Breaking News
Home / खबरे / ਹਰ ਦਿਨ ਦੂਸਰੇ ਦੀ ਸਾਈਕਲ ਲੈ ਕੇ ਚਲਾ ਜਾਂਦਾ ਸੀ ਜਦੋਂ ਸੱਚ ਹਕੀਕਤ ਸਾਹਮਣੇ ਆਈ ਤਾਂ ਸਭ ਦੇ ਹੋਸ਼ ਉੱਡ ਗਏ!

ਹਰ ਦਿਨ ਦੂਸਰੇ ਦੀ ਸਾਈਕਲ ਲੈ ਕੇ ਚਲਾ ਜਾਂਦਾ ਸੀ ਜਦੋਂ ਸੱਚ ਹਕੀਕਤ ਸਾਹਮਣੇ ਆਈ ਤਾਂ ਸਭ ਦੇ ਹੋਸ਼ ਉੱਡ ਗਏ!

ਦੋਸਤੋ ਅੱਜ ਤੁਹਾਡੇ ਲਈ ਇਕ ਬਹੁਤ ਹੀ ਵਧੀਆ ਖ਼ਬਰ ਲੈ ਕੇ ਆਏ ਹਾਂ ਜਿਸ ਤੋਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁੱਝ ਮੁਕਾਮ ਹਾਸਲ ਕਰਨ ਦਾ ਸੁਨੇਹਾ ਮਿਲੇਗਾ ਤਾਂ ਤੁਹਾਨੂੰ ਦੱਸਦੀਏ ਦੋਸਤੋ ਕਿ ਪਿਤਾ ਸਕੂਲ ਵੈਨ ਡਰਾਈਵਰ ਬੇਟੇ ਨੇ ਟੂਟੀ ਚੱਪਲ ਪਾ ਕੇ ਤੇ ਉਧਾਰ ਦੀ ਸਾਈਕਲ ਲੈ ਕੇ ਪੜ੍ਹਾਈ ਪੂਰੀ ਕੀਤੀ ਅਤੇ ਯੂ ਪੀ ਐਸ ਸੀ ਕਲੀਅਰ ਕਰ ਲਿਆ ਸੁਮਿਤ ਕੁਮਾਰ ਠਾਕੁਰ ਸ਼ਮਸ਼ੇਰਪੁਰ ਦੇ ਆਦਿਤਿਆਪੁਰ ਟੂ ਦੇ ਬੋਰਡ ਨੰਬਰ ਤਿੰਨ ਵਿਚ ਰਹਿੰਦੇ ਹਨ ਉਸਦਾ ਜਨਮ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਉਨ੍ਹਾਂ ਦਾ ਪਰਿਵਾਰ ਛੋਟੇ ਜਿਹੇ ਘਰ ਦੇ ਵਿਚ ਜੀਵਨ ਵਿਆਪਤ ਕਰਦਾ ਹੈ ਪਿਤਾ ਵਿਜੇ ਕੁਮਾਰ ਠਾਕੁਰ ਇਕ ਸਕੂਲ ਵੈਨ ਚਲਾਉਂਦੇ ਹਨ ਉਸ ਬੈਨ ਤੋਂ ਚਲਾਉਣ ਵਾਲੀ ਤਨਖ਼ਾਹ ਤੋਂ ਉਨ੍ਹਾਂ ਦਾ ਕਿਸੇ ਤਰ੍ਹਾਂ ਘਰ

ਚਲਦਾ ਹੈ ਸੁਮਿਤ ਕੁਮਾਰ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਂਕ ਰੱਖਦੇ ਸੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਉਸ ਦਾ ਬਹੁਤ ਸਪੋਰਟ ਕੀਤਾ ਇਕ ਮੀਡੀਆ ਇੰਟਰਵਿਊ ਵਿੱਚ ਉਨ੍ਹਾਂ ਦੇ ਪਿਤਾ ਦੱਸਦੇ ਹਨ ਕਿ ਸੁਮਿਤ ਮੈਨੂੰ ਪੜ੍ਹਾਉਣ ਦੇ ਲਈ ਸਾਡੇ ਕੋਲ ਪੈਸੇ ਨਹੀਂ ਸੀ ਸੁਮਿਤ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੱਦਦ ਦੇ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਸੁਮਿਤ ਦੀ ਮਾਂ ਅਨੀਤਾ ਦੇਵੀ ਨੇ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਉਨ੍ਹਾਂ ਦੇ ਮਾਤਾ ਪਿਤਾ ਨੇ ਆਪਣੇ ਬੇਟੇ ਨੂੰ ਪੜ੍ਹਾਉਣ ਦੇ ਲਈ ਹਰ ਇਕ ਸੰਭਵ ਪਰਿਆਸ ਕੀਤਾ ਸੁਮਿਤ ਦੇ ਪਿਤਾ ਦਾ ਕਹਿਣਾ ਹੈ ਕਿ ਸੁਮਿਤ ਦੇ ਪੈਰਾਂ ਦੇ ਵਿਚ ਟੁੱਟੀ ਚੱਪਲ ਅਤੇ ਹਰ ਰੋਜ਼ ਆਪਣੇ ਮਾਮੇ ਦਾ ਸਾਈਕਲ ਉਧਾਰ ਤੇ ਲੈ ਕੇ ਆਦਿਤਿਆਪੁਰ ਅੱਜ ਤੋਂ ਰੋਜ਼ਾਨਾ ਸਗਾਚੀ ਸਕੂਲ ਜਾਂਦਾ ਸੀ ਸੁਮਿਤ ਨੇ ਦਸਵੀਂ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਉਸ ਤੋਂ

