Breaking News
Home / खबरे / ਨਾਬਾਲਗ ਲੜਕੀ ਨਾਲ ਰੇਪ ਕਰਕੇ ਕੀਤਾ ਗਰਭਵਤੀ,ਫਿਰ ਪਿਤਾ ਖ਼ੁਦ ਹੀ ਲੈ ਆਇਆ ਥਾਣੇ

ਨਾਬਾਲਗ ਲੜਕੀ ਨਾਲ ਰੇਪ ਕਰਕੇ ਕੀਤਾ ਗਰਭਵਤੀ,ਫਿਰ ਪਿਤਾ ਖ਼ੁਦ ਹੀ ਲੈ ਆਇਆ ਥਾਣੇ

ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਮੁੰਡਿਆਂ ਦੇ ਵੱਲੋਂ ਕੁੜੀਆਂ ਨੂੰ ਬਰਗਲਾਅ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਏ ਜਾਂਦੇ ਹਨ।ਪਰ ਜਦੋਂ ਉਨ੍ਹਾਂ ਦੁਆਰਾ ਬਣਾਏ ਗਏ ਸਰੀਰਕ ਸਬੰਧਾਂ ਦਾ ਕੱਦ ਛੋਟਾ ਨਿਕਲਦਾ ਤਾਂ ਮੁੰਡੇ ਕੁੜੀ ਨੂੰ ਛੱਡ ਕੇ ਭੱਜ ਜਾਂਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਾਠਗਡ਼੍ਹ ਦੇ ਵਿੱਚ ਜਿੱਥੇ ਇੱਕ ਲੜਕੇ ਦੇ ਵੱਲੋਂ ਇਕ ਨਾਬਾਲਗ ਕੁੜੀ ਦੇ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਸ ਨੂੰ ਗਰਭਵਤੀ ਕਰ ਦਿੱਤਾ ਗਿਆ ।ਪਰ ਜਦੋਂ ਲੜਕੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਲੜਕੀ ਨੂੰ ਧੋਖਾ ਦੇ ਕੇ ਛੱਡ ਕੇ ਉਸ ਨੂੰ ਫ਼ਰਾਰ ਹੋ ਗਿਆ।

ਇਸ ਗੱਲ ਦੇ ਬਾਰੇ ਲੜਕੀ ਵੱਲੋਂ ਆਪਣੇ ਘਰਦਿਆਂ ਨੂੰ ਦੱਸਿਆ ਗਿਆ ਅਤੇ ਉਸਦੇ ਘਰਦਿਆਂ ਦੇ ਵੱਲੋਂ ਲੜਕੇ ਵਾਲਿਆਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।ਪਰ ਉਸ ਲੜਕੀ ਦੇ ਪਿਤਾ ਨੇ ਇਨਸਾਨੀਅਤ ਦਿਖਾਉਂਦੇ ਹੋਏ ।ਆਪਣੇ ਲੜਕੇ ਨੂੰ ਫੜ ਕੇ ਅੱਜ ਆਪ ਹੀ ਥਾਣੇ ਵਿੱਚ ਲੈ ਆਇਆ।ਇਸ ਤੋਂ ਬਾਅਦ ਪੁਲਸ ਨੇ ਅਦਾਲਤ ਕੋਲੋਂ ਤਿੰਨ ਦਿਨ ਦੀ ਰਿਮਾਂਡ ਮੰਗੀ ਹੈ ।ਜਿਸ ਤੋਂ ਬਾਅਦ ਲੜਕੇ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਇਹ ਵਿਅਕਤੀ ਪਹਿਲਾਂ ਤੋਂ ਹੀ ਵਿਆਹ ਹੋਇਆ ਹੈ ਅਤੇ ਇੱਥੇ ਪਿੰਡ ਦੇ ਬਾਹਰ ਰਹਿ ਰਹੇ ਪਰਵਾਸੀਆਂ ਦੀ ਇੱਕ ਕੁੜੀ ਨੂੰ ਯੂ ਕੇ ਅਨੁਵਾਦਕ ਹੈ

ਵਰਗਲਾ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਗਏ ।ਜਿਸ ਤੋਂ ਬਾਅਦ ਇਸ ਨੇ ਲੜਕੀ ਨੂੰ ਗਰਭਵਤੀ ਕਰ ਦਿੱਤਾ।ਹੁਣ ਵੇਖਣਾ ਇਹ ਹੋਵੇਗਾ ਕਿ ਉਸ ਵੱਲੋਂ ਲਈ ਗਈ ਰਿਮਾਂਡ ਵਿਚ ਉਸ ਵਿਅਕਤੀ ਤੋਂ ਕੀ ਕੁਝ ਸੱਦ ਫੁਲਵਾ ਪਾਉਂਦੀ ਹੈ ਅਤੇ ਅਦਾਲਤ ਵੱਲੋਂ ਇਸ ਵਿਅਕਤੀ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ।ਕਿਉਂਕਿ ਇਸ ਵਿਅਕਤੀ ਨੇ ਇਕ ਨਾਬਾਲਗ ਬੱਚੀ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੱਤਾ।ਪੁਲੀਸ ਵੱਲੋਂ ਇਸ ਵਿਅਕਤੀ ਨੂੰ ਫੜਨ ਦੇ ਲਈ ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਇਹ ਵਿਅਕਤੀ ਉਸ ਦੇ ਹੱਥ ਵਿੱਚੋਂ ਬਾਹਰ ਹੋ ਗਿਆ ਸੀ ।

ਹੁਣ ਇਸ ਵਿਅਕਤੀ ਦੇ ਪਿਤਾ ਨੇ ਖੁਦ ਇਸ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ ਹੈ ਅਤੇ ਪੁਲਸ ਨੇ ਤਿੰਨ ਦਿਨ ਦਾ ਰਿਮਾਂਡ ਲੈ ਕੇ ਇਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ।ਹੁਣ ਵੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਸ ਵਿਅਕਤੀ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ।

About khabar

Leave a Reply

Your email address will not be published. Required fields are marked *