Breaking News
Home / खबरे / ਮਾਲਕ ਦੇ ਗਲ ਲੱਗ ਰੋਇਆ ਪੰਜ ਫੁੱਟ ਦਾ ਬੱਕਰਾ, ਪੂਰੀ ਮੰਡੀ ਹੈਰਾਨ ਕਮਜ਼ੋਰ ਦਿਲ ਨਾ ਦੇਖਣ!

ਮਾਲਕ ਦੇ ਗਲ ਲੱਗ ਰੋਇਆ ਪੰਜ ਫੁੱਟ ਦਾ ਬੱਕਰਾ, ਪੂਰੀ ਮੰਡੀ ਹੈਰਾਨ ਕਮਜ਼ੋਰ ਦਿਲ ਨਾ ਦੇਖਣ!

ਦੋਸਤੋ ਅੱਜ ਤੁਹਾਡੇ ਲਈ ਇਕ ਵੀਡੀਓ ਲੈ ਕੇ ਆਏ ਹਾਂ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕੇ ਤੁਹਾਡੇ ਦਿਲ ਨੂੰ ਬਿਲਕੁਲ ਹੀ ਪਸੀਜ ਕੇ ਰੱਖ ਦੇਵੇਗੀ ਦੋਸਤੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਦਿਲ ਨੂੰ ਦੁਖੀ ਕਰਨ ਵਾਲੀ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਣਗੇ ਦੋਸਤੋ ਚਾਹੇ ਕੋਈ ਵੀ ਜਾਨਵਰ ਰੱਖ ਲਵੋ ਚਾਹੇ ਕੁੱਤਾ,ਬਿੱਲੀ,ਭੇਡ,ਬੱਕਰੀ ਮਤਲਬ ਕੋਈ ਵੀ ਪਾਲਤੂ ਜਾਨਵਰ ਤੁਸੀਂ ਪਾ ਲਓ ਉਹ ਤੁਹਾਡਾ ਗੁਣ ਸਾਰੀ ਉਮਰ ਨਹੀਂ ਭੁੱਲੇਗਾ ਤੇ ਤੁਹਾਡਾ ਲੂਣ ਖਾ ਕੇ ਹਰਾਮ ਨਹੀਂ ਕਰੂੰਗਾ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਬੱਕਰਾ ਜਿਹਡ਼ਾ ਕਿ ਬੜੇ ਤਕੜੇ ਸਰੀਰ ਤੇ ਕਾਫੀ ਉੱਚ

ਸ਼੍ਰੇਣੀ ਦੀ ਨਸਲ ਦਾ ਹੈ ਤਾਂ ਕਿ ਇਹ ਹੈ ਕਿ ਜੀਹਦੇ ਗਲ ਲੱਗ ਕੇ ਇਹ ਬੱਕਰਾ ਰੋ ਰਿਹਾ ਹੈ ਉਹ ਇਸ ਦਾ ਮਾਲਕ ਹੈ ਕਿਉਂਕਿ ਮਾਲਕ ਇਸ ਨੂੰ ਮੰਡੀ ਚ ਵੇਚਣ ਲੱਗਿਆ ਜੀ ਹਾਂ ਦੋਸਤੋ ਇਸ ਤੋਂ ਪਹਿਲਾਂ ਤੁਸੀਂ ਜ਼ਿੰਦਗੀ ਚ ਕਦੇ ਕੋਈ ਇਹੋ ਜਿਹੀ ਵੀਡੀਓ ਨਹੀਂ ਦੇਖੀ ਹੋਣੀ ਮੈਂ ਦਾਅਵੇ ਨਾਲ ਕਹੀ ਨਾ ਕਿ ਕੋਈ ਜਾਨਵਰ ਨੂੰ ਵੇਚਦਾ ਹੋਵੇ ਪਰ ਮਾਲਿਕ ਦੇ ਗਲ਼ ਲੱਗ ਕੇ ਰੋਣ ਲੱਗੇ ਦੋਸਤੋ ਇਹ ਵੀਡੀਓ ਜਦੋਂ ਅਸੀਂ ਵੀ ਪਹਿਲੀ ਵਾਰ ਦੇਖੀ ਤਾਂ ਸਾਡੀਆਂ ਵੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਅਤੇ ਹੁਣ ਤੁਸੀਂ ਵੀ ਦੇਖੋ ਅੱਗੇ ਦੇਖ ਵੀ ਰਹੇ ਹੋ ਤੇ ਜਦੋਂ ਤੁਸੀਂ ਦੇਖੋਂਗੇ ਤਾਂ ਤੁਹਾਡੀਆਂ ਅੱਖਾਂ ਚ ਵੀ ਪਾਣੀ ਆ ਜਾਵੇਗਾ ਤੁਸੀਂ ਵੀ ਭਾਵੁਕ ਹੋ ਜਾਉਂਗੇ ਦੋਸਤੋ ਹੁਣ ਪਤਾ ਨੀ ਕੀ ਹੈ ਇਸ ਮਾਲਕ ਦੀ ਹੁਣ ਮਜਬੂਰੀ ਹੈ ਜਾਂ ਫਿਰ ਇਹਨੂੰ ਇਸ ਬੱਕਰੇ ਦੇ

