Breaking News
Home / खबरे / ਪੁੱਤ ਦੀ ਮੌਤ ਤੋਂ ਡੇਢ ਮਹੀਨੇ ਬਾਅਦ ਮੂਸੇਵਾਲਾ ਦੇ ਮਾਪੇ ਪਹਿਲੀ ਵਾਰ ਮੁਸਕਰਾਏ ਵਜ੍ਹਾ ਸੁਣ ਕੇ ਰੂਹ ਕੰਬ ਜਾਵੇਗੀ!

ਪੁੱਤ ਦੀ ਮੌਤ ਤੋਂ ਡੇਢ ਮਹੀਨੇ ਬਾਅਦ ਮੂਸੇਵਾਲਾ ਦੇ ਮਾਪੇ ਪਹਿਲੀ ਵਾਰ ਮੁਸਕਰਾਏ ਵਜ੍ਹਾ ਸੁਣ ਕੇ ਰੂਹ ਕੰਬ ਜਾਵੇਗੀ!

ਦੋਸਤੋ ਅੱਜ ਇਕ ਤੁਹਾਡੇ ਲਈ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜਿਸ ਵਿਚ ਤੁਹਾਨੂੰ ਅਸੀਂ ਖਾਸ ਬੇਨਤੀ ਕਰਾਂਗੇ ਜਿਵੇਂ ਕਿ ਦੋਸਤ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਕਿਸੇ ਬੰਦੇ ਦੀ ਕੀਮਤ ਉਸ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਪਤਾ ਲੱਗਦੀ ਹੈ ਜਾਂ ਫਿਰ ਉਹ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਚਲਾ ਜਾਵੇ ਤੇ ਜਦੋਂ ਕੋਈ ਇਨਸਾਨ ਸਾਡੇ ਕੋਲ ਰਹਿੰਦਾ ਹੋਵੇ ਤੇ ਬੇਹੱਦ ਸਾਡੇ ਕਰੀਬ ਰਹਿੰਦਾ ਹੋਵੇ ਤੇ ਅਕਸਰ ਅਸੀਂ ਉਸ ਦੀ ਕੀਮਤ ਨੂੰ ਭੁਲਾ ਦਿੰਦੇ ਹਾਂ ਅਸੀਂ ਉਸ ਦੀ ਅਸਲ ਕੀਮਤ ਕਿਤੇ ਨਾ ਕਿਤੇ ਗੁਆ ਦਿੰਦੇ ਹਾਂ

ਅਤੇ ਸਾਨੂੰ ਉਸ ਦੀ ਅਸਲੀ ਕੀਮਤ ਦਾ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਉਹ ਇਨਸਾਨ ਸਾਨੂੰ ਛੱਡ ਕੇ ਕਿਤੇ ਦੂਰ ਚਲਾ ਜਾਵੇ ਜਿਵੇਂ ਕਿ ਸਾਨੂੰ ਛੱਡ ਕੇ ਦੁਨੀਆਂ ਨੂੰ ਛੱਡ ਕੇ ਚਲਾ ਜਾਵੇ ਤਾਂ ਫਿਰ ਸਾਨੂੰ ਉਸ ਦੀ ਕੀਮਤ ਦਾ ਪਤਾ ਚਲਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਈ ਐ ਦੋਸਤੋ ਕਿ ਅੱਜ ਸਮਾਂ ਕੀ ਚੱਲ ਰਿਹਾ ਹੈ ਸਾਡਾ ਸ਼ੁਭਦੀਪ ਸਾਡੇ ਵਿੱਚੋਂ ਹਮੇਸ਼ਾ ਦੇ ਲਈ ਚਲਾ ਗਿਆ ਹੈ ਪਰ ਜਿਵੇਂ ਕਿ ਤੁਹਾਨੂੰ ਪਤੈ ਦੋਸਤੋ ਕੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਉਸ ਨੂੰ ਲੱਖਾਂ ਕਰੋੜਾਂ ਪੂਰੀ ਦੁਨੀਆਂ ਯਾਦ ਕਰ ਰਹੀ ਹੈ ਉਸਦੇ ਸੋਗ ਦੀ ਲਹਿਰ ਪੂਰੇ ਪਾਸੇ ਫੈਲੀ ਹੋਈ ਹੈ

ਅਤੇ ਉਸ ਦੇ ਜਿਉਂਦੇ ਜੀਅ ਕਈ ਲੋਕਾਂ ਨੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਹਨ ਉਸ ਦੇ ਮਾਤਾ ਪਿਤਾ ਨੂੰ ਵੀ ਗਾਲ੍ਹਾਂ ਕੱਢੀਆਂ ਹਨ ਅਤੇ ਉਸ ਨੂੰ ਡਿਸਲਾਈਕ ਵੀ ਕੀਤਾ ਹੈ ਕਈ ਲੋਕਾਂ ਨੇ ਤਾਂ ਉਸ ਦੇ ਲਾਈਵ ਸ਼ੋਅ ਦੇ ਵਿਚ ਜਾ ਕੇ ਵੀ ਉਸ ਨੂੰ ਗਾਲ੍ਹਾਂ ਕੱਢੀਆਂ ਹਨ ਅਤੇ ਜਿਹੜੇ ਲੋਕ ਉਸ ਨੂੰ ਉਸ ਸਮੇਂ ਮਾੜਾ ਬੋਲਦੇ ਸਨ ਅਤੇ ਅੱਜ ਉਸ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਉਸ ਦੀ ਅਸਲ ਕੀਮਤ ਦਾ ਪਤਾ ਲੱਗਿਆ ਹੈ ਅਤੇ ਜਿਵੇਂ ਕਿ ਦੀਪ ਸਿੱਧੂ ਦੇ ਜਿਉਂਦੇ ਜੀਅ ਉਸ ਦੀ ਲੋਕਾਂ ਨੇ ਕਦਰ ਨਹੀਂ ਪਾਈ ਭਾਵੇਂ ਕਿ ਉਸ ਨੂੰ ਕਈ ਥਾਵਾਂ ਦੇ ਉੱਪਰ ਸਨਮਾਨਤ ਵੀ ਕੀਤਾ ਗਿਆ

ਪਰ ਉਸ ਦੀ ਸੋਚ ਨੇ ਕਿਸੇ ਨੇ ਵੀ ਕਦਰ ਨਹੀਂ ਪਾਈ ਅਤੇ ਜਿਵੇਂ ਕਿ ਹੁਣ ਸਿੱਧੂ ਮੂਸੇਵਾਲੇ ਦੇ ਦੋ ਤਿੰਨ ਗਾਣੇ ਹਨ ਜੋ ਕਿ ਪੰਜਾਬ ਦੇ ਮੁੱਦਿਆਂ ਦੇ ਉੱਪਰ ਹਨ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਕਿ ਕੁਝ ਬੰਦਿਆਂ ਦੀ ਕੀਮਤ ਉਨ੍ਹਾਂ ਦੇ ਜਾਣ ਤੋਂ ਬਾਅਦ ਪਤਾ ਲੱਗਦੀ ਹੈ ਅਤੇ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਦੇ ਵਿੱਚ ਤਾਂ ਸੋਗ ਦੀ ਲਹਿਰ ਫੈਲੀ ਹੋਈ ਹੈ ਅਤੇ ਉਸ ਤੋਂ ਵੱਧ ਉਸ ਦੇ ਮਾਂ ਬਾਪ ਨੂੰ ਆਪਣੇ ਇਕਲੌਤੇ ਪੁੱਤ ਨੂੰ ਖੋਹਣ ਦਾ ਸਦਮਾ ਲੱਗਿਆ ਹੋਇਆ ਹੈ ਜਿਵੇਂ ਕਿ ਕੁਝ ਪੰਨਿਆਂ ਦੇ ਜਾਣ ਤੋਂ ਬਾਅਦ ਝੋਰਾ ਲੱਗ ਜਾਂਦਾ ਹੈ ਜ਼ਿੰਦਗੀ ਨੂੰ ਦੋਸਤੋ ਕੇ ਕੁਝ ਤਸਵੀਰਾਂ ਹਨ ਜੋ ਕਿ ਕਾਫੀ ਸਮੇਂ ਤੋਂ ਵਾਇਰਲ ਹੋ ਰਹੀਆਂ ਹਨ ਇਨ੍ਹਾਂ ਵਿਚ ਬਹੁਤ ਫ਼ਰਕ ਪਿਆ ਦਿਸਦਾ ਹੈ

ਪਹਿਲਾਂ ਤੋਂ ਤੇ ਅੱਜ ਦੇ ਸਮੇਂ ਵਿਚ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਉਸ ਦੇ ਹਰ ਇਕ ਪ੍ਰੋਗਰਾਮ ਤੇ ਹਰ ਇੱਕ ਸਟੇਟ ਦੇ ਉਸ ਦੇ ਨਾਲ ਜਾਂਦੇ ਸਨ ਅਤੇ ਆਪਣੀ ਦਾੜ੍ਹੀ ਨੂੰ ਰੰਗਦੇ ਸੀ ਤੇ ਅੱਜ ਉਨ੍ਹਾਂ ਨੇ ਆਪਣੀ ਦਾੜ੍ਹੀ ਵੀ ਰੰਗਣੀ ਬੰਦ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਮਾਤਾ ਜੀ ਨੇ ਉਮਰ ਦੇ ਹਿਸਾਬ ਨਾਲ ਵੀ ਸਜਣਾ ਸੰਵਰਨਾ ਬੰਦ ਕਰ ਦਿੱਤਾ ਸਾਦਾ ਜਾਂ ਪਹਿਰਾਵਾ ਪਹਿਨਦੇ ਹਨ ਮੁਸਕਰਾਹਟ ਉਨ੍ਹਾਂ ਦੇ ਚਿਹਰੇ ਤੋਂ ਚਲੀ ਗਈ ਹੈ ਜਿਵੇਂ ਕਿ ਪਹਿਲਾਂ ਵਾਲੇ ਸਮੇਂ ਵਿੱਚ ਕਹਿੰਦੇ ਸਨ ਕਿ ਦੌਲਤ ਗੁਜ਼ਰਾਨ ਹੈ ਔਰਤ ਮਾਣ ਹੈ ਅਤੇ ਪੁੱਤ ਪ੍ਰੇਸ਼ਾਨ ਹੈ ਤੇ ਜੋ ਉਹ ਚੀਜ਼ਾਂ ਹਨ ਅੱਜ ਸਾਫ਼ ਦਿਖ ਰਹੀਆਂ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.