Breaking News
Home / खबरे / ਘਰ ਵਿੱਚ ਕਰਾਇਆ ਸਮਰਸੀਬਲ ਬੋਰ ਵਿਚੋਂ ਨਿਕਲਣ ਲੱਗਾ ਦੁੱਧ ਵਰਗਾ ਪਾਣੀ!

ਘਰ ਵਿੱਚ ਕਰਾਇਆ ਸਮਰਸੀਬਲ ਬੋਰ ਵਿਚੋਂ ਨਿਕਲਣ ਲੱਗਾ ਦੁੱਧ ਵਰਗਾ ਪਾਣੀ!

ਮਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜਿਸ ਦੇ ਵਿਚ ਤੁਹਾਨੂੰ ਪੰਜਾਬ ਦੇ ਪਾਣੀਆਂ ਦੇ ਜ਼ਹਿਰੀਲੇ ਹੋਣ ਬਾਰੇ ਦੱਸਣ ਜਾ ਰਹੇ ਹਾਂ ਦੋਸਤੋ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਤੁਸੀਂ ਸਕ੍ਰੀਨਜ਼ ਉੱਪਰ ਦੇਖ ਸਕਦੇ ਹੋ ਕਿਸੇ ਵਿਅਕਤੀ ਨੇ ਆਪਣੇ ਘਰ ਦੇ ਵਿੱਚ ਸਬਮਰਸੀਬਲ ਬੋਰ ਲਗਾਇਆ ਸੀ ਧਰਤੀ ਹੇਠਲਾ ਪਾਣੀ ਏਨਾ ਕੱਸੀ ਗੰਧਲਾ ਕਰ ਚੁੱਕੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਨਿਰ੍ਹਾ ਸਰਫ ਟਾਇਪ ਪਾਣੀ ਹੁੰਦਾ ਉਸ ਤਰ੍ਹਾਂ ਦਾ ਪਾਣੀ ਨਿਕਲ ਰਿਹਾ ਘੱਟੋ ਘੱਟ ਇਕ ਘੰਟੇ ਤੋਂ ਉੱਪਰ ਹੋ ਗਿਆ ਇਸ ਮੋਟਰ ਨੂੰ ਚਲਾਏ ਹੋਇਆ ਅਤੇ ਪਾਣੀ ਵੀ ਇਸਦੇ ਵਿੱਚੋਂ ਬਹੁਤ ਘੱਟ ਨਿਕਲ ਰਿਹਾ ਹੈ ਅਤੇ ਜੋ ਧਰਤੀ ਹੇਠੋਂ ਪਾਣੀ ਨਿਕਲ ਰਿਹਾ ਹੈ ਉਹ ਨਿਰਾ ਕੈਮੀਕਲ ਵਾਲਾ ਪਾਣੀ ਨਿਕਲ ਰਿਹਾ ਹੈ ਜਿਵੇਂ ਕਿ ਪਾਣੀ ਦੇ ਵਿੱਚ ਸਰਫ ਘੁਲੀ ਹੁੰਦੀ ਹੈ ਅਤੇ ਇਹ ਸਾਡੇ ਪੰਜਾਬੀਆਂ ਦੇ