ਬਦਲੇ ਇਕ ਵੱਡੀ ਨੋਟਾਂ ਦੀ ਥੰਪੀ ਮਿਲ ਰਹੀ ਹੈ ਇਹ ਤਾਂ ਹੁਣ ਇਸ ਦਾ ਮਾਲਕ ਹੀ ਜਾਣਦਿਆਂ ਵੀ ਇਸ ਨੂੰ ਮਜਬੂਰੀ ਚ ਵੇਚ ਰਿਹਾ ਹੈ ਜਾਂ ਫਿਰ ਪੈਸਿਆਂ ਕਰਕੇ ਵੇਚ ਰਿਹਾ ਹੈ ਦੋਸਤੋ ਯਾਰ ਬਹੁਤ ਹੀ ਦੁੱਖ ਹੋਇਆ ਇਹ ਵੀਡੀਓ ਦੇਖ ਕੇ ਆਈ ਤਾਂ ਦਿਲ ਕਰਦਾ ਕਿ ਜੇਕਰ ਇਹ ਮਾਲਕ ਆਪਣੀਆਂ ਅੱਖਾਂ ਸਾਹਮਣੇ ਹੁੰਦਾ ਤਾਂ ਇਹਨੂੰ ਕਹਿੰਦੇ ਕਿ ਭਰਾਵਾ ਅਸੀਂ ਤੇਰੇ ਪੈਰ ਫੜਦੇ ਹਾਂ ਪਰ ਤੂੰ ਇਸ ਬੱਕਰੇ ਨੂੰ ਨਾ ਵੇਚ ਦੋਸਤੋ ਤੁਸੀਂ ਇਨਸਾਨ ਤਾਂ ਵਿਛੜਨ ਲੱਗੇ ਗੱਲ ਲੱਗ ਕੇ ਰੋਂਦਾ ਦੇਖਿਆ ਹੋਵੇਗਾ ਪਰ ਇਸ ਬੱਕਰਾ ਇੰਨਾ ਜ਼ਿਆਦਾ ਗੂੜ੍ਹਾ ਪਿਆਰ ਪੈ ਗਿਆ ਆਪਣੇ ਮਾਲਕ ਦੇ ਨਾਲ ਸੋ ਮਾਲਕ ਨੂੰ ਵੀ ਚੀਜ਼ ਸੋਚਣੀ ਚਾਹੀਦੀ ਐ ਦੋਸਤੋ ਇਹ ਤਾਂ ਜਾਂ ਫਿਲਮ ਕਿਸੇ ਮਜਬੂਰੀ ਚ ਵੇਚ ਰਿਹਾ ਫਿਰ ਤਾਂ ਕੀ ਕਹਿ ਸਕਦੇ ਹਾਂ ਪਰ ਜੇਕਰ ਇਹ ਬੰਦਾ ਪੈਸਿਆਂ ਦੇ ਲਾਲਚ ਨੂੰ ਵੇਚ ਰਿਹਾ ਤਾਂ ਇਹ ਬਹੁਤ ਗਲਤ ਕਰ ਰਿਹਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.