦੇ ਦੌਰਾਨ ਉਸ ਬੱਚੇ ਦੀ ਮੌਤ ਹੋ ਗਈ ਪੀੜਤ ਪਿਤਾ ਪੂਜਾ ਰਾਮ ਆਪਣੇ ਬੱਚੇ ਰਾਜਾ ਦੀ ਲਾਸ਼ ਨੂੰ ਐਂਬੂਲੈਂਸ ਦੇ ਵਿੱਚ ਹਸਪਤਾਲ ਅਤੇ ਡਾਕਟਰਾਂ ਦੇ ਚੱਕਰ ਲਗਾਉਂਦਾ ਰਿਹਾ ਪਰ ਉਸ ਨੂੰ ਲਾਸ਼ ਉੱਥੇ ਨਹੀਂ ਮਿਲੀ ਕਿਉਂਕਿ ਐਂਬੂਲੈਂਸ ਦਾ ਕਿਰਾਇਆ ਡੇਢ ਹਜ਼ਾਰ ਰੁਪਏ ਸੀ ਅਤੇ ਜੋ ਕੇ ਪੈਸੇ ਉਸ ਬੇਵੱਸ ਪਿਤਾ ਦੇ ਕੋਲ ਨਹੀਂ ਸੀ ਸ਼ਾਇਦ ਇਸ ਲਈ ਉਸ ਨੂੰ ਐਂਬੂਲੈਂਸ ਨਹੀਂ ਮਿਲੀ ਉਹ ਪ੍ਰਾਈਵੇਟ ਇੱਥੇ ਸਰਕਾਰੀ ਐਂਬੂਲੈਂਸ ਲੈਣ ਦਿੱਲੀ ਗਿੜਗਿੜਾਇਆ ਬਹੁਤ ਮਿੰਨਤਾਂ ਵੀ ਕੀਤੀਆਂ ਪਰ ਮਦਦ ਨਹੀਂ ਮਿਲੀ ਬੇਵੱਸ ਹੋ ਕੇ

ਉਹ ਪਿਤਾ ਆਪਣੇ ਬੱਚੇ ਦੀ ਲਾਸ਼ ਨੂੰ ਆਪਣੇ ਮੋਢੇ ਉੱਪਰ ਰੱਖ ਕੇ ਤੁਰਿਆ ਅਤੇ ਸੜਕ ਕਿਨਾਰੇ ਦੇ ਉੱਪਰ ਲਾਸ਼ ਨੂੰ ਰੱਖ ਕੇ ਮੱਦਦ ਮੰਗਣ ਲੱਗ ਗਿਆ ਉਸ ਨੂੰ ਹਸਪਤਾਲ ਦੇ ਵਿਚ ਸਟਾਫ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਲਾਸ਼ ਨੂੰ ਲਿਜਾਣ ਦੇ ਲਈ ਕੋਈ ਵੀ ਵਾਹਨ ਹਸਪਤਾਲ ਵਿਚ ਇਸ ਸਮੇਂ ਨਹੀਂ ਹੈ ਅਤੇ ਬਾਹਰ ਤੋਂ ਕਿਰਾਏ ਤੇ ਗੱਡੀ ਕਰ ਲਵੋ ਪੂਜਾ ਰਾਮ ਨੇ ਆਪਣੇ ਦੂਜੇ ਅੱਠ ਸਾਲ ਦੇ ਬੱਚੇ ਨੂੰ ਨਹਿਰੂ ਪਾਰਕ ਦੇ ਸਾਹਮਣੇ ਬਿਠਾਇਆ ਅਤੇ ਲਾਸ਼ ਨੂੰ ਉਸ ਦੀ ਗੋਦੀ ਵਿੱਚ ਰੱਖ ਦਿੱਤਾ ਅਤੇ ਫੇਰ ਉਹ ਮਦਦ ਦੀ ਉਮੀਦ ਵਿੱਚ ਇੱਧਰ ਉੱਧਰ ਘੁੰਮਦਾ ਰਿਹਾ ਤੇ ਇਹ ਸਭ ਕੁਝ ਡੇਢ ਘੰਟੇ ਤੱਕ ਚੱਲਦਾ ਰਿਹਾ ਅਤੇ ਉਥੇ ਹੀ ਅੱਠ ਸਾਲ ਦਾ ਭਰਾ ਆਪਣੇ ਛੋਟੇ ਦੋ ਸਾਲ ਦੇ ਭਰਾ ਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਬੈਠਾ ਰਿਹਾ ਕਿਤੇ ਉਸ ਦੇ ਉੱਪਰੋਂ ਮੱਖੀ ਨੂੰ ਭਜਾਉਂਦਾ ਅਤੇ ਕਿਤੇ ਰੋਣ ਲੱਗ ਜਾਂਦਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.