ਲਈ ਇਕ ਚਿੰਤਾਜਨਕ ਮੈਸੇਜ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਜੋ ਸਾਡੇ ਪੰਜਾਬ ਦਾ ਪਾਣੀ ਹੈ ਉਹ ਖ਼ਤਮ ਹੋਣ ਦੇ ਨਾਲ ਨਾਲ ਜ਼ਹਿਰੀਲਾ ਵੀ ਹੁੰਦਾ ਜਾ ਰਿਹਾ ਹੈ ਕੈਦੀਆਂ ਡਿਟਰਜੈਂਟ ਪਾਊਡਰ ਹੁੰਦਾ ਸਰਪ ਹੁੰਦੀ ਹੈ ਉਹ ਤਾਂ ਇਸ ਪਾਣੀ ਦੇ ਲੱਛਣ ਲੱਗ ਰਹੇ ਨੇ ਜੇ ਕਿਸ ਨੇ ਵਹਿਮ ਭਰਮ ਫਲਾਣਾ ਹੋਵੇ ਤਾਂ ਇਹ ਵੀ ਕਹਿ ਸਕਦਾ ਕਿ ਦੇਖੋ ਜੀ ਇਹ ਸਮਰਸੀਬਲ ਪੰਪ ਦੁੱਧ ਦੇਣ ਲੱਗ ਗਿਆ ਬਹੁਤ ਲੋਕ ਇੱਥੇ ਮੱਥਾ ਟੇਕ ਸਕਦੇ ਸੀ ਇਹ ਇੱਕ ਸਮਰਸੀਬਲ ਮੋਟਰਾਂ ਦੁੱਧ ਦੇਣ ਲੱਗੀ ਹੈ ਪਰ ਅਸੀਂ ਪਾਣੀ ਦੇ ਵਿੱਚ ਹੱਥ ਪਾ ਕੇ ਦੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਇਹ ਨਿਰਾ ਕੈਮੀਕਲ ਸਰਫ ਡਿਟਰਜੈਂਟ ਪਾਊਡਰ ਜਿਵੇਂ ਅਤੇ ਦੋਸਤੋ ਇਹ ਗੰਧਲਾ ਪਾਣੀ ਕਿਉਂ ਹੋ ਰਿਹਾ ਹੈ ਜੋ ਸਾਡੇ ਪੰਜਾਬ ਵਿੱਚ ਫੈਕਟਰੀਆਂ ਲੱਗ ਰਹੀਆਂ ਹਨ ਉਨ੍ਹਾਂ ਦਾ ਜੋ

ਗੰਧਲਾ ਪਾਣੀ ਹੈ ਉਹ ਨਾਲਿਆਂ ਰਾਹੀਂ ਧਰਤੀ ਹੇਠ ਜਾ ਰਿਹਾ ਹੈ ਅਤੇ ਕਈ ਲੋਕ ਤਾਂ ਫੈਕਟਰੀਆਂ ਦਾ ਗੰਧਲਾ ਪਾਣੀ ਧਰਤੀ ਦੇ ਵਿੱਚ ਸਿੱਧਾ ਹੀ ਪਾਪਾਂ ਲਗਾ ਕੇ ਪਾ ਰਹੇ ਹਨ ਅਤੇ ਦੋਸਤੋ ਇੱਕ ਡੇਢ ਘੰਟਾ ਹੋ ਗਿਆ ਹੈ ਇਸ ਮੋਟਰ ਚਲਾਈ ਨੂੰ ਪਰ ਲਗਾਤਾਰ ਰਿਸਦੇ ਵਿਚੋਂ ਗੰਦਾ ਪਾਣੀ ਆ ਰਿਹਾ ਹੈ ਅਤੇ ਇਸ ਦਾ ਪਾਣੀ ਸਾਫ਼ ਨਹੀਂ ਆ ਰਿਹਾ ਅਤੇ ਜਿਸ ਤਰ੍ਹਾਂ ਇਸ ਪਾਣੀ ਦੀ ਝੱਗ ਬਣ ਰਹੀ ਹੈ ਲੱਗਦਾ ਨਹੀਂ ਹੈ ਕਿ ਇਹ ਸਾਫ ਹੋਏਗਾ ਅਤੇ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਦੇ ਲਈ ਬਣ ਰਹੀ ਹੈ ਅਤੇ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਸਬਮਰਸੀਬਲ ਮੋਟਰਾਂ ਲਗਵਾਉਂਦੇ ਹਨ ਉਹਨਾਂ ਨੂੰ ਕੈਮੀਕਲ ਵਾਲਾ ਪਾਣੀ ਮਿਲਿਆ ਕਰੇਗਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਇਆ ਕਰਨਗੇ ਅਤੇ ਦੋਸਤੋ ਬਹੁਤ ਸਾਰੇ ਲੋਕ ਇਨ੍ਹਾਂ ਦੇ ਉੱਪਰ ਧਰਨਾ ਲਗਾ ਰਹੇ ਸਨ ਕਿ ਪੰਜਾਬ ਦੇ ਪਾਣੀਆਂ ਨੂੰ ਬਚਾ ਲਵੋ ਅਤੇ ਅੱਜ ਪੰਜਾਬ ਦੇ ਪਾਣੀਆਂ ਦਾ ਇਹ ਹਾਲ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.