Breaking News
Home / खबरे / ਹੈਲੀਕਾਪਟਰ ਤੇ ਝੋਨਾ ਲਾਉਣ ਆਏ UP ਆਲੇ ਭਈਏ ਖੇਤ ਮਾਲਕ ਨੂੰ ਪਈ ਦੰਦਲ!

ਹੈਲੀਕਾਪਟਰ ਤੇ ਝੋਨਾ ਲਾਉਣ ਆਏ UP ਆਲੇ ਭਈਏ ਖੇਤ ਮਾਲਕ ਨੂੰ ਪਈ ਦੰਦਲ!

ਦੋਸਤੋ ਇਕ ਵੀਡਿਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਕਿਸੇ ਪਿੰਡ ਦੀ ਹੈ ਜਿੱਥੇ ਕਿ ਕਿਸੇ ਖੇਤ ਦੇ ਵਿਚ ਭਈਆਂ ਦੇ ਵੱਲੋਂ ਝੋਨਾ ਲਗਾਇਆ ਜਾ ਰਿਹਾ ਹੈ ਅਤੇ ਉਥੇ ਹੀ ਅਚਾਨਕ ਇੱਕ ਹੈਲੀਕਾਪਟਰ ਆਉਂਦਾ ਹੈ ਅਤੇ ਉੱਥੇ ਮੌਜੂਦ ਲੋਕ ਉਸ ਦੀ ਵੀਡੀਓ ਬਣਾ ਲੈਂਦੇ ਹਨ ਅਤੇ ਉਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰ ਦਿੰਦੇ ਹਨ ਦੋਸਤ ਤੁਸੀਂ ਸਵੀਡਨ ਵਿਚ ਦੇਖ ਸਕਦੇ ਹੋ ਕੇ ਉਹ ਹੈਲੀਕਾਪਟਰ ਉਨ੍ਹਾਂ ਲੋਕਾਂ ਦੇ ਬਹੁਤੀ ਜ਼ਿਆਦਾ ਕਰੀਬ ਹੈ ਅਤੇ ਉਹ ਹੈਲੀਕਾਪਟਰ ਵਿੱਚ ਬੈਠਾ ਇਨਸਾਨ ਉਨ੍ਹਾਂ ਮਜ਼ਦੂਰਾਂ ਨੂੰ ਮਿਲਣ ਦੇ ਲਈ ਆਇਆ ਅਤੇ ਉਸ ਨੂੰ ਦੇਖ ਕੇ ਉੱਥੇ ਖੜ੍ਹੇ ਸਾਰੇ ਮਜ਼ਦੂਰ ਬਹੁਤ ਜ਼ਿਆਦਾ ਖੁਸ਼ ਹੋਏ ਕਿ ਕੋਈ ਹੈਲੀਕਾਪਟਰ ਦੇ

ਵਿਚੋਂ ਉਨ੍ਹਾਂ ਨੂੰ ਮਿਲਣ ਦਿੱਲੀ ਆਇਆ ਹੈ ਦੋਸਤ ਤੁਸੀਂ ਸਵੀਡਨ ਵਿਚ ਦੇਖ ਸਕਦੇ ਹੋ ਕਿ ਉਹ ਹੈਲੀਕਾਪਟਰ ਦੇ ਵਿੱਚ ਬੈਠਾ ਇਨਸਾਨ ਉਨ੍ਹਾਂ ਨੂੰ ਹਾਏ ਵੀ ਕਰ ਰਿਹਾ ਹੈ ਅਤੇ ਉਹ ਹੈਲੀਕਾਪਟਰ ਧਰਤੀ ਦੇ ਬਹੁਤ ਜ਼ਿਆਦਾ ਨਜ਼ਦੀਕ ਆ ਗਿਆ ਸੀ ਪਰ ਉਸ ਨੂੰ ਉਤਰਨ ਦੇ ਲਈ ਕੋਈ ਖਾਲੀ ਜਗ੍ਹਾ ਨਹੀਂ ਸੀ ਜੇਕਰ ਦੋਸਤੋ ਉਸ ਨੂੰ ਉਤਰਨ ਲਈ ਕੋਈ ਖਾਲੀ ਥਾਂ ਹੁੰਦੀ ਸ਼ਾਇਦ ਦੋ ਹੈਲੀਕਾਪਟਰ ਨੀਚੇ ਉਤਾਰ ਕੇ ਉਨ੍ਹਾਂ ਮਜ਼ਦੂਰ ਲੋਕਾਂ ਨੂੰ ਮਿਲਣ ਦੇ ਲਈ ਜਾਂਦਾ ਦੋਸਤੋ ਇਹ ਵੀਡਿਓ ਬਹੁਤ ਹੀ ਜ਼ਿਆਦਾ ਪਿਆਰੀ ਹੈ ਜਿਸ ਨੂੰ ਦੇਖ ਕੇ ਉਹ ਮਜ਼ਦੂਰ ਬਹੁਤ ਜ਼ਿਆਦਾ ਖੁਸ਼ ਹੋ ਰਹੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.