Breaking News
Home / खबरे / ਦਸਵੀਂ ਕਲਾਸ ਦੇ ਮੁੰਡੇ ਨੇ ਜਦੋਂ ਕੁੜੀ ਤੇ ਮਾਰੀ ਆਸ਼ਕੀ!

ਦਸਵੀਂ ਕਲਾਸ ਦੇ ਮੁੰਡੇ ਨੇ ਜਦੋਂ ਕੁੜੀ ਤੇ ਮਾਰੀ ਆਸ਼ਕੀ!

ਦੋਸਤੋ ਅੱਜ ਤੁਹਾਡੇ ਲਈ ਇੱਕ ਵੀਡਿਓ ਲੈ ਕੇ ਆਇਆ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਅੱਜ ਦੀ ਸਾਡੀ ਜਰਨੇਸ਼ਨ ਹੈ ਉਹ ਕਿਸ ਵੱਲ ਨੂੰ ਜ਼ਿਆਦਾ ਜਾ ਰਹੀ ਹੈ ਜਿਵੇਂ ਕਿ ਤੁਹਾਨੂੰ ਪਤੈ ਦੋਸਤੋ ਇੱਕ ਤਾਂ ਅੱਜ ਦੀ ਜਰਨੇਸ਼ਨ ਨਸ਼ਿਆਂ ਦੇ ਵਾਲਾਂ ਨੂੰ ਬਹੁਤ ਜ਼ਿਆਦਾ ਜਾਰੀ ਹੈ ਅਤੇ ਦੂਜਾ ਇਨ੍ਹਾਂ ਨੂੰ ਆਸ਼ਕੀ ਦਾ ਭੂਤ ਬਹੁਤ ਜ਼ਿਆਦਾ ਸਵਾਰ ਹੋਇਆ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਬੱਚਿਆਂ ਨੂੰ ਆਸ਼ਕੀ ਕਰਨ ਦਾ ਭੂਤ ਬਹੁਤ ਜ਼ਿਆਦਾ ਸਵਾਰ ਹੋਇਆ ਉਨ੍ਹਾਂ ਨੂੰ ਹਾਲੇ ਆਪਣੇ ਭਵਿੱਖ ਬਾਰੇ ਇੰਨਾ ਕੁਝ ਨਹੀਂ ਪਤਾ ਹੋਵੇਗਾ ਕਿ ਜਿੰਨਾ ਉਨ੍ਹਾਂ ਨੂੰ ਆਸ਼ਕੀ ਦੇ ਤਰੀਕਿਆਂ ਬਾਰੇ ਪਤਾ ਹੈ ਅੱਜਕੱਲ੍ਹ ਦੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਹਾਲੇ ਆਪਣਾ

ਆਪ ਨਹੀਂ ਸੰਭਾਲਣਾ ਆਉਂਦਾ ਹੈ ਅਤੇ ਉਹ ਆਪਣੇ ਤੋਂ ਵੱਡਿਆਂ ਕੁਡ਼ੀਆਂ ਦੇ ਉੱਪਰ ਲਾਈਨ ਮਾਰਦੇ ਹਨ ਅਤੇ ਜਦੋਂ ਕੁੜੀਆਂ ਉਨ੍ਹਾਂ ਨੂੰ ਜਵਾਬ ਦੇ ਦਿੰਦੀਆਂ ਹਨ ਜਾਂ ਉਨ੍ਹਾਂ ਦੀ ਬੇਨਤੀ ਕਰਦੀਆਂ ਹਨ ਤਾਂ ਫਿਰ ਉਹ ਉਨ੍ਹਾਂ ਨੂੰ ਦੀਦੀ ਕਹਿ ਕੇ ਚਲੇ ਜਾਂਦੇ ਹਨ ਦੋਸਤੋ ਅੱਜ ਦੀ ਜਰਨੇਸ਼ਨ ਨੂੰ ਪਤਾ ਨੀ ਇਨ੍ਹਾਂ ਚੀਜ਼ਾਂ ਵੱਲ ਇੰਨਾ ਜ਼ਿਆਦਾ ਰੁਝਾਨ ਕਿਉਂ ਪੈਦਾ ਹੋਇਆ ਹੈ ਇਕ ਤਾਂ ਸ਼ਾਇਦ ਉਹ ਮੋਬਾਇਲਾਂ ਦੇ ਉੱਪਰ ਕੁਝ ਅਸ਼ਲੀਲ ਵੀਡੀਓਜ਼ ਨੂੰ ਦੇਖ ਕੇ ਉਨ੍ਹਾਂ ਦੇ ਮਨਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਪੈਦਾ ਹੁੰਦੀਆਂ ਹਨ ਜਾਂ ਫਿਰ ਉਨ੍ਹਾਂ ਦੀ ਕੋਈ ਮਾੜੀ ਸੰਗਤ ਦਾ ਅਸਰ ਹੈ ਕਿਉਂਕਿ ਅੱਜਕੱਲ੍ਹ ਦੇ ਬੱਚੇ ਆਪ ਤੋਂ ਵੱਡਿਆਂ ਦੇ ਨਾਲ ਜ਼ਿਆਦਾ ਰਹਿ ਕੇ ਖ਼ੁਸ਼ ਰਹਿੰਦੇ ਹਨ ਉਹ ਵੱਡਿਆਂ ਮੁੰਡਿਆਂ ਦੇ ਵਿਚ ਉੱਠਦੇ ਬੈਠਦੇ ਹਨ ਉਨ੍ਹਾਂ ਦੀਆਂ ਗੱਲਾਂ

ਬਾਤਾਂ ਸੁਣਦੇ ਹਨ ਕਿਤੇ ਉਹੀ ਅਸਰ ਉਨ੍ਹਾਂ ਦੇ ਉੱਪਰ ਪੈਂਦਾ ਹੈ ਅੱਜ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਇੱਕ ਲੜਕੀ ਦੇ ਵੱਲੋਂ ਸੋਸ਼ਲ ਮੀਡੀਆ ਉੱਪਰ ਪਾਈ ਗਈ ਹੈ ਜਿਸ ਵਿਚੋਂ ਦੱਸ ਰਹੀ ਹੈ ਕਿ ਮੈਂ ਸਕੂਲ ਦੇ ਅੱਗੋਂ ਦੀ ਲੰਘ ਰਹੀ ਸੀ ਤਾਂ ਨੌਵੀਂ ਕਲਾਸ ਦੇ ਵਿਦਿਆਰਥੀ ਮੇਰੇ ਉੱਪਰ ਲੈਣ ਮਾਰ ਰਹੇ ਸਨ ਅਤੇ ਉਹ ਲੜਕੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੁਝ ਸੁਣਾ ਰਹੀ ਹੈ ਜੋ ਕਿ ਦੋ ਸੀ ਵਿਹੜੇ ਦੇ ਵਿੱਚ ਸੁਣ ਸਕਦੇ ਹੋ ਜਿਸ ਵਿੱਚ ਉਹ ਲੜਕੀ ਕਹਿ ਰਹੀ ਹੈ ਕਿ ਜਦੋਂ ਥੋਡੇ ਦੁੱਧ ਦੰਦ ਟੁੱਟੇ ਰਹੇ ਸੀ ਉਸ ਸਮੇਂ ਮੈਂ ਆਪਣਾ ਦਿਲ ਤੁੜਵਾਈ ਬੈਠੀ ਸੀ ਦੋਸਤੋ ਇਸ ਲੜਕੀ ਦੀਆਂ ਜੋ ਗੱਲਾਂ ਹਨ ਉਹ ਬਹੁਤ ਹੀ ਹੱਦ ਤਕ ਸਹੀ ਹਨ ਬਾਕੀ ਤੁਹਾਡੀ ਸੋਚਣੀ ਦੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਕਿਵੇਂ ਸੋਚਦੇ ਹੋ ਪਰ ਜੇਕਰ ਦੋਸਤ ਦੇਖਿਆ ਜਾਵੇ ਤਾਂ ਇਹ ਗੱਲਾਂ ਬਹੁਤ ਹੀ ਸਹੀ ਹਨ ਕਿਉਂਕਿ ਜਿਸ ਉਮਰ ਵਿੱਚ ਉਨ੍ਹਾਂ ਬੱਚਿਆਂ ਦਾ ਪੜ੍ਹਨ ਦਾ ਸਮਾਂ ਹੈ ਤੇ ਉਨ੍ਹਾਂ ਨੂੰ ਉਸ ਉੱਪਰ ਧਿਆਨ ਦੇਣਾ ਚਾਹੀਦਾ ਹੈ ਤਾਂ ਉਹ ਬੱਚੇ ਇਹੋ ਜਿਹੀਆਂ ਗ਼ਲਤ ਗੱਲਾਂ ਉਪਰ ਧਿਆਨ ਦਿੰਦੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.