ਬਾਅਦ ਉਨ੍ਹਾਂ ਦੇ ਪਿਤਾ ਨੇ ਸੁਮਿਤ ਨੂੰ ਟਾਟਾ ਸਟੀਲ ਜੌਇਨ ਕਰਨ ਦੀ ਸਲਾਹ ਦਿੱਤੀ ਪਰ ਸੁਮਿਤ ਅਗਲੀ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ ਇਸ ਤੋਂ ਬਾਅਦ ਰਾਜਿੰਦਰ ਵਿਦਿਆਲਿਆ ਤੋਂ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ ਤਾਂ ਫਿਰ ਪਿਤਾ ਨੇ ਘਰ ਦੀ ਆਰਥਿਕ ਹਾਲਤ ਨੂੰ ਦੇਖ ਕੇ ਨੌਕਰੀ ਕਰਨ ਦੀ ਸਲਾਹ ਦਿੱਤੀ ਤਾਂ ਫਿਰ ਸੁਮਿਤ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇੰਜਨੀਅਰ ਬਣਨਾ ਚਾਹੁੰਦਾ ਹੈ ਸੰਮਤ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਸੀ ਅਤੇ ਉਨ੍ਹਾਂ ਨੂੰ ਅਮਰੀਕਾ ਦੀ ਇਕ ਸੰਸਥਾ ਨੇ ਹਰ ਇਕ ਸਾਲ ਵਿਚ ਪੜ੍ਹਨ ਦੇ ਲਈ ਚਾਲੀ ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਿਸ ਦੀ ਮੱਤ ਤੋਂ ਸੁਮਿਤ ਨੇ ਵੀਆਈਡੀ ਸੁੰਦਰੀ ਦਰਬਾਗ ਵਿਚ ਐਡਮਿਸ਼ਨ ਲਿਆ ਉਥੋਂ ਕੰਪਿਊਟਰ ਸਾਇੰਸ ਬੀ ਟੈਕ ਦੀ ਡਿਗਰੀ ਲਈ ਉਸ ਦੌਰਾਨ ਉਨ੍ਹਾਂ ਨੂੰ ਜਮਹਾ, ਟੀਟੀਐਸ,ਯੁਵਾ ਦੂਸਰੀਆਂ ਵੱਡੀਆਂ ਕੰਪਨੀਆਂ ਤੋਂ ਆਫਰ ਮਿਲੀ ਸੁਮਿਤ ਨੇ ਉਨ੍ਹਾਂ ਸਾਰੀਆਂ ਆਫਰ ਨੂੰ

ਠੁਕਰਾ ਦਿੱਤਾ ਉਹ ਯੂ ਪੀ ਐੱਸੀਦੀ ਤਿਆਰੀ ਕਰਨਾ ਚਾਹੁੰਦੇ ਸੀ ਸੁਮਿਤ ਨੇ ਖੁਦ ਦਾ ਸਟਾਰਟਅੱਪ ਸ਼ੁਰੂ ਕੀਤਾ ਉਹਨਾਂ ਨੇ ਪਹਿਲੋਂ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਸੌਫਟਵੇਅਰ ਕੰਪਨੀ ਹੈ ਜੋ ਐਪ ਬਣਾਉਂਦੀ ਹੈ ਸੁਮਿਤ ਤੱਕ ਕੰਮ ਕਰਨ ਦੇ ਨਾਲ ਨਾਲ ਯੂਪੀਐਸੀ ਦੀ ਤਿਆਰੀ ਵਿੱਚ ਜੁਟ ਗਏ ਪਹਿਲੇ ਪਰਿਆਸ ਵਿਚ ਉਨ੍ਹਾਂ ਨੂੰ ਅਸਫਲਤਾ ਮਿਲੀ ਉਹ ਤਿੰਨ ਅੰਕਾਂ ਦੇ ਵਿਚ ਰਹਿਗੇ ਉਹ ਨਿਰਾਸ਼ ਹੋਏ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਦੂਸਰੇ ਪਰਿਆਸ ਦੇ ਵਿਚ ਉਨ੍ਹਾਂ ਨੇ ਚਾਰ ਸੌ ਪੈਂਤੀ ਅੰਕ ਪ੍ਰਾਪਤ ਕੀਤੇ ਜੋ ਕਿ ਉਨ੍ਹਾਂ ਨੂੰ ਸਵੀਕਾਰ ਨਹੀਂ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.