Breaking News
Home / खबरे / ਵਰ੍ਹਦੇ ਮੀਂਹ ਵਿੱਚ ਮੁੱਖਮੰਤਰੀ ਭਗਵੰਤ ਮਾਨ ਅਤੇ ਉਸਦੀ ਪਤਨੀ ਨੂੰ ਮਿਲ ਕੇ ਲੱਖਾ ਸਧਾਣਾ ਤੇ ਭਾਨਾ ਸਿੱਧੂ ਸੁਣੋ ਕੀ

ਵਰ੍ਹਦੇ ਮੀਂਹ ਵਿੱਚ ਮੁੱਖਮੰਤਰੀ ਭਗਵੰਤ ਮਾਨ ਅਤੇ ਉਸਦੀ ਪਤਨੀ ਨੂੰ ਮਿਲ ਕੇ ਲੱਖਾ ਸਧਾਣਾ ਤੇ ਭਾਨਾ ਸਿੱਧੂ ਸੁਣੋ ਕੀ

ਦੋਸਤੋ ਅੱਜ ਤੁਹਾਡੇ ਲਈ ਇਕ ਖ਼ਬਰ ਲੈ ਕੇ ਆਏ ਹਾਂ ਜਿਸ ਦੇ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਲੱਖਾ ਸਧਾਣਾ ਅਤੇ ਭਾਨਾ ਸਿੱਧੂ ਸੀਐਮ ਭਗਵੰਤ ਮਾਨ ਨੂੰ ਅੱਜ ਮਿਲ ਕੇ ਆਏ ਹਨ ਜਿੱਥੇ ਮੁੱਦਿਆਂ ਦੇ ਉੱਪਰ ਭਗਵੰਤ ਮਾਨ ਦੇ ਨਾਲ ਗੱਲਾਂ ਕੀਤੀਆਂ ਹਨ ਇਨ੍ਹਾਂ ਮੁੱਦਿਆਂ ਦੇ ਵਿੱਚ ਯੂਨੀਵਰਸਿਟੀਆਂ,ਮੱਤੇਵਾੜਾ,ਤੇ ਨੌਕਰੀਆਂ ਅਤੇ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਸੀਐਮ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੁੱਦਿਆਂ ਦੇ ਉੱਪਰ ਭਗਵੰਤ ਮਾਨ ਦੇ ਵੱਲੋਂ ਬਹੁਤੀ ਵਧੀਆ ਪਾਜ਼ੀਟਿਵ ਰਿਸਪਾਂਸ ਦਿੱਤਾ ਗਿਆ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨ੍ਹਾਂ ਮੁੱਦਿਆਂ ਨੂੰ ਪੂਰਾ ਕਰਨ ਦੇ ਲਈ ਕੁਝ ਦਿਨਾਂ ਦੀ ਲੋੜ ਹੈ ਕਿਉਂਕਿ ਮੁੱਦੇ ਬਹੁਤ ਸਾਰੇ ਸਨ

ਅਤੇ ਸੀਐਮ ਨੂੰ ਇਨ੍ਹਾਂ ਮੁੱਦਿਆਂ ਚਾਹੀਦਾ ਹੈ ਅਤੇ ਕੁਝ ਦਿਨਾਂ ਦੇ ਬਾਅਦ ਤੁਹਾਨੂੰ ਜੋ ਤੁਸੀਂ ਚਾਹੁੰਦੇ ਹੋ ਸਭ ਕੁਝ ਦੇਖਣ ਨੂੰ ਮਿਲੇਗਾ ਅਤੇ ਫਿਰ ਉਨ੍ਹਾਂ ਨੇ ਕਿਹਾ ਜੇਕਰ ਉਨ੍ਹਾਂ ਨੇ ਇਨ੍ਹਾਂ ਕੁਝ ਦਿਨਾਂ ਦੇ ਵਿੱਚ ਇਨ੍ਹਾਂ ਮੁੱਦਿਆਂ ਦੇ ਉੱਪਰ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਅਸੀਂ ਆਪਣਾ ਰੁਖ਼ ਕਰਾਂਗੇ ਇੱਥੇ ਬੈਠਣਾ ਪਵੇਗਾ ਉੱਥੇ ਬੈਠਾਂਗੇ ਤੇ ਅਸੀਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਪਰ ਜਿਸ ਤਰ੍ਹਾਂ ਅਸੀਂ ਭਗਵੰਤ ਮਾਨ ਨੇ ਇਨ੍ਹਾਂ ਮੁੱਦਿਆਂ ਦੇ ਉੱਪਰ ਪਾਜ਼ਟਿਵ ਰਿਸਪਾਂਸ ਦਿੱਤਾ ਹੈ ਤਾਂ ਸੁਣ ਕੇ ਸੰਵਾਦ ਹੀ ਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਅਸੀ ਖ਼ਾਸ ਕਰਕੇ ਮਤਲਬ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਉੱਪਰ ਉਨ੍ਹਾਂ ਨੇ ਬਹੁਤ ਹੀ ਵਧੀਆ ਪਾਜ਼ਟਿਵ ਰਿਸਪਾਂਸ ਦਿੱਤਾ ਅਤੇ ਅਸੀਂ ਕੱਲ੍ਹ ਨੂੰ ਉੱਥੇ ਜਾਣਾ ਵੀ ਹੈ

ਅਤੇ ਉੱਥੇ ਜਾ ਕੇ ਦੇਖਦੇ ਹਾਂ ਕੀ ਬਣਦਾ ਹੈ ਅਤੇ ਜੋ ਮੱਤੇਵਾੜਾ ਜੰਗਲ ਦੀ ਲੀਡ ਕਮੇਟੀ ਹੈ ਅਸੀਂ ਉਸ ਨੂੰ ਅੱਗੇ ਕਰ ਕੇ ਉਸ ਤੇ ਦੁਬਾਰਾ ਸਵਾਲ ਪੁੱਛਾਂਗੇ ਅਤੇ ਉਨ੍ਹਾਂ ਦੇ ਦੁਆਰਾ ਹੀ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਅਤੇ ਅਸੀਂ ਉਨ੍ਹਾਂ ਕੋਲ ਮੰਗ ਕਰਾਂਗੇ ਕਿ ਜੋ ਹਿੱਸਾ ਪੰਜਾਬ ਦਾ ਉਨੀ ਸੌ ਛਿਆਹਠ ਦੇ ਵਿੱਚ ਸੀ ਉਹ ਉਸ ਨੂੰ ਸਭ ਕੁਝ ਵਾਪਸ ਕੀਤਾ ਜਾਵੇ ਇਸ ਵਿੱਚ ਸੈਂਟਰ ਨੂੰ ਕੋਈ ਵੀ ਦੇਣ ਨਹੀਂ ਹੋਵੇਗੀ ਅਤੇ ਜੋ ਸਾਡੀ ਯੂਨੀਵਰਸਿਟੀ ਹੈ ਉਸਦੇ ਸਿਰਫ਼ ਸਾਡਾ ਹੱਕ ਹੈ ਤੇ ਉਸ ਨੂੰ ਸਾਨੂੰ ਵਾਪਸ ਕੀਤਾ ਜਾਵੇ ਜਿੱਥੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬੀ ਬੋਲੀ ਨੂੰ ਲੈ ਕੇ ਖਾਸ ਕਰਕੇ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਬੜੀ ਹੀ ਚਿੰਤਾ ਦਾ ਵਿਸ਼ਾ ਹੈ ਕਿ ਪੰਜ ਹਜ਼ਾਰ ਬੱਚਾ ਪੰਜਾਬੀ ਦੇ ਵਿੱਚੋਂ ਫੇਲ੍ਹ ਹੋ ਗਿਆ ਅਤੇ ਸੀਐਮ ਭਗਵੰਤ ਮਾਨ ਨੇ ਇਸ ਵਰ੍ਹੇ ਕਹਿ ਕੇ ਅਸੀਂ ਇਸ ਉਪਰ ਬਹੁਤ ਹੀ ਸਖ਼ਤ ਹਾਂ ਜਿੱਥੇ ਅਸੀਂ ਸਾੜ ਚੁੱਕੇ ਹਾਂ ਜਿੰਨੇ ਵੀ

ਬੋਰਡ ਹੋਣਗੇ ਚਾਹੇ ਉਹ ਸੜਕਾਂ ਤੇ ਹੋਣ ਚਾਹੇ ਦਫਤਰਾਂ ਦੇ ਹੋਣ ਉਹ ਸਾਰੇ ਪੰਜਾਬੀ ਦੇ ਵਿੱਚ ਹੋਣਗੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.