Breaking News
Home / खबरे / ਕੁਆਰੀ ਕੁੜੀ ਹੋਈ ਗਰਭਵਤੀ,ਡਾਕਟਰ ਦੀ ਡਰਿੰਕ ਚੋਂ ਮਿਲਿਆ ਨਸ਼,ਵੇਖੋ ਫਿਰ ਕੀ ਵਾਪਰਿਆ

ਕੁਆਰੀ ਕੁੜੀ ਹੋਈ ਗਰਭਵਤੀ,ਡਾਕਟਰ ਦੀ ਡਰਿੰਕ ਚੋਂ ਮਿਲਿਆ ਨਸ਼,ਵੇਖੋ ਫਿਰ ਕੀ ਵਾਪਰਿਆ

ਬਠਿੰਡਾ ਦੇ ਧੋਬੀਆਣਾ ਇਲਾਕੇ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇੱਕ ਲੜਕੀ ਦਾ ਕਹਿਣਾ ਹੈ ਕਿ ਉਸ ਦੇ ਸਕੇ ਮਾਮੇ ਵੱਲੋਂ ਉਸ ਨਾਲ ਦੁਸ਼ਕਰਮ ਕੀਤਾ ਗਿਆ।ਜਿਸ ਤੋਂ ਬਾਅਦ ਕਿ ਇਹ ਲੜਕੀ ਹੁਣ ਸੱਤ ਮਹੀਨੇ ਦੀ ਗਰਭਵਤੀ ਹੈ।ਸੋ ਇਹ ਇਕ ਬਹੁਤ ਹੀ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਵਿੱਚ ਕੇਕ ਕਲਯੁਗੀ ਮਾਮੇ ਨੇ ਆਪਣੀ ਹੀ ਸਕੀ ਭਾਣਜੀ ਨਾਲ ਅਜਿਹਾ ਦੁਸ਼ਕਰਮ ਕੀਤਾ ਹੈ।ਇਸ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਮਾਮਾ ਲੰਘੀ ਦੀਵਾਲੀ ਨੂੰ ਉਨ੍ਹਾਂ ਦੇ ਘਰ ਆਇਆ ਸੀ, ਜਿਸ ਦਿਨ ਕੇ ਉਸ ਨਾਲ ਇਹ ਦੁਸ਼ਕਰਮ ਹੋਇਆ ਹੈ। ਇਸ ਲੜਕੀ ਦਾ ਕਹਿਣਾ ਹੈ

ਕਿ ਉਸ ਵੱਲੋਂ ਆਪਣੇ ਪਰਿਵਾਰ ਨੂੰ ਇਹ ਗੱਲ ਇਸ ਲਈ ਨਹੀਂ ਦੱਸੀ ਗਈ ,ਕਿਉਂਕਿ ਉਸ ਦਾ ਮਾਮਾ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਉਹ ਗੱਲ ਕਿਸੇ ਨੂੰ ਵੀ ਦੱਸੇਗੀ ਤਾਂ ਉਹ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾ ਦੇਵੇਗਾ। ਦੂਜੇ ਪਾਸੇ ਇਸ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਜਦੋਂ ਉਨ੍ਹਾਂ ਦੀ ਲੜਕੀ ਦੀ ਤਬੀਅਤ ਖ਼ਰਾਬ ਹੋਈ ਤਾਂ ਉਨ੍ਹਾਂ ਨੇ ਹਸਪਤਾਲ ਵਿੱਚ ਜਾ ਕੇ ਉਸ ਦਾ ਚੈੱਕਅੱਪ ਕਰਵਾਇਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਪੁੱਤਰੀ ਸੱਤ ਮਹੀਨੇ ਦੀ ਗਰਭਵਤੀ ਹੈ।ਜਿਸ ਤੋਂ ਬਾਅਦ ਕੇਸ ਮਾਂ ਵੱਲੋਂ ਆਪਣੀ ਲੜਕੀ ਨਾਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

ਉਸ ਦਾ ਕਹਿਣਾ ਹੈ ਕਿ ਲੜਕੀ ਦੇ ਮਾਮੇ ਨੂੰ ਇਸ ਦੀ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।ਇਸ ਅੌਰਤ ਨੇ ਦੱਸਿਆ ਕਿ ਲੰਘੀ ਦੀਵਾਲੀ ਵੇਲੇ ਉਸ ਦਾ ਭਰਾ ਉਨ੍ਹਾਂ ਦੇ ਘਰ ਆਇਆ ਸੀ ਅਤੇ ਦੱਸ ਪੰਦਰਾਂ ਦਿਨ ਉਨ੍ਹਾਂ ਦੇ ਘਰ ਰਿਹਾ ਸੀ।ਜਿਸਤੋਂ ਬਾਅਦ ਕੇ ਉਨ੍ਹਾਂ ਦੀ ਲੜਕੀ ਨਾਲ ਇਹ ਗਲਤ ਕੰਮ ਕੀਤਾ ਗਿਆ।ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੜਕੀ ਦੇ ਮਾਮੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਿਸ ਤਰੀਕੇ ਦਾ ਮਾਮਲਾ ਸਾਹਮਣੇ ਆਵੇਗਾ